Health

ਤੁਹਾਡੇ ਘਰ ਲੱਗਾ Water Purifier ਤੁਹਾਡੀ ਸਿਹਤ ਦਾ ਨੁਕਸਾਨ ਤਾਂ ਨਹੀਂ ਕਰ ਰਿਹਾ ? ਜਰੂਰ ਦੇਖੋ ਇਹ Video

ਜਦ ਵੀ ਖਰੀਦਣ ਜਾਓ ਆਮ ਕਰ ਕੇ ਹਰ ਦੁਕਾਨ ਵਾਲਾ ਇਹ ਸਵਾਲ ਜਰੂਰ ਪੁੱਛੇਗਾ ਹੀ ਤੁਹਾਨੂੰ ਕੇ ਸਰ ਕੇਹੜਾ ਚਾਹੀਦਾ ਤੁਹਾਨੂੰ tds ਕੰਟਰੋਲਰ ਜਾ alkaline ਵਾਲਾਕੀ ਤੁਹਾਨੂੰ ਇਸ ਸਬ ਦੇ ਉੱਤਰ ਪਤਾ ਨੇ ਜੇ ਕਰ ਨਹੀਂ ਤਾ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੀ ਹੈ ਤੇ ਇਸ ਵੀਡੀਓ ਨੂੰ ਜਰੂਰ ਧਯਾਨ ਨਾਲ ਦੇਖਿਓ ਤੇ ਜੇ ਚੰਗੀ ਲਗੁ ਗਈ ਤਾ ਅਗੇ ਵੀ ਹੋਰਾਂ ਨਾਲ share ਜਰੂਰ ਕਰਿਓਕੇਹੜਾ ਫਿਲਟਰ ਲੈਣਾ ਚਾਹੀਦਾ ਹੈ ਉਸ ਦਾ ਜਵਾਬ ਜਾਨਣ ਲਈ ਸਬ ਤੋਂ ਪਹਿਲਾ ਸਾਨੂ ਓਨਾ ਸਬ technologies ਕਹਿ ਲੋ ਤਕਨੀਕਾਂ ਬਾਰੇ ਜਾਨਣਾ ਹੋਵੇਗਾ ਜਿਨ੍ਹਾਂ ਨਾਲ ਇਹ ਫਿਲਟਰ ਬਣਾਏ ਜਾਂਦੇ ਹਨਸਬ ਤੋਂ ਪਹਿਲਾ ਗੱਲ ਕਰਾ ਗੇ RO ਬਾਰੇ ਜਾਣੀ ਕੇ reverse osmosis ਮਾਰਕੀਟ Global Water Purifier Market Is Forecast To Exhibit A CAGR Of 8.8 ...ਚ ਅਜੇ ਤਕ ਇਸ ਤੋਂ ਵਧੀਆ ਹੋਰ ਕੋਈ technology nhiਜੋ ਤੁਹਾਨੂੰ ਇਸ ਤੋਂ ਵੀ ਵੱਧ PURE ਪਾਣੀ ਕੱਢ ਕੇ ਦੇ ਸਕੇ ਹੁਣ RO ਕਮ ਕਿਵੇਂ ਕਰਦਾ ਹੈ ਤਾ ਸੁਣੋ ਇਸ ਚ ਇਕ MEMBRANE ਹੁੰਦੀ ਹੈ ਤੇ ਇਸ membrane ਚ shake ਹੁੰਦੇ ਹਨ |ਖੱਬੇ ਪਾਸੇ ਦੀ ਪਾਣੀ ਇਸ ਚ ਪਾਯਾ ਜਾਂਦਾ ਹੈ ਫਿਲਟਰ ਚ ਜਿਹੜੇ shake ਹੁੰਦੇ ਹਨ ਓਨਾ ਦਾ size 0.0001 micron ਹੁੰਦਾ ਹੈ ਮਤਲਬ ਇਨੇ ਨਿੱਕੇ ਛੇਕਾਂ ਚੋ ਜਦ ਕੋਈ ਚੀਜ ਪਾਸ ਹੋ ਗਈ ਲੰਘੂ ਗਈ ਤਾ ਓ ਕੀਨੀ pure ਹੋਊਇਕ ਪੰਪ ਦੀ ਮਦਦ ਨਾਲ ਪਾਣੀ ਨੂੰ ਇਨਾ ਛੇਕਾਂਚੋ ਪਾਸ ਕਰਾਯਾ ਜਾਂਦਾ ਹੈ ਝੜਾ ਪਾਣੀ ਇਨਾ ਛੇਕਾਂ ਚੋ ਲੰਘ ਜਾਉ ਓ ਪਾਣੀ pure ਜਾਣੀ ਕੇ ਸਾਫ ਹੋਊ ਤੇ ਜਿਹੜਾ ਪਾਣੀ ਨਾ ਲੰਘ ਸਾਕੁ ਓ ਅਸ਼ੁੱਧ ਪਾਣੀ ਹੋਊ ਇਹ ਪਾਣੀ ਇਨਾ ਜ਼ਿਆਦਾ ਸਾਫ ਹੋਜੂ ਕੇ ਇਸ ਚੋ ਜਿਨਿਆ ਸਾਡੀਆਂ metals , ਮਿਨਰਲਸ ਅਤੇ impurities ਜਾਣੀ ਕੇ ਅਸ਼ੁੱਧੀਆਂ ਹੋਣ giya ਓ ਵੀ ਪਾਣੀ ਚੋ ਨਿਕਲ ਜਾਣ giya

Related Articles

Back to top button