Punjab
…ਤਾਂ ਇਸ ਕਰਕੇ ਆਇਆ Deep Sidhu ਨੂੰ RSS ਦਾ ਫੋਨ | ਸੁਣੋ LIVE ਦੱਸੀਆਂ ਸਾਰੀਆਂ ਗੱਲਾਂ | Surkhab Tv

ਦੀਪ ਸਿੱਧੂ ਨੇ ਦਸਿਆ ਕੇ ਕਿਊ ਮੈਨੂੰ RSS ਦਾ ਫੋਨ ਆਇਆ ਓਨਾ ਦਸਿਆ ਕੇ ਇਹ ਸਿਰਫ ਕਿਸਾਨੀ ਆਰਡੀਨੈਂਸ ਦਾ ਮੂਧਾ ਹੀ ਨਹੀਂ ਹੈ …ਇਹ ਆਰਥਿਕ ਮੂਧਾ ਤੇ ਹੋਰ ਕਈ ਵੀ ਮੂਧੇ ਹਨ…ਓਨਾ ਦਾ ਮੰਤਵ ਇਕੱਲੇ ਇਕੱਲੇ ਬੰਦੇ ਨੂੰ ਟਾਰਗੇਟ ਕਰਨਾ ਹੈ…ਮੈਂਓਨਾ ਦੇ ਸਿਸਟਮ ਨੂੰ ਬਹੁਤ ਨਜਦੀਕ ਤੋਂ ਦੇਖਿਆ ਹੈ… ਤੇ ਓ ਅਸੁਰਖ੍ਯਤ ਮਹਿਸੂਸ ਕਰ ਰਹੇ ਹਨ…ਕਿਊ ਕੇ ਮੈਂ ਓਨਾ ਦੇ ਸਿਸਟਮ ਨੂੰ ਬਹੁਤ ਨਜਦੀਕੀ ਨਾਲ ਜਾਂਦਾ ਹਾਂ….ਲੋਕ ਮੀਨੁ ਕਹਿੰਦੇ ਹਨ ਕੇ ਦੇਖਿਓ ਤੁਸੀ ਕੀਤੇ ਗਦਾਰੀ ਨਾ ਕਰ ਜਿਓ ਕੀਤੇ ਹਿੱਲ ਨਾ ਜਾਇਓ…ਇਹ ਸਿਰਫ ਫੋਨ ਮੈਨੂੰ ਨਹੀਂ ਆਇਆ…ਬਲਕਿ ਹੋਰਾਂ ਨੂੰ ਵੀ ਆਏ ਹੋਣਗੇ…. ਸੰਘਰਸ਼ ਲਈ ਸਾਨੂ ਸੋਚ ਸਮਾਜ ਅਨੁਸਾਰ ਕਮ ਕਰਨਾ ਪਵੇਗਾ..