Punjab

ਜੱਟਾਂ ਦੇ ਮੁੰਡੇ ਨੇ ਦੱਸੀ ਜੱਟਾਂ ਦੀ ਅਸਲੀਅਤ | Putt Jatt Da | Surkhab Tv

ਪੰਜਾਬੀ ਗੀਤਾਂ ਵਿਚ ਜੋ ਜੱਟਾਂ ਦੀ ਬੱਲੇ ਬੱਲੇ ਤੇ ਚੜਾਈ ਦਿਖਾਈ ਜਾਂਦੀ ਹੈ ਜਿਦਾਂ ਜੱਟ ਕੋਲ 40 ਕਿੱਲੇ,ਉਹ ਵੀ ਰੋਡ ਦੇ ਨਾਲ ਲਗਦੇ,ਜੱਟ ਦਾ ਫੁੰਕਾਰੇ ਮਾਰਦਾ ਫੋਰਡ,ਜੱਟ ਦੀਆਂ ਲੰਡੀਆਂ ਜੀਪਾਂ। ਮਤਲਬ ਜੋ ਕੁਝ ਜਿਆਦਾਤਰ ਜੱਟਾਂ ਬਾਰੇ ਗੀਤਾਂ ਵਿਚ ਦਿਖਾਇਆ ਜਾਂਦਾ ਹੈ ਅਸਲੀਅਤ ਵਿਚ ਉਸਦੇ ਸਭ ਕੁਝ ਉਲਟ ਹੁੰਦਾ। India's Farmers Aren't Committing Suicide Because of High Debts ...ਕੁਲਬੀਰ ਝਿੰਜਰ ਦੇ ਕਹਿਣ ਆਂਗੂ ‘ਜੱਟਾਂ ਦਾ ਲਿਮਟ ਦੇ ਪੈਸੇ ਨਾਲ ਕਾਰੋਬਾਰ ਚੱਲੇ’। ਇਸੇ ਤਰਾਂ ਜੱਟਾਂ ਦੇ ਪੁੱਤਾਂ ਦੀ ਅਸਲ ਕਹਾਣੀ ਨੂੰ ਖੇਤਾਂ ਵਿਚ ਕੱਦੂ ਕਰਦੇ ਇਸ ਜੱਟਾਂ ਦੇ ਮੁੰਡੇ ਨੇ ਗੀਤ ਰਾਹੀਂ ਪੇਸ਼ ਕੀਤਾ ਹੈ ਸੁਣਕੇ ਜਰਾ…ਕਰਜ਼ੇ ਥੱਲੇ ਡੁਬਿਆ ਅੱਜ ਦਾ ਜੱਟ ਨਾਮ ਦਾ ਜੱਟ ਬਚਿਆ,ਅਸਲੀਅਤ ਵਿਚ ਤਾਂ ਲਲਕਾਰੇ ਮਾਰਨ ਵਾਲੇ ਜੱਟ ਦੀਆਂ ਚੀਕਾਂ ਹੀ ਨਿਕਲੀਆਂ ਪਈਆਂ,ਊਂ ਗੀਤਾਂ ਵਿਚ ਫੁੱਲ ਚੜਾਈ ਆ।

Related Articles

Back to top button