Latest

ਧਰਤੀ ਤੇ ਇਨਸਾਨ ਕਿਵੇਂ ਆਇਆ ? ਡਾਇਨਾਸੋਰ ਦਾ ਅੰਤ ਕਿਦਾਂ ਹੋਇਆ ? Human Evolution

ਡਾਇਨਾਸੌਰਸ ਬਾਰੇ ਹਰ ਕਿਸੇ ਨੇ ਹੀ suneya ਹੋਵੇਗਾ ਪਰ ਸਾਡੇ ਚੋ ਇਨਾ ਨੂੰ ਅਸਲੀਅਤ ਚ ਕਿਸੇ ਨੇ ਨਹੀਂ ਦੇਖਿਆ| ਸਿਰਫ ਇਨਾ ਨੂੰ ਫ਼ਿਲਮਾਂ ਚ, ਜਾ science ਸਿਟੀ ਚ ਹੀ ਦੇਖਿਆ ਹੋਵੇ ga  ਤੇ ਓਨਾ ਦਾ ਇਨਾ vadha ਆਕਾਰ ਦੇਖ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ |ਜੀ ਹਾਂ ਅੱਜ ਅਸੀਂ ਇਸੇ ਬਾਰੇ ਹੀ ਗੱਲ ਕਰਾਂਗੇ ਕੇ ਕਿਵੇਂ ਇਨਾ ਦਾ ਜਨਮ ਤੇ ਕਿਵੇਂ ਇਨਾ ਦਾ ਅੰਤ, ਹੋਇਆਡਾਇਨਾਸੌਰਸ ਰੀਂਗਨ ਵਾਲੀ ਪ੍ਰਜਾਤੀ ਚੋ ਹਨ| ਡਾਇਨਾਸੌਰਸ ਨੇ ਇਸ ਧਰਤੀ ਉਪਰ ਬਹੁਤ ਲੰਬੇ ਸਮੇਂ ਤਕ ਰਾਜ ਕੀਤਾ, ਲਗਭਗ 14 crore ਸਾਲ ਤਕ| ਪਹਿਲਾ ਦੇਹਤਾਕਾਰ ਛਿਪਕਲੀਆਂ ਦਾ ਰਾਜ ਸੀ ,ਫਿਰ ਅਖੀਰ ਇਹ ਕਿਥੇ ਲੁਪਤ ਹੋ ਗਏ ਇਦਾ ਦੀ ਕਿ ਘਟਨਾ ਹੋਈ ਜਿਸ ਨਾਲ ਇਹ ਹਮੇਸ਼ਾ ਹਮੇਸ਼ਾ ਲਈ ਹੀ ਗਾਇਬ ਹੋ ਗਏ? ਅੱਜ ਅਸੀਂ ਤੁਹਾਨੂੰ ਉਸ ਬਾਰੇ ਹੀ ਦਸਾਂਗੇ ਤੇ ਇਸ ਲਈ ਸਾਨੂ ਪਿੱਛੇ ਜਾਣਾ ਹੋਵੇ gaa , ਜਾਣੀ ਕੇ ਪਿਛਲੇ ਸਮੇਂ ਚ, ਅੱਜ ਤੋਂ ਲਗਭਗ ਸਾਢੇ ਛੇ crore ਸਾਲ ਪਹਿਲਾਉਸ ਸਮੇਂ ਧਰਤੀ ਤੇ ਮੌਸਮ ਬਹੁਤ ਹੀ ਜ਼ਿਆਦਾ ਵਧੀਆ ਸੀ ,ਹਰਿਆਲੀ ਬਹੁਤ ਜ਼ਿਆਦਾ ਸੀ ਤੇ ਹਵਾ ਵੀ ਠੰਡੀ ਠੰਡੀ ਮਿੱਠੀਮਿੱਠੀ ਚਲਦੀ ਸੀ| ਉਸ ਸਮੇਂ ਡਾਇਨਾਸੌਰਸ ਤੋਂ ਇਲਾਵਾ ਇਕ ਚੂਹੇ ਦੇ ਆਕਾਰ ਦੀ ਇਕ ਹੋਰ ਪ੍ਰਜਾਤੀ ਸੀ ਤੇ ਮੰਨਿਆ ਜਾਂਦਾ ਹੈ ਕੇ ਅਸੀਂ ਇਨਾ ਤੋਂ ਹੀ ਵਿਕਸਿਤ ਹੋਣ ਵਾਲੇ ਸੀ ਤੇ ਇਹ mammals ਸਨ, ਜੋ ਇਨਸਾਨਾਂਦੀ ਤਰਾਂ ਆਂਢੀ(egg ) ਨਹੀਂ ਬਲਕਿ ਜੀਵ ਨੂੰ ਹੀ ਜਨਮ ਦਿੰਦੇ ਸਨ ਤੇ ਦੂਜੀ ਤਰਫ ਡਾਇਨਾਸੌਰਸ egg ਦਿੰਦੇ ਸਨਉਸ ਸਮੇਂ ਇਹ mammals ਡਾਇਨਾਸੌਰਸ ਦੇ ਡਰ ਤੋਂ khudha ਚ ਲੁਕ ਕੇ ਰਹਿੰਦੇ ਸਨ, ਤੇ ਇਨਾ ਦੀ eh ਖ਼ਾਸਿਯਤ ਇਨਾ ਲਈ ਵਰਦਾਨ ਬਣਨ ਵਾਲੀ ਸੀ ,ਜਦੋ ਡਾਇਨਾਸੌਰਸ ਧਰਤੀ ਤੇ ਰਹਿ ਰਹੇ ਸਨ ਤਾ 10 km ਦੇ diametre ਵਾਲਾ ਇਕ asteroid ਧਰਤੀ ਵਲ ਨੂੰ ਆ ਰਿਹਾ ਸੀਧਰਤੀ ਦੇ gravitational ਫ਼ੀਲਡ ਚ ਆਉਂਦੇ ਸਾਰ ਹੀ, ਇਸਦੀ ਸਪੀਡ ਹੋਰ ਵੱਧ ਗਯੀ ਸੀ| ਬਚਪਨ ਚ ਤੁਸੀ ਸੇਬ ਦਾ ਰੁੱਖ ਤੋਂ ਹੇਠਾਂ ਡਿੱਗਣ ਦਾ ਕਾਰਨ ਤਾ ਪੜ੍ਹਿਆ ਹੀ ਹੋਵੇਗਾ,Dynasaur 3D Models ਕੇ ਕਿਊ ਸੇਬ ਉਪਰ ਨਹੀਂ ਜਾਂਦਾ ਹੇਠਾਂ ਜਮੀਨ ਤੇ ਹੀ ਕਿਊ ਡਿਗਦਾ ਹੈ? ਤੇ ਉਸਦਾ ਉੱਤਰ ਸੀ, gravity ਕਰ ਕੇ| ਉਸੇ ਤਰਾਂ ਹੀ ਇਹ asteroid gravitational ਫ਼ੀਲਡ ਚ ਦਾਖਲ ਹੋਣ ਤੋਂ ਬਾਅਦ ,ਪ੍ਰਤੀ ਸੈਕੰਡ ਧਰਤੀ ਵਲ ਨੂੰ ਵਧਦਾ ਜਾ ਰਿਹਾ ਸੀ ਤਕਰੀਬਨ 70000 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਇਹ ਧਰਤੀ ਦੇ ਵਾਯੂਮੰਡਲ ਚ ਦਾਖਲ ਹੁੰਦਾ ਹੈ |ਧਰਤੀ ਦੇ ਵਾਯੂਮੰਡਲ ਚ ਦਾਖਲ ਹੁੰਦੇ ਸਾਰ ਹੀ ਗੁਰੁਤਾਕਰਸ਼ਣ ਦੀ ਵਜਾ ਕਰ ਕੇ ਇਹ ਇਕ ਅੱਗ ਦੇ ਗੋਲੇ ਚ ਬਦਲ ਗਯਾ |ਇਸਦੀ ਚਮਕ, ਜਾ ਕਹਿ ਲੋ ਕੇ ਰੋਸ਼ਨੀ ਇਨੀ ਜ਼ਿਆਦਾ ਸੀ ਕੇ ਇਸਦੇ 800 ਕਿਲੋਮੀਟਰ radius ਚ ਆਉਣ ਵਾਲੇ ਸਾਰੇ ਜੀਵ ਅੰਨ੍ਹੇ ਹੋ ਗਏ ਸਨ| ਅੰਨ੍ਹੇ ਹੋਣ ਦੀ ਵਜਾ ਕਰ ਕੇ ਓ ਇਸਨੂੰ ਦੇਖ ਤਾ ਨਹੀਂ ਸਕਦੇ ਸੀ ,ਪਰ ਮਹਿਸੂਸ ਕਰ ਸਕਦੇ ਸਨ| ਫਿਰ ਜਦੋ ਇਹ asteoird ਧਰਤੀ ਨਾਲ ਟਕਰਾਉਂਦਾ ਹੈ ,ਤਾ ਇਕ ਬਹੁਤ ਹੀ ਜ਼ਿਆਦਾ ਭਿਆਨਕ ਧਮਾਕਾ ਹੁੰਦਾ ਹੈਇਹ ਧਮਾਕਾ ਇਨਾ ਜ਼ਿਆਦਾ ਖਤਰਨਾਕ ਸੀ ਕੇ, ਧਰਤੀ ਦਾ ਲੱਖਾਂ ਮਿਟਰਕ ਧਾਤੁ ,ਅੰਤਰਿਕਸ਼ ਚ, ਜਾਣੀ ਕੇ ਬ੍ਰਹਿਮੰਡ ਚ ਚਲਾ ਗਯਾਜਿਥੇ ਧਮਾਕਾ ਹੋਇਆ ਓਥੇ 180 ਕਿਲੋਮੀਟਰ ਚੌੜ੍ਹਾਤੇ 20 ਕਿਲੋਮੀਟਰ ਡੂੰਘਾ ਟੋਆ ਬਣ ਗਯਾ, ਤੇ ਇਸ ਟੋਏ ਚੋ ਜੋ ਵੀ material ਨਿਕਲਿਆ ,ਓਹਨੇ ਅਸਮਾਨ ਚ ਇਕ ਬਹੁਤ ਵੱਢਾ ਬੱਦਲ ਬਣਾ ਦਿੱਤਾ| ਇਨੇ ਜ਼ਿਆਦਾ ਵੱਢੇ ਧਮਾਕੇ ਦਾ ਕਰ ਕੇ ਭੁਚਾਲ ਦੀਆ ਤਰੰਗਾਂ ਧਰਤੀ ਦੀ crust ਚ ਕਈ ਕਿਲੋਮੀਟਰ ਤਕ ਚਲੀਆਂ ਗਈਆ ,ਜਿਸਦੀ ਵਜਾ ਕਰ ਕੇ ਸਮੁੰਦਰ ਚ ਬਹੁਤ ਜ਼ਿਆਦਾ ਵੱਡੀਆਂ ਲਹਿਰਾਂ ਪੈਦਾ ਹੋਈਆਂਤੇ ਇਸ ਵਜਾ ਨਾਲ ਹਰ ਪਾਸੇ ਸੁਨਾਮੀ ਆਉਣ ਲਗੀਆ| ਧਰਤੀ ਦੇ ਵਿਨਾਸ਼ ਦਾ ਕਮ ਸਾਰੇ ਪਾਸਿਓਂ ਸ਼ੁਰੂ ਹੋ ਚੁਕਾ ਸੀ, ਇਸ ਧਮਾਕੇ ਨਾਲ radiations ਇਨੀਆਂਜ਼ਿਆਦਾ ਤੇਜ ਪੈਦਾ ਹੋਈਆਂਕੇ ਇਸਦੇ 800 ਕਿਲੋਮੀਟਰ ਏਰੀਆ ਚ ਜਿੰਨੇ ਵੀ ਜੀਵ ਆਏ, ਸਾਰੇ ਸੜ੍ਹ ਕੇ ਸੁਆਹ ਹੋ ਗਏ ਤੇ ਵਾਯੂਮੰਡਲ ਚ ਜਿਨ੍ਹਾਂ ਵੀ ਪਾਣੀ ਮੌਜੂਦ ਸੀ,  ਓ ਇਨੀ ਜ਼ਿਆਦਾ ਗਰਮੀ ਦਾ ਕਰ ਕੇ ਜੋ ਧਮਾਕੇ ਦਾ ਕਰ ਕੇ ਪੈਦਾ ਹੋ ਗਯੀ ਸੀ ,ਵਾਯੂਮੰਡਲ ਵਿਚਲਾ ਸਾਰਾ ਪਾਣੀ ਭਾਫ ਬਣ ਕੇ udh ਗਯਾਅਸਮਾਨ ਚ udhn ਵਾਲੇ ਜੀਵ ਇਸ ਜਮੀਨੀ ਖਤਰੇ ਤੋਂ ਬਚ ਗਏ ਸਨ ,ਇਹ ਤਾ ਅਜੇ ਵਿਨਾਸ਼ ਦੀ ਸ਼ੁਰੂਆਤ ਹੀ ਸੀ |ਵਿਸਫੋਟ ਦੀ ਵਜਾ ਕਰ ਕੇ ਜਿੰਨੇ ਵੀ ਪੱਥਰ ਜਾ ਕਹਿ ਲੋ ਜੋ ਲੱਖਾਂ ਮੀਟ੍ਰਿਕ ਧੂੜ ਤੇ ਪੱਥਰ udh ਕੇ ਅਸਮਾਨ ਚ ਗਏ ਸੀ ,ਓ 40 ਮਿੰਟ ਬਾਅਦ ਅੱਗ ਦੇ ਗੋਲੇ ਬਣ ਕੇ ਵਾਪਸ ਧਰਤੀ ਤੇ ਆਉਣ ਲਗੇ ਤੇ ਨਾਲ ਦੀ ਨਾਲ ਧੂੜ ਦਾ ਤੂਫ਼ਾਨ ਬਹੁਤ ਹੀ ਜ਼ਿਆਦਾ ਸਪੀਡ ਨਾਲ ਮੌਤ ਲੈ ਕੇ ਆ ਰਿਹਾ ਸੀ| ਇਹ ਧੂੜ ਦੇ ਬਦਲ ਕਈ ਕਿਲੋਮੀਟਰ ਤਕ ਮੋਟੇ ਸਨ ਜਿਸਦੀ ਵਜਾ ਕਰ ਕੇ ਧਰਤੀ ਤੇ ਸੂਰਜ ਦੀ ਰੌਸ਼ਨੀ ਦਾ ਪਹੁੰਚਣਾ ਮੁਸ਼ਕਿਲ ਹੋ ਗਯਾ ਤੇ ਤੁਸੀ ਇਹ ਸੁਨ ਕੇ ਹੈਰਾਨ ਰਹਿ ਜਾਓਗੇ ਕੇ ਸੂਰਜ ਦੀ ਰੌਸ਼ਨੀ ਧਰਤੀ ਤੇ ਸਿਰਫ ਕੁਜ ਮਿੰਟਾ ,ਕੁਜ ਘੰਟਿਆਂ ਜਾ ਕੁਜ ਦਿਨਾਂਲਈ ਹੀ ਨਹੀਂ ,ਬਲਕਿ ਕਈ ਸਾਲਾਂ ਤਕ ਧਰਤੀ ਤੇ ਨਹੀਂ ਪਹੁੰਚ ਪਾਈ ਸੀ, ਤੇ ਜਿਸ ਵਜਾ ਕਰ ਕੇ ਧਰਤੀ ਤੇ ਸਾਰੀ ਰੁੱਖਾਂ ਦੀ ਅਬਾਦੀ ਖਤਮ ਹੋ ਗਯੀ ਸੀ ਕਿਊ ਕੇ ਇਸ ਬਦਲ ਨੇ ਧਰਤੀ ਨੂੰ ਚਾਰਾਂ ਪਾਸਿਆਂ ਤੋਂ ਢਕ ਲਿਆ ਸੀ |ਧਮਾਕੇ ਦੇ 90 ਮਿੰਟਾ ਬਾਅਦ ,ਧਰਤੀ ਦਾ ਤਾਪਮਾਨ 150 ਡਿਗਰੀ ਸੈਲਸੀਅਸ ਤਕ ਪਹੁੰਚ ਗਯਾ ਸੀ ਤੇ ਡਾਇਨਾਸੌਰਸ ਜੋ ਇਸ ਹਾਦਸੇ ਵਾਲੀ ਜਗ੍ਹਾ ਤੋਂ ਬਹੁਤ ਦੂਰ ਸਨ, ਓ ਇਨੀ ਜ਼ਿਆਦਾ ਗਰਮੀ ਦਾ ਕਰ ਕੇ ਬਚ ਨਹੀਂ ਸਕੇ ਸੀ| ਇਸ ਵਿਨਾਸ਼ ਚ ,ਧਰਤੀ ਦੀ ਤਕਰੀਬਨ 75 % ਤਕ ਅਬਾਦੀ ਪੂਰੀ ਤਰਾਂ ਨਾਲ ਖਤਮ ਹੋ ਗਯੀ ਸੀ

Related Articles

Back to top button