Punjab

ਝੌਂਪੜੀ ਚ ਰਹਿਣ ਵਾਲੇ ਛੋਟੇ ਬੱਚਿਆਂ ਨਾਲ ਗੱਲਬਾਤ | Mukesh Mehra | Surkhab TV

ਹਿੰਦੂਸਤਾਨ ਦੇ 74ਵੇਂ ਆਜ਼ਾਦੀ ਦਿਹਾੜੇ ‘ਤੇ ਕੋਰੋਨਾ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ, ਭਾਰਤ ਵਿੱਚ 15 ਅਗਸਤ ਦੇ ਮੌਕੇ ‘ਤੇ ਪਤੰਗਾਂ ਉਡਾਇਆਂ ਜਾਂਦੀਆਂ ਨੇ,ਪਰ ਆਖ਼ਿਰ 15 ਅਗਸਤ ਨੂੰ ਹੀ ਕਿਉਂ ਪਤੰਗਾਂ ਉਡਾਇਆ ਜਾਂਦੀਆਂ ਨੇ,ਇਸ ਦਾ ਆਗਾਜ਼ ਕਦੋਂ ਹੋਇਆਅਗਸਤ ਵਿੱਚ ਪਤੰਗ ਉਡਾਣ ਦੀ ਸ਼ੁਰੂਆਤ 1927 ਵਿੱਚ ਹੋਈ ਸੀ,1927 ਵਿੱਚ ਪਹਿਲੀ ਵਾਰ ਸਾਇਮਨ ਕਮਿਸ਼ਨ ਦੇ ਖ਼ਿਲਾਫ਼ ਸਾਈਮਨ ਗੋ ਬੈਕ ਦੇ ਨਾਅਰੇ ਦੀਆਂ ਪਤੰਗਾਂ ਉਡਾਈ ਗਈਆਂ, ਜਿਸ ਦੇ ਬਾਅਦ 15 ਅਗਸਤ ਨੂੰ ਪਤੰਗਾਂ ਉਡਾਨ ਦੀ ਰਵਾਇਤ ਸ਼ੁਰੂ ਹੋ ਗਈ ਜੋ ਹੁਣ ਵੀ ਜਾਰੀ ਹੈ,ਭਾਰਤ ਦੇ ਲੋਕ ਪਤੰਗ ਉਡਾ ਕੇ ਵੀ ਆਪਣੀ ਆਜ਼ਾਦੀ ਨੂੰ ਮਨਾਉਂਦੇ ਨੇWhat all happened on August 15 across the world - The Economic Timesਹਰ ਸਾਲ ਦਾ ਅਸਮਾਨ 15 ਅਗਸਤ ਦੇ ਨਜ਼ਦੀਕ ਆਉਂਦੇ ਹੀ ਰੰਗ ਬਿਰੰਗੀ ਪਤੰਗਾਂ ਦੇ ਨਾਲ ਸਜਿਆ ਨਜ਼ਰ ਆਉਂਦਾ ਹੈ, ਇਸ ਵਾਰ ਵੀ ਬਾਜ਼ਾਰਾਂ ਵਿੱਚ ਪਤੰਗਾਂ ਵਿਕਿਆ ਨੇ, ਇਸ ਵਾਰ ਪਤੰਗਾਂ ਦੇ ਜ਼ਰੀਏ ਕੁੱਝ ਦੁਕਾਨਦਾਰਾਂ ਨੇ ਕੋਰੋਨਾ ਤੋਂ ਬਚਣ ਦਾ ਸੁਨੇਹਾ ਦਿੱਤਾ ਹੈ ਤਾਕੀ ਜਦੋਂ ਪਤੰਗ ਕੱਟ ਕੇ ਕਿਸੇ ਦੇ ਘਰ ਜਾਵੇ ਤਾਂ ਕੋਰੋਨਾ ਤੋਂ ਬਚਣ ਦਾ ਸੁਨੇਹਾ ਵੀ ਘਰ ਪਹੁੰਚੇ

Related Articles

Back to top button