Punjab

ਤੇ ਆਖਿਰ Noor ਦੀ ਟੀਮ ਫਿਰ ਹੋਈ ਇਕੱਠੀ | ਦੇਖੋ ਕਿਸ ਬੰਦੇ ਦੀ ਸੀ ਸਾਰੀ ਗਲਤੀ | Surkhab TV

ਟਿਕ ਟਾਕ ਸਟਾਰ ਨੁਰ ਜਿਸ ਦੀਆਂ ਵੀਡੀਉ ਦੇਖ ਕੇ ਹਰ ਕੋਈ ਹੱਸਦਾ ਸੀ ਪਰ ਬੀਤੇ ਕੁੱਝ ਦਿਨ ਪਹਿਲਾਂ ਨੂਰ ਦੀ ਟੀਮ ਵਿੱਚ ਪੇਸਿਆਂ ਦੀ ਲੇਣ ਦੇਣ ਨੂੰ ਲੈ ਕੇ ਦਰਾੜ ਪੈ ਗਈ ਸੀ .. ਜਿਸ ਦੀ ਸਾਰੇ ਮੀਡੀਆ ਵਿੱਚ ਕਾਫੀ ਚਰਚਾ ਰਹੀ ਤੇ ਲੋਕਾਂ ਨੇ ਕਵੀ ਕਈ ਤਰਾਂ ਦੇ ਸਵਾਲ ਕੀਤੇ ਕਿਸੇ ਨੇ ਨੂਰ ਦੇ ਪਰਿਵਾਰ ਨੂੰ ਗਲਤ ਕਿਹਾ ਤੇ ਕਿਸੇ ਨੇ ਬਾਕੀ ਟੀਮ ਨੂੰ .. ਖੈਰ ਇਹ ਮਸਲਾ ਹੁਣ ਹੱਲ ਹੋ ਗਿਆ ਹੈ ,Noor (Tiktok) Biography | Punjabi Celebrities ਅੱਜ ਇਹ ਟੀਮ ਸਾਰੇ ਗਿਲੇ ਛਿਕਵੇ ਮਿਟਾ ਕੇ ਦੁਬਾਰਾ ਇਕੱਟੀ ਹੋ ਗਈ ਹੈ .

Related Articles

Back to top button