Punjab

ਦੇਖੋ School ਵਾਲਿਆਂ ਦੀ ਕਰਤੂਤ !! ਬੱਚੇ ਦੇ ਜਬਰਦਸਤੀ ਕੱਟੇ ਵਾਲ !!

ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ….ਕਦੇ ਆਪਣੇ ਧਰਮ ਕਰਕੇ,ਕਦੇ ਆਪਣੀ ਬੋਲੀ ਕਰਕੇ,ਕਦੇ ਆਪਣੇ ਇਸ਼ਟ ਕਰਕੇ ਪੰਜਾਬ ਦੀ ਧਰਤੀ ਦੇ ਇਸਦੇ ਬਸ਼ਿੰਦਿਆਂ ਨੂੰ ਕਿਸੇ ਨਾ ਕਿਸੇ ਮੁਸ਼ਕਿਲ ਦਾ ਸਾਹਮਣਾ ਰੋਜ ਕਰਨਾ ਪੈਂਦਾ ਹੈ। ਮੋਗੇ ਲਾਗਲੇ ਫ਼ਤਿਹਗੜ੍ਹ ਪੰਜਤੂਰ ਸਕੂਲ ਵਿਚ ਸਿੱਖ ਬੱਚੇ ਨਾਲ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸਨੇ ਇਸ ਸਕੂਲ ਪ੍ਰਸ਼ਾਸ਼ਨ ਦੀ ਘਟੀਆ ਸੋਚ ਨੂੰ ਉਜਾਗਰ ਕੀਤਾ ਹੈ। ਸਕੂਲ ਪ੍ਰਬੰਧਕਾਂ ਨੇ ਸਕੂਲ ਦੇ ਇੱਕ ਸਿੱਖ ਬੱਚੇ ਦੀ ਜਬਰਦਸਤੀ ਕੇਸ ਕਤਲ ਕਰ ਦਿੱਤੇ। ਜਦੋਂ ਬੱਚੇ ਦੇ ਮਾਪੇ ਸਕੂਲ ਗਏ ਤਾਂ ਓਥੇ ਆਪੇ ਦੇਖ ਲਾਓ ਕੀ ਹੋਇਆ ?
ਬਿਨਾ ਮਾਪਿਆਂ ਦੀ ਆਗਿਆ ਕਿਸੇ ਬੱਚੇ ਦੇ ਕੇਸ ਕਤਲ ਕਰ ਦੇਣੇ,ਇਹ ਕਿਹੜਾ ਸਕੂਲ ਹੋਇਆ ?? ਸਿੱਖ ਜਥੇਬੰਦੀਆਂ ਨੂੰ ਇਸਦਾ ਨੋਟਿਸ ਲੈਣਾ ਚਾਹੀਦਾ ਹੈ। ਅਕਾਲ ਤਖ਼ਤ ਅਤੇ SGPC ਨੂੰ ਇਸ ਮਾਮਲੇ ਤੇ ਕਾਰਵਾਈ ਕਰਦਿਆਂ ਇਸ ਸਕੂਲ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

Related Articles

Back to top button