Punjab

ਦੁਨੀਆ ਤੋਂ ਹਾਰਿਆਂ ਨੂੰ ਇਥੇ ਕਿਵੇਂ ਜਿੰਦਗੀ ਮਿਲਦੀ | Gur Asra | Garhdiwala | Surkhab Tv

ਜਿੰਦਗੀ ਵੀ ਕੀ ਚੀਜ ਰੱਬਾ ਏਨੂੰ ਜਿਉਣ ਨੂੰ ਜੀ ਕਰਦਾ ਹੈ|ਕੋਈ ਆਪਣੀ ਆਈ ਜਾਂਦਾ ਹੈ ਤੇ ਕੋਈ ਬੇ ਮੌਤਾ ਮਰਦਾ ਹੈ|ਕਿਸੇ ਨੂੰ ਬਿਮਾਰੀ ਲੱਗੇ ਉਹ ਸਾਰੀ ਜਿੰਦਗੀ ਉਸ ਨਾ ਲੜਦਾ ਹੈ ।ਕੋਈ ਨਸ਼ਿਆ ਦੀ ਲੱਤ ਲੱਗੇ ਮੌਤ ਨਾਲ ਮਖੌਲਾ ਕਰਦਾ ਹੈ|ਇਹ ਜਿੰਦਗੀ ਜਿਉਣੀ ਸੋਖੀ ਨਹੀ ਕਈ ਦੁੱਖਾ ਦੇ ਨਾਲ ਲੜਦੇ ਨੇ ।ਕਈ ਖੁਸੀਆ ਦੇ ਨਾਲ ਜਿਉਦੇ ਨੇ ਕਈ ਰੋ ਕੇ ਟਾਇਮ ਟਪਾਉਦੇ ਨੇ ।ਜਿੰਦਗੀ ਦੀ ਖੇਡ ਹੌੰਸਲਿਆਂ ਦੇ ਨਾਲ - ਨਿਰਾਸ਼ਾ ਵਿੱਚੋਂ ਵੀ ਤਲਾਸ਼ੀ ਜਾ ਸਕਦੀ ਹੈ ਆਸ਼ਾ -  Samaj Weeklyਇਥੇ ਕੋਈ ਆਪਣਾ ਨਹੀ ਇਹ ਅੰਦਰੌਂ ਅੰਦਰੀ ਲੱਗਦਾ ਹੈ|ਮੈਨੂੰ ਲੱਗਦਾ ਜਿੰਦਗੀ ਜਿਉਣ ਨਾਲੋ ਮਰਨਾ ਥੋੜਾ ਸੋਖਾ ਹੈ|ਇਥੇ ਕੋਈ ਨਹੀ ਕਿਸੇ ਨੂੰ ਪਿਆਰ ਕਰਦਾ|ਕਿਉਕਿ ਜਿੰਦਗੀ ਇੱਕ ਜੂਆ ਹੈ !|ੲਿਥੇ ਪਤਾ ਨਹੀ ਕਿਸੇ ਨੇ ਕਦੋ ਮਰ ਜਾਣਾ|ਇਹ ਜਿੰਦਗੀ ਇੱਕ ਧੋਖਾ ਹੈ !!

Related Articles

Back to top button