Punjab

ਤੇ ਹੁਣ ਬਾਬਾ ਗੁਰੂ ਨਾਨਕ ਸਾਹਿਬ ਦੇ ਮੋਦੀਖਾਨੇ ਦੀ ਤੁਲਨਾ ਮੋਦੀ ਨਾਲ ਹੋਣ ਲੱਗੀ | Amritsar

ਜਦ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲੋਕਾਂ ਤੇਰਾ ਹੈ ਤੇਰਾ ਹੈ ਪੁਕਾਰਦੇ ਹੋਏ ਲੋਕਾਂ ਦੀਆਂ ਝੋਲੀਆਂ ਰਸਦਾਂ ਨਾਲ ਭਰਦੇ ਹੋਏ ਦੇਖਿਆ ਤਾਂ ਉਨ੍ਹਾਂ ਇਸਦੀ ਸ਼ਿਕਾਇਤ ਨਵਾਬ ਦੌਲਤ ਖਾਂ ਨੂੰ ਕੀਤੀ ਕਿ ਤੇਰਾ ਮੋਦੀ ਗੁਰੂ ਨਾਨਕ ਸਾਹਿਬ ਤਾਂ ਸਾਰਾ ਮੋਦੀਖਾਨਾ ਲੋਕਾਂ ਨੂੰ ਲੁਟਾਈ ਜਾ ਰਿਹਾ ਹੈ।PM Modi to Hold High-level Meeting With CMs to 7 States/UTs Today | What to  Expect ਲੋਕਾਂ ਦੀ ਸ਼ਿਕਾਇਤ ‘ਤੇ ਨਵਾਬ ਦੌਲਤ ਖਾਂ ਨੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਸਾਰਾ ਹਿਸਾਬ ਕਿਤਾਬ ਕਰਨ ਲਈ ਮੁਣਸ਼ੀ ਨੂੰ ਕਿਹਾ ਕਿ ਪੂਰੀ ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਨੂੰ ਹਿਸਾਬ ਕਿਤਾਬ ਕਰਨ ਸਮੇਂ ਇਕ ਕੋਠੜੀ ਵਿਚ ਬੰਦ ਕਰ ਕੇ ਰੱਖਿਆ।

Related Articles

Back to top button