ਦੇਖੋ ਕਿਵੇਂ ਔਰਤ ਨੇ ਦੂਜੇ ਬੰਦੇ ਨਾਲ ਮਿਲਕੇ ਬਣਾਈ ਸੀ ਆਪਣੇ ਪਤੀ ਨੂੰ ਖਤਮ ਕਰਨ ਦੀ ਸਕੀਮ

ਅੰਮ੍ਰਿਤਸਰ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਔਰਤ ਵਰਿੰਦਰ ਕੌਰ ਆਪਣੇ ਦੋਸਤ ਦਵਿੰਦਰ ਸਿੰਘ ਨਾਲ ਮਿਲ ਕੇ ਆਪਣੇ ਪਤੀ ਬਖ਼-ਸ਼ੀਸ਼ ਸਿੰਘ ਨੂੰ ਖ਼ ਤਮ ਕਰਵਾਉਣ ਲੱਗੀ ਸੀ। ਦਵਿੰਦਰ ਸਿੰਘ ਤੋਂ 20 ਹਜ਼ਾਰ ਰੁਪਏ ਵੀ ਫੜੇ ਗਏ ਹਨ। ਜੋ ਉਸ ਨੇ ਬਖ਼ ਸ਼ੀਸ਼ ਸਿੰਘ ਨੂੰ ਰਸਤੇ ਵਿੱਚੋਂ ਹਟਾ-ਉਣ ਲਈ ਦੇਣੇ ਸਨ। ਦਵਿੰਦਰ ਸਿੰਘ ਅਤੇ ਵਰਿੰਦਰ ਕੌਰ ਨੂੰ ਫੜ ਲਿਆ ਗਿਆ ਹੈ ਅਤੇ ਐੱਫ.ਆਈ.ਆਰ ਦਰਜ ਹੋ ਗਈ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਤੀ ਪਤਨੀ ਦਾ ਰਿਸ਼ਤਾ ਬਹੁਤ ਹੀ ਭਰੋ-ਸੇ ਵਾਲਾ ਰਿਸ਼ਤਾ ਹੈ। ਇਹ ਆਪਸੀ ਵਿਸ਼ਵਾਸ ਹੀ ਘਰ ਨੂੰ ਸਵਰਗ ਬਣਾ ਸਕਦਾ ਹੈ।ਜੇਕਰ ਆਪਸ ਵਿੱਚ ਵਿਸ਼-ਵਾਸ ਨਾ ਰਹੇ ਅਤੇ ਰਿਸ਼ਤਿਆਂ ਵਿੱਚ ਤਰੇਰ ਆ ਜਾਵੇ ਤਾਂ ਇਹ ਰਿਸ਼ਤੇ ਘਰ ਨੂੰ ਨ ਰਕ ਬਣਾ ਦਿੰਦੇ ਹਨ। ਕਈ ਵਾਰ ਤਾਂ ਹਾਲਤ ਅਜਿਹੀ ਬਣ ਜਾਂਦੀ ਹੈ ਕਿ ਇੱਕ ਦੂਜੇ ਦੀ ਜਾਨ ਲੈਣ ਤੇ ਉਤਾਰੂ ਹੋ ਜਾਂਦੇ ਹਨ। ਇਸ ਲਈ ਹੀ ਕਿਹਾ ਜਾਂਦਾ ਹੈ ਕਿ ਪਰਿਵਾਰਕ ਮੈਂਬਰਾਂ ਦੀ ਆਪਸ ਵਿਚ ਸਾਂਝ ਬਣੀ ਹੋਣੀ ਜ਼ਰੂਰੀ ਹੈ। ਜਿਸ ਘਰ ਦੇ ਪਰਿਵਾਰਕ ਮੈਂਬਰਾਂ ਦਾ ਆਪਸ ਵਿੱਚ ਇ-ਤਫ਼ਾ ਕ ਹੋਵੇ। ਉਸ ਘਰ ਨੂੰ ਸਵਰਗ ਕਿਹਾ ਜਾ ਸਕਦਾ ਹੈ। ਵਿਆਹੁਤਾ ਜਿੰਦਗੀ ਵਿ-ਸ਼ਵਾ-ਸ ਤੇ ਹੀ ਚੱਲਦੀ ਹੈ।ਮਹਿਲਾ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਵਿਸ਼ੇਸ਼ ਸਿੰਘ ਨੇ ਹਰਵਿੰਦਰ ਕੁਮਾਰ ਅਤੇ ਵਿਸ਼ਾਲ ਕੁਮਾਰ ਨੂੰ ਨਾਲ ਰਹਿਕੇ ਉਨ੍ਹਾਂ ਕੋਲ ਬਿਆਨ ਦਰਜ ਕਰਵਾਇਆ ਅਤੇ ਇੱਕ ਆਡੀਓ ਪੇਸ਼ ਕੀਤੀ। ਆਡੀਓ ਨੂੰ ਸੁਣਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਬਖਸ਼ੀਸ਼ ਸਿੰਘ ਦੀ ਪਤਨੀ ਵਰਿੰਦਰ ਕੌਰ ਨੇ ਆਪਣੇ ਦੋਸਤ ਦਵਿੰਦਰ ਸਿੰਘ ਨਾਲ ਮਿਲ ਕੇ ਆਪਣੇ ਪਤੀ ਬਖਸ਼ੀਸ਼ ਸਿੰਘ ਨੂੰ ਆਪਣੇ ਰਸਤੇ ਵਿਚੋਂ ਹਟਾ ਦੇਣਾ ਹੈ।ਪੁਲਿਸ ਨੇ ਦੋਵੇਂ ਦੋਸ਼ੀਆਂ ਨੂੰ ਫੜ ਕੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਅਨੁਸਾਰ ਆਡੀਓ ਰਿਕਾ-ਰਡਿੰਗ ਦੇ ਆਧਾਰ ਤੇ ਹੀ ਕੇਸ ਦੀ ਜਾਂਚ ਕੀਤੀ ਜਾਵੇਗੀ।