News

ਦੇਖੋ ਕਿਵੇਂ 70 ਸਾਲਾਂ ਤੱਕ ਲੱਭਦਾ ਰਿਹਾ ਨਾਨੇ ਦਾ ਖਜਾਨਾ ਤੇ ਫ਼ਿਰ ਟਰੰਕ ਵਿਚੋਂ ਨਿਕਲੀਆਂ ਅਜੀਬ ਚੀਜ਼ਾਂ,ਦੇਖੋ ਵੀਡੀਓ

ਪੰਜਾਬ ਅੱਜ ਆਪਣੇ ਬਿਸ਼ਦੇ ਗੁਰਧਾਮਾਂ ਦੇ ਦਰਸ਼ਨ ਕਰ ਰਿਹਾ ਹੈ ਜੋ ਵੰਡ ਵੇਲੇ ਪਾਕਿਸਤਾਨ ਵਾਲੇ ਪਾਸੇ ਚਲੇ ਗਈ ਸੀ ਪ੍ਰਮਾਤਮਾ ਦੀ ਕਿਰਪਾ ਹੋਏ ਅਜੇ ਸਿੱਖ ਓਹਨਾ ਗੁਰਧਾਮਾਂ ਦੇ ਦਰਸ਼ਨ ਕਰ ਪਾਵ ਰਿਹਾ ਹੈ ਜਿਵੇ ਇਹ ਗੁਰਦਵਾਰੇ ਸਿੱਖ ਪੰਥ ਤੋਂਪੰਜਾਬ ਤੋਂ ਅਲੱਗ ਹੋ ਗਈ ਸੀ ਓਦਾਂ ਹੀ ਵੰਡ ਸਮੇ ਬਹੁਤ ਲੋਕਾਂ ਦੇ ਘਰ ਵਿੱਛੜ ਗਏ ਸੀ ਜੋ ਅਜੇ ਤਕ ਨਹੀਂ ਮਿਲੇ ..ਤੇ ਨਾ ਹੀ ਮਿਲਣ ਦੀ ਉਮੀਦ ਹੈ ਕਿਉ ਕਿ ਕਾਫੀ ਸਮਾਂ ਚਲਾ ਗਿਆ ਹੈ ਉਮਰ ਵੀ ਬੀਤ ਚੁੱਕਿਆ ਹਨ ਤੇ ਟਾਇਮ ਨੇ ਕਾਫੀ ਬਦਲ ਕੇ ਰੱਖ ਦਿਤਾ ਹੈ ਇਥੇ ਤਕ ਕਿ ਧਰਮ ਵੀ ਪਰ ਬਜ਼ੁਰਗਾਂ ਦੇ ਦਿਲਾਂ ਦੇ ਵਿਚ ਅੱਜ ਵੀ ਆਪਣੇ ਪੁਰਾਣੇ ਦਿਲ ਯਾਦ ਕਰਕੇ ਚੀਸ ਜਿਹੀ ਊਠਦੀ ਜੋ ਹੋਇਆ ਅੱਜ ਵੀ ਯਾਦ ਆਉਂਦਾ ਹੈ …ਕੁਜ ਅਜਿਹੇ ਪਰਿਵਾਰ ਹਨ ਜੋ ਆਪਣੇ ਜਨਮ ਸਥਾਨ ਤੇ ਜਾ ਕੇ ਉਹ ਮਿਟਹਿ ਨੂੰ ਆਪਣੇ ਮੱਥੇ ਤੇ ਲਗਾਉਣਾ ਚੌਹੁੰਦੇ ਹਨ ਓਹਨਾ ਦੇ ਵਿੱਚੋ ਇਕ ਪਰਿਵਾਰ ਦੀ ਗੱਲ ਅਜੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਤੁਹਾਨੂੰ ਉਹ ਵੀਡੀਓ ਦਿਖਾਉਣ ਵਾਲੇ ਆ ਜੋ ਇਕ ਸਾਚੀ ਗੱਲ ਹੈ ਹੋਏ ਸੀ ਇਕ ਬੰਦੇ ਨਾਲ ਤੇ ਵੇਖ ਸਕਦੇ ਓ ਉਹ ਵੀਡੀਓ

Related Articles

Back to top button