Sikh News

ਨਿਹੰਗ ਸਿੰਘ ਨੇ ਅੜਾ ਲਈ ਗਰਾਰੀ | ਫਿਰ ਅੱਗੇ ਅੱਗੇ ਹੋ ਲਏ | Surkhab TV

ਇਹਨਾਂ ਦਿਨਾਂ ਵਿਚ ਜਿਥੇ ਪੰਜਾਬ ਵਿਚ Corona ਤੇ ਉਸਤੋਂ ਬਾਅਦ ਪੰਜਾਬ ਦੇ ਪਾਣੀਆਂ,SYL ਦਾ ਮਸਲਾ ਚਲ ਰਿਹਾ ਓਥੇ ਹੀ ਰੈਫਰੈਂਡਮ 2020 ਬਾਰੇ ਵੀ ਚਰਚਾਵਾਂ ਜੋਰਾਂ ਤੇ ਹਨ ਖਾਸ ਕਰਕੇ ਪੰਜਾਬ ਵਿਚ ਕੁਝ ਥਾਵਾਂ ਤੇ ਲਗਾਏ ਖਾਲਿਸਤਾਨ ਦੇ ਨਿਸ਼ਾਨ ਸਾਹਿਬ ਇਸ ਚਰਚਾ ਵਿਚ ਹੋਰ ਇਜਾਫਾ ਕਰ ਰਹੇ ਹਨ ਤੇ ਇਸ ਰੈਫਰੈਂਡਮ 2020 ਨੂੰ ਕਰਵਾਉਣ ਵਾਲੀ ਸੰਸਥਾ ਸਿਖਸ ਫ਼ਾਰ ਜਸਟਿਸ ਦਾ ਪਿਛਲੇ ਦਿਨੀ ਸ਼ਿਵ ਸੈਨਾ ਵਲੋਂ ਕਿਸੇ ਥਾਂ ਪੁਤਲਾ ਫੁਕਿਆ ਜਾ ਰਿਹਾ ਸੀ ਤੇ ਓਥੇ ਮੌਕੇ ਤੇ ਇੱਕ ਨਿਹੰਗ ਸਿੰਘ ਪਹੁੰਚ ਗਿਆ,Guru's Army Of Outsiders | Outlook India Magazineਬਾਕੀ ਦਾ ਪ੍ਰੋਗਰਾਮ ਫਿਰ ਨਿਹੰਗ ਸਿੰਘ ਨੇ ਕਿਵੇਂ ਸ਼ਿਵ ਸੈਨਾ ਵਾਲਿਆਂ ਤੋਂ ਕਰਵਾਇਆ…ਉਹ ਇਸ ਵੀਡੀਓ ਵਿਚ ਦੇਖ ਲਓ

Related Articles

Back to top button