Latest

ਦੂਜਾ ਪੰਜਾਬ ਬਣ ਰਿਹਾ Canada , ਹੈਰਾਨ ਹੋ ਜਾਣਾ ਤੁਸੀਂ ਆਹ ਗੱਲਾਂ ਸੁਣ ਕੇ | Jaspreet Kaur | CANADA FACTS

ਜਿਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ ਇਹ ਗੀਤ ਤਾ ਹਰ ਕਿਸੇ ਨੇ ਸੁਣਿਆ ਹੋਵੇ ਗਏ ਹੀ ਤੇ ਅਜਿਹਾ ਹੀ ਪੰਜਾਬੀਆਂ ਨੇ ਕਰ ਕੇ ਵੀ ਦਿਖਾਯਾ ਹੈ ਸੁਪਨਿਆਂ ਦੇ ਦੇਸ਼ ਕੈਨੇਡਾ ਚ ਤੇ ਹਰ ਕੋਈ ਜਾਣਦਾਹੀ ਹੈ ਕੇ ਇਸੇ ਕਰ ਕੇ ਕੈਨੇਡਾ ਨੂੰ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਹੈਅਸੀਂ ਰੋਜ਼ਾਨਾ ਹੀ ਤੁਹਾਡੇ ਨਾਲ ਕੋਈ ਨਾ ਕੋਈ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਉਂਦੇ ਹਾਂ ਤੇ ਅਜੇ ਅਸੀਂ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਓ ਹੈ ਕੈਨੇਡਾ ਬਾਰੇ ਕੇ ਕੈਨੇਡਾ ਕਿਵੇਂ ਦਾ ਦੇਸ਼ ਹੈ Canada immigration rejects three out of four African studentsਤੇ ਕਿਊ ਪੰਜਾਬੀ ਕੈਨੇਡਾ ਜਾਣਾ ਪਸੰਦ ਕਰਦੇ ਨੇ ਤੇ ਤੁਹਾਡੇ ਚੋ ਕਈਆਂ ਨੂੰ ਤਾ ਕੈਨੇਡਾ ਦਾ ਨਾਮ ਸੁਣਦਿਆਂ ਹੀ ਸੁਪਨੇ ਵੀ ਆਉਣ ਲਗ ਪੈਂਦੇ ਹੋਣ ਕੇ ਕਾਸ਼ ਮੈਂ ਵੀ ਕੈਨੇਡਾ ਹੁੰਦਾ ਕਾਸ਼ ਮੈਂ ਵੀ ਕੈਨੇਡਾ ਜਾ ਸਕਦਾਸਬ ਤੋਂ ਪਹਿਲਾ ਗੱਲ ਕਰਾਂਗੇ ਕੈਨੇਡਾ ਬਾਰੇ ਉਸਦੇ ਖੇਤਰਫਲ ਬਾਰੇਕੈਨੇਡਾ ਦਾ ਬਾਰਡਰ ਅਮਰੀਕਾ ਦੇਸ਼ ਦੇ ਨਾਲ ਲਗਦਾ ਹੈ ਕੈਨੇਡਾ 9.985 million km ਏਰੀਆ ਚ ਫੈਲਿਆ ਹੋਇਆ ਇਕ ਬਹੁਤ ਹੀ ਖੂਬਸੂਰਤ ਦੇਸ਼ ਹੈ ਤੇ ਰਸ਼ੀਆ ਤੋਂ ਬਾਅਦ ਇਹ ਸੰਸਾਰ ਦਾ ਦੂਜਾ ਸਬ ਤੋਂ vadha ਦੇਸ਼ ਹੈ ਤੇ ਇਥੋਂ ਦੀ ਅਬਾਦੀ 3 .76 crore ਹੈ ਤੇ ਇਥੋਂ ਦੀ ਕਰੰਸੀ ਕੈਨੇਡੀਅਨ ਡਾਲਰ ਹਨ ਜੋ ਇੰਡੀਆ ਦੇ ਹਿਸਾਬ ਨਾਲ ਲਗਭਗ 56 ਰੁਪਏ ਹੈ ਤੇ ਇਥੇ ਲਗਭਗ 2 % ਅਬਾਦੀ ਸਿੱਖਾਂ ਦੀ ਹੈ ਜੋ ਜ਼ਿਆਦਾਤਰ ਪੰਜਾਬ ਤੋਂ ਆਏ ਹੋਏ ਹਨ ਕਿਊ ਕੇ ਇੰਡੀਆ ਚ ਜ਼ਿਆਦਾਤਰ ਸਿੱਖ ਪੰਜਾਬ ਚ ਹੀ ਰਹਿੰਦੇ ਹਨ ਕੈਨੇਡਾ ਦੀ ਰਾਜਧਾਨੀ ਓਟਾਵਾ ਤੇ ਇਥੋਂ ਦਾ ਸਬ ਤੋਂ ਵੱਢਾ ਸ਼ਹਿਰ toronto ਹੈ ਜੋ ਕੇ ਪੂਰੀ ਦੁਨੀਆਂ ਚ ਬਹੁਤ ਮਸ਼ਹੂਰ ਹੈ ਇਸਦੀ ਜ਼ਿਆਦਾਤਰ ਅਬਾਦੀ ਸ਼ਹਿਰਾਂ ਚ ਤੇ ਦੱਖਣ ਵਾਲੇ ਹਿੱਸੇ ਚ ਹੈ ਜਿਸਦੀ ਵਜਾ ਹੈ ਠੰਡ ਕਿਊ ਕੇ ਇਸਦੇ ਉੱਤਰ ਹਿੱਸੇ ਚ ਜਮਾ ਦੇਣ ਵਾਲੀ ਠੰਡ ਪੈਂਦੀ ਹੈ ਤੇ ਇਨੀ ਠੰਡ. ਚ ਜਿੰਦੇ ਰਹਿਣਾ ਮੁਸ਼ਕਿਲ ਹੈ ਕੈਨੇਡਾ ਦੇ ਮਸ਼ਹੂਰ ਸ਼ਹਿਰ ਜਿਵੇ ਕੇ ਓਟਾਵਾ totonto ਤੇ ਮੋਨਟਰਿਆਲ ਵੀ ਇਸਦੇ ਦੱਖਣ ਚ ਹੀ ਹਨਇਹ ਦੁਨੀਆਂ ਦਾ ਬਹੁਤ ਵਿਕਸਤ ਦੇਸ਼ ਮਨਿਯਾ ਜਾਂਦਾ ਹੈ ਤੇ HDI ਜਾਣੀ ਕੇ human development index ਚ ਵੀ ਕੈਨੇਡਾ ਕਾਫੀ ਜ਼ਿਆਦਾ ਵਦੀਆ ਦੇਸ਼ ਹੈ ਤੇ HDI ਦੇ ਹਿਸਾਬ ਨਾਲ ਕੈਨੇਡਾ ਦਸਵੇਂ ਨੰਬਰ ਤੇ ਆਉਂਦਾ ਹੈ ਤੇ ਇਹ ਦੁਨੀਆਂ ਦਾ ਸਤਵਾ ਸ਼ਾਂਤੀ ਭਰਪੂਰ ਦੇਸ਼ ਹੈ

Related Articles

Back to top button