Health

ਤੁਹਾਡੀਆਂ ਕਈ ਬਿਮਾਰੀਆਂ ਤੇ ਟੈਂਸ਼ਨਾਂ ਦੂਰ ਕਰੇਗੀ ਇਹ Video | ਦੇਖੋ ਕਿੰਨੀ ਨੀਂਦ ਚਾਹੀਦੀ | Jaspreet Kaur

ਸਿਰਫ ਸਾਡੇ ਰੋਜ਼ਾਨਾ ਦੇ ਟਾਈਮ ਟੇਬਲ ਦਾ ਇਕ ਹਿੱਸਾ ਹੀ ਨਹੀਂ. ਬਲਕਿ ਸਾਡੇ ਸਰੀਰਕ ਤੇ ਦਿਮਾਗ ਦੇ ਵਿਕਾਸ ਲਈ ਵੀ ਬਹੁਤ ਜਰੂਰੀ ਹੈ ਪਰ ਰੋਜ਼ਾਨਾ ਦੀ ਭੱਜ ਦੌੜ ਚ ਆਪ ਇਨਾ ਬਿਜ਼ੀ ਹੋ ਜਾਣੇ ਹਾਂ ਕੇ ਅਸੀ ੩-4 ਘੰਟੇ ਸੋ ਕੇ ਵੀ ਆਪਣਾ ਗੁਜ਼ਾਰਾ ਕਰ ਲੈਣੇ ਹਾਂ ਪਰ ਕਿ ਤੁਸੀ ਜਾਣਦੇਹੋ ਕੇ ਇਦਾ ਕਰਨਾਸਾਡੇ ਸਰੀਰਕ ਤੇ ਦਿਮਾਗੀ ਵਿਕਾਸ ਦੋਨਾਂ ਲਈ ਖ਼ਤਰਨਾਕ ਹੈ ਜੇ ਕਰ ਨਹੀਂ ਤਾ ਅੱਜ ਦੀ ਇਹ ਵੀਡੀਓ ਸਿਰਫ ਤੁਹਾਡੇ ਲਈ ਹੀ ਹੈje kr ਤੁਸੀ ਚਾਹੁੰਦੇ ਹੋ ਕੇ ਤੁਹਾਡੇ ਚ ਪੂਰਾ ਦਿਨ ਊਰਜਾ ਬਣੀ ਰਹੇ ਤੁਹਾਡਾ ਦਿਮਾਗ ਪੂਰੀ ਤਰਾਂ ਕਮ ਕਰੇ ਤਾ ਉਸ ਲਈ ਤੁਹਾਨੂੰ ਨੀਂਦ ਬਹੁਤ ਹੀ ਜ਼ਿਆਦਾ ਜਰੂਰੀ ਹੈ ਪਰ ਇਥੇ ਨੀਂਦ ਦਾ ਮਤਲਬ ਇਹ ਨਹੀਂ ਕੇ ਤੁਸੀ ਹੱਦ ਤੋਂ ਵੱਧ ਸੋਵੋ ਜਾ ਸੁਤੇ ਹੀ ਰਹੋ\ ਜਿਨ੍ਹਾਂ ਜਰੂਰੀ ਇਹ ਹੈ ਕੇ ਤੁਸੀ ਸੋ ਰਹੇ ਹੋ ਤੇ ਕਿੰਨਾ ਸੋ ਰਹੇ ਹੋ ਓਥੇ ਇਹ ਵੀ ਬਹੁਤ ਜਰੂਰੀ ਹੈ ਕੇ ਜਿਹੜੀ ਨੀਂਦ ਤੁਸੀ ਲੈ ਰਹੇ ਹੋ ਓ ਕਿਵੇਂ ਦੀ ਹੈ ਜਾਣੀ ਕੇ ਨੀਂਦ ਦੀ ਕੁਆਲਿਟੀ ਕਿਹੋ ਜਿਹੀ ਹੈਤੁਸੀ ਦੇਖਿਆ ਏ ਹੋਵੇ ਗਾ ਕੇ ਕੁਜ ਲੋਕ ਸਿਰਫ 6 ਘੰਟੇ ਸੌਂਦੇ ਨੇ ਪਰ ਫਿਰ ਵੀ ਦਿਨ ਭਰ ਓਨਾ ਚ ਐਨਰਜੀ ਭਰੀ ਰਹਿੰਦੀ ਹੈ ਤੇ ਤੁਸੀ 8 -੧੦ ਘੰਟੇ ਸੌਂਦੇ ਹੋ ਪਰ ਫਿਰ ਵੀ ਪੂਰਾ ਦਿਨ ਤੁਹਾਨੂੰ ਨੀਂਦ ਆਉਂਦੀ ਹੀ ਰਹਿੰਦੀ ਹੈ ਜਾ ਆਲਸ ਰਹਿੰਦਾ ਹੈ ਤੇ ਕਿਸੇ ਕਮ ਚ ਮਨ ਨਹੀਂ ਲਗਦਾ ਤਾ ਅਜਿਹਾ ਵੀ ਨੀਂਦ ਦੀ ਕਮੀ ਕਰ ਕੇ ਹੀ ਹੁੰਦਾ ਹੈ ਜਾ ਫਿਰ ਤੁਹਾਡੀ ਨੀਂਦ ਦੀ ਕੁਆਲਿਟੀ ਵਧੀਆ ਨਹੀਂ ਹੈਜੇ ਕਰ ਮਨ ਲੋ ਤੁਸੀ 75 ਸਾਲ ਤਕ ਜਿੰਦਾ ਰਹਿੰਦੇ ਹੋ ਤਾ ਉਸਦਾ ਇਕ ਤਿਹਾਈ ਹਿੱਸਾ ਜਾਣੀ ਕੇ 25 ਸਾਲ ਸੋ ਕੇ ਬਤੀਤ ਕਰਦੇ ਹਾਂਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਕੇ ਇਕ ਇਨਸਾਨ ਨੂੰ ਕਿੰਨਾ ਟੀਮ ਸੋਨਾ ਚਾਹੀਦਾ ਹੈ ਓ ਉਸ ਇਨਸਾਨ ਦੀ ਉਮਰ ਤੇ ਵੀ ਨਿਰਭਰ ਕਰਦਾ ਹੈਅੱਜ ਇਸ ਵੀਡੀਓ ਚ ਅਸੀ ਤੁਹਾਨੂੰ ਇਹੋ ਹੀ ਦਸ ਗੇ ਕੇ ਕੀਨੀ ਉਮਰ ਵਾਲੇ ਨੂੰ ਕੀਨੀ ਨੀਂਦ ਲੈਣੀ ਚਾਹੀਦੀ ਹੈ ਤਾ Following these simple things will ensure a good night's sleep | Lifestyle  News,The Indian Expressਜੋ ਤੁਹਾਡੇ ਦਿਮਾਗ ਤੇ ਸਰੀਰ ਦੀ ਤੰਦਰੁਸਤੀ ਦੇ ਨਾਲ ਨਾਲ ਪੂਰਾ ਦਿਨ ਤੁਹਾਡੇ ਸਰੀਰ ਚ ਐਨਰਜੀ ਵੀ ਬਣੀ ਰਹੇਪਰ ਇਸ ਤੋਂ ਪਹਿਲਾ ਅਸੀ ਇਹ ਦੇਖਦੇ ਹਾਂਕੇ ਘਟ ਨੀਂਦ ਨਾਲ ਜਾ ਕਹਿ ਲੋ ਨੀਂਦ ਦੀ ਕਮੀ ਕਰ ਕੇ ਇਕ ਇਨਸਾਨ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਲਗ ਸਕਦੀਆਂ ਨੇਪਹਿਲਾ ਲੋਕ ਕਿ ਸੋਚਦੇ ਸੀ ਕੇ ਚਲੋ ਜੇ ਅੱਜ ਨੀਂਦ ਪੂਰੀ ਨਹੀਂ ਹੋ ਰਹੀ ਤਾ ਚਲੋ ਕੋਈ ਨਾ ਜਿਦਾਂ ਆਫ਼ਿਸ ਤੋਂ ਛੁੱਟੀ ਹੋ ਉਸ ਦਿਨ ਨੀਂਦ ਪੂਰੀ ਕਰ ਲਵਾ ਗੇ ਪਰ ਨੀਂਦ ਤੇ ਹੋਈ ਰੇਸ਼ਰਚ ਤੋਂ ਪਤਾ ਚਲਿਆ ਹੈ ਕੇ ਇਸ ਤਰਾਂ ਨਾਲ ਨੀਂਦ ਪੂਰੀ ਨਹੀਂ ਹੁੰਦੀ ਨੀਂਦ ਦੀ ਘਾਟ ਨਾਲ ਸਦਾ immune ਸਿਸਟਮ ਖਰਾਬ ਹੋ ਸਕਦਾ ਹੈ ਜਿਸ ਨਾਲ ਤੁਸੀ ਰਾਮ ਨਾਲ ਬਿਮਾਰ ਪਈ ਸਕਦੇ ਹੋਹੁਣ ਤੁਸੀ ਸੋਚ ਰਹੇ ਹੋਵੋ ਗੇ ਕੇ ਇਹ immune ਸਿਸਟਮ ਹੈ ਕੀ ਇਹ ਓ ਹੈ ਜੋ ਸਾਨੂ ਬਿਮਾਰੀਆਂ ਨਾਲ ਲੜਨ ਚ ਮਦਦ ਕਰਦਾ ਹੈ ਸਾਨੂ ਬਿਮਾਰ ਹੋਣ ਤੋਂ ਬਚਾਉਂਦਾ ਹੈ16 ਤੋਂ ਵੀ ਵੱਧ experiments ਦੇ results ਨੂੰ jado Ikatha ਕਰ ਕੇ ਦੇਖਿਆ ਗਯਾ ਤਾ ਇਹ ਪਤਾ ਲਗਾ ਕੇ ਜੋ ਲੋਕ 6 -8 ਘੰਟੇ ਤੋਂ ਵੀ ਘਟ ਨੀਂਦ ਲੈਂਦੇ ਹਨ ਓਨਾ ਨੂੰ 12 % ਜ਼ਿਆਦਾ ਰਿਸ੍ਕ ਹੁੰਦਾ ਹੈ premature death ਦਾ ਓਨਾ ਨਾਲੋਂ ਜੋ ਰੋਜ 8 ਘੰਟੇ ਸੌਂਦੇ ਹਨਜੇਕਰ ਤੁਹਾਨੂੰ ਕਿਸੇ ਕਮ ਤੇ ਫੋਕਸ ਕਰਨਾ ਚ ਜਾ ਕਹਿ ਲੋ ਧਯਾਨ ਲਾਉਣ ਚ ਕੋਈ ਪ੍ਰੇਸ਼ਾਨੀ ਆਉਂਦੀ ਹੈ ਜਾ ਤੁਹਾਨੂੰ ਛੋਟੀ ਤੋਂ ਛੋਟੀ ਗੱਲ ਤੇ ਵੀ ਗੁੱਸਾ ਆ ਜਾਂਦਾ ਹੈ ਜਾ ਕੋਈ ਵੀ ਛੋਟੀ ਗੱਲ ਤੁਹਾਨੂੰ ਪ੍ਰੇਸ਼ਾਨ ਕਰਦੀ ਹੈ ਤਾ ਇਹ ਸਬ ਕਾਰਨ ਤੁਹਾਡੀ ਘਟ ਨੀਂਦ ਨੇ ਤੇ ਇਸ ਨੂੰ ਮੈਡੀਕਲ ਭਾਸ਼ਾ ਚ sleep deprivation ਹਾਂ ਜਾਂਦਾ ਹੈਨੀਂਦ ਦੀ ਘਾਟ ਨਾਲ ਸਾਨੂ ਡਿਪਰੈਸ਼ਨ ਜਾ ਹਾਰਮੋਨਜ਼ ਦੇ ਕਮ ਚ ਵੀ ਬਦਲਾਅ ਆ ਸਕਦਾ ਹੈ ਤੇ ਹਾਰਮੋਨਜ਼ ਚ ਬਦਲਾਅ ਕਰ ਕੇ ਸਾਨੂ ਹੋਰ ਕਈ ਭਿਆਨਕ ਬਿਮਾਰੀਆਂ ਲਗ ਸਕਦੀਆਂ ਹਨ ਇਸ ਨਾਲ ਤੁਹਾਡੇ ਕਦ ਤੇ ਅਤੇ ਤੁਹਾਡੇ ਭਾਰ ਤੇ ਵੀ ਅਸਰ ਹੋ ਸਕਦਾ ਹੈ ਇਸ ਨਾਲ ਤੁਹਾਡੇ ਫੈਸਲੇ ਲੈਣ ਦੀ ਸਮਰੱਥਾ logical ਤੇ ਰੈਸੋਨਿਨਗ skills ਚ ਵੀ ਕਮੀ ਆ ਸਕਦੀ ਹੈ ਨੀਂਦ ਦੀ ਕਮੀ ਨਾਲ ਇਕ ਹੋਰ ਖਤਰਨਾਕ ਚੀਜ ਹੋ ਸਕਦੀ ਹੈ ਜਿਸ ਦਾ ਨਾਮ ਹੈ micro sleep ਇਹ ਤੁਹਾਡੇ ਚੋ ਬਹੁਤ ਲੋਕਾਂ ਨੇ experience ਕੀਤਾ ਹੋ ਕੇ ਜਦ ਕੁਜ ਦਿਨਾਂ ਤੋਂ ਤੁਸੀ ਚੰਗੀ ਤਰਾਂ ਨਹੀਂ ਸੋ ਰਹੇ ਹੁੰਦੇ ਤਾ ਤੁਹਾਨੂੰ ਦਿਨ ਚ ਕੁਜ seconds ਜਾ ਕੁਜ ਮਿੰਟਾਂ ਲਈ ਨੀਂਦ ਆ ਜਾਂਦੀ ਹੈ ਤੇ ਤੁਹਾਨੂੰ ਪਤਾ ਵੀ ਨਹੀਂ ਚਲਦਾ ਕੇ ਤੁਹਾਨੂੰ ਨੀਂਦ ਆ ਰਹੀ ਹੁੰਦੀ ਹੈਤੁਹਾਡਾ subconcious ਦਿਮਾਗ ਤੁਹਾਨੂੰ ਸਵਾਉਂਦੀ ਪੂਰੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਕਯੋ ਕੇ ਘਟ ਨੀਂਦ ਨਾਲ ਤੁਹਾਡੀ ਬੋਡੀ recover ਨਹੀਂ ਹੁੰਦੀ ਤੇ ਜਿਸ ਬੋਡੀ ਚ ਇਹ ਦਿਮਾਗ ਹੁੰਦਾ ਹੈ ਓ ਸਰੀਰ ਨੂੰ ਸਵਸਥ ਰੱਖਣਾ ਚਾਹੁੰਦਾ ਹੈ ਇਸੇ ਲਈ ਦਿਮਾਗ ਮਾਈਕਰੋ sleep ਵਰਗੀ ਸਟੇਜ ਪੈਦਾ ਕਰਦਾ ਹੈ ਜਿਥੇ ਤੁਹਾਨੂੰ ਪਤਾ ਹੀ ਨਾ ਲਗੇ ਕੇ ਤੁਹਾਨੂੰ ਨੀਂਦ ਆ ਰਹੀ ਹੈ ਤੇ ਤੁਸੀ ਓਦਾਂ ਏ ਕੁਜ ਮਿੰਟਾਂ ਸਕਿੰਟਾਂ ਲਈ ਸੁਤੇ ਰਹੋ ਪਰ ਇਹ ਖਤਰਨਾਕ ਇਸ ਲਈ ਹੈ ਕਿਊ ਕੇ ਇਹ ਤੁਹਾਡੇ ਕਿਸੇ ਵੀ ਕਮ ਦੇ ਸਮੇਂ ਚ ਆ ਸਕਦੀ ਹੈ ਖਾਸ ਕਰ ਕੇ ਉਦੋਂ ਆਉਂਦੀ ਹੈ ਜਦ ਤੁਸੀ drive ਕਰ ਰਹੇ ਹੋਵੋ

Related Articles

Back to top button