Agriculture

ਦੇਖੋ ਪਸ਼ੂਆਂ ਦੇ ਚਿੱਚੜਾਂ ਨੂੰ 100% ਜਦੋਂ ਖਤਮ ਕਰਨ ਦਾ ਪੱਕਾ ਸ਼ਰਤੀਆ ਇਲਾਜ,ਦੇਖੋ ਪੂਰੀ ਵੀਡੀਓ

ਅੱਜ-ਕੱਲ ਆਧੁਨਿਕ ਖੇਤੀਬਾੜੀ ਦੀ ਤਰਾਂ ਪਸ਼ੂ ਪਾਲਣ ਦਾ ਕਿੱਤਾ ਵੀ ਸਮਾਜ ਦੇ ਵਿਚ ਪੈਰ ਪਸਾਰ ਰਿਹਾ ਹੈ ਤੇ ਕਿਸਾਨ ਵੀ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜ ਰਿਹਾ ਹੈ ਕਿਉਂਕਿ ਆਧੁਨਿਕ ਖੇਤੀ ਵਿਚ ਕਿਸਾਨਾਂ ਦੀ ਲਾਗਤ ਵੀ ਪੂਰੀ ਨਾ ਹੋਣ ਕਰਕੇ ਕਰਜੇ ਚੁੱਕਣੇ ਪੈਂਦੇ ਹਨ ਤੇ ਇਹਨਾਂ ਕਰਜਿਆਂ ਦੇ ਭਾਰ ਤੋਂ ਕਿਸਾਨਾਂ ਨੂੰ ਮਜਬੂਰੀ ਕਾਰਨ ਖੁਦਕੁਸ਼ੀਆਂ ਦੇ ਰੱਸੇ ਗਲਾਂ ਵਿਚ ਪਾਉਣੇ ਪੈਂਦੇ ਹਨ,ਪਰ ਜੇਕਰ ਹਰ ਕਿਸਾਨ ਆਪਣੇ ਦਿਮਾਗ ਨਾਲ ਪਸ਼ੂ ਪਾਲਣ ਦਾ ਕਿੱਤਾ ਕਰੇ ਤਾਂ ਉਹ ਇਸ ਵਿਚ ਬਹੁਤ ਕੁੱਝ ਕਮਾ ਸਕਦਾ ਹੈ |ਪਸ਼ੂ ਪਾਲਣ ਦਾ ਕਿੱਤਾ ਇੱਕ ਅਜਿਹਾ ਕਿੱਤਾ ਹੈ ਜੋ ਤੁਹਾਨੂੰ ਘੱਟ ਲਾਗਤ ਨਾਲ ਵਧੇਰੇ ਮੁਨਾਫਾ ਦੇ ਸਕਦਾ ਹੈ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਦੁੱਧ ਦੇ ਰੇਟ ਵੀ ਵਧੀਆ ਮਿਲ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਵਧੇਰੇ ਲਾਭ ਹੋ ਰਿਹਾ ਹੈ ਤੇ ਅੱਜ ਦੇ ਸਮੇਂ ਵਿਚ ਬਹੁਤ ਸਾਰੇ ਕਿਸਾਨ ਵੀਰਾਂ ਦੇ ਪਸ਼ੂਆਂ ਦੇ ਚਿੱਚੜਾਂ ਦੀ ਸਮੱਸਿਆ ਰਹਿੰਦੀ ਹੈ |ਜਿਵੇਂ ਇਹ ਸਮੱਸਿਆ ਕਹਿਣ ਵਿਚ ਤਾਂ ਬਹੁਤ ਆਮ ਗੱਲ ਹੈ ਪਰ ਇਹ ਕਈ ਵਾਰ ਪਸ਼ੂਆਂ ਦੇ ਲਈ ਗੰਭੀਰ ਸਮੱਸਿਆ ਬਣ ਸਕਦੀ ਹੈ |ਕਿਸਾਨ ਵੀਰ ਪਸ਼ੂਆਂ ਨੂੰ ਚਿੱਚੜਾਂ ਤੋਂ ਛੁਟਕਾਰਾ ਦਵਾਉਣ ਦੇ ਲਈ ਅਨੇਕਾਂ ਦਵਾਈਆਂ ਦਾ ਇਸਤੇਮਾਲ ਕਰਦੇ ਹਨ ਪਰ ਕੋਈ ਫਰਕ ਨਹੀਂ ਪੈਂਦਾ ਪਰ ਅੱਜ ਦੋਸਤੋ ਅਸੀਂ ਤੁਹਾਨੂੰ ਚਿੱਚੜਾਂ ਨੂੰ ਜੜ੍ਹੋਂ ਖਤਮ ਕਰਨ ਦਾ ਪੱਕਾ ਨੁਸਖਾ ਦੱਸਣ ਜਾ ਰਹੇ ਹਾਂ |ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ |

Related Articles

Back to top button