‘ਜੈਸੀ ਸੰਗਤ ਵੈਸੀ ਰੰਗਤ’ | Life Changing Video | Jaspreet Kaur | Surkhab TV

ਤੁਸੀ ਹਰ ਕਿਸੇ ਨੇ suneya ਹੀ ਹੋਵੇ ਗਾ ਕੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਹੈ ਓਸੇ ਤਰਾਂ ਹੀ ਜਿਵੇ ਦੀ ਸੰਗਤ ਓਦਾਂ ਦੀ ਰੰਗਤ ਸੋ ਅਜ ਆਪਾ ਗੱਲ ਕਰਾਂਗੇ ਸੰਗਤ ਬਾਰੇ ਕੇ ਸੰਗਤ ਦਾ ਇਕ ਮਨੁੱਖ ਤੇ ਕੀ ਅਸਰ ਹੁੰਦਾ ਹੈ ਸੰਗਤ ਬੰਦੇ ਨੂੰ ਤਾਰ ਦੀ ਹੈ ਜਾ ਡੋਬ ਦਿੰਦੀ ਹੈ ਜ਼ਿੰਦਗੀ ਚ ਕਾਮਯਾਬ ਹੋਣ ਲਈ ਕੀ ਕਰਨਾ ਚਾਹੀਦਾ ਹੈ ਜਾ ਕੀ ਨਹੀਂ. ਇਹ ਸਬ ਚੀਜਾਂ ਨਿਰਭਰ ਕਰਦੀਆਂ ਹਨ ਸਾਡੀ ਸੋਚ ਤੇ ,ਜਾਣੀ ਕੇ ਸਾਡੀ ਜਾਣਕਾਰੀ ਤੇ ,ਸਾਡੇ ਦਿਮਾਗ ਅੰਦਰ ਜੋ ਵੀ ਖ਼ਯਾਲ ਆਉਂਦੇ ਹਨ. ਅਸੀਂ ਓਸੇ ਦੇ ਅਧਾਰ ਤੇ ਫੈਂਸਲਾ ਲੈਣੇ ਹਾਂਅਸੀਂ ਜਦ ਸਕੂਲ ਜਾ ਕਾਲਜ ਜਾਂਦੇ ਹਾਂ ਤਾ ਸਾਨੂ ਓਥੇ ਇਹ ਹੀ ਸਿਖਾਯਾ ਜਾਂਦਾ ਹੈ ਕੇ ਤੂੰ ਪੜ੍ਹ ਲਿਖ ਲੈ ਫਿਰ vadha ਹੋ ਕੇ ਨੌਕਰੀ ਕਰੇਗਾ, ਜਾਣੀ ਕੇ ਨੌਕਰ ਕਿਸੇ ਦਾ ਬਣੇਗਾ |ਮਤਲਬ ਸਿਧੇ ਸਿਧੇ ਸ਼ਬਦਾਂ ਚ ਸਾਡੀ ਸੋਚ ਨੂੰ ਛੋਟਾ ਕੀਤਾ ਜਾਂਦਾ ਹੈ |ਸਾਨੂ ਇਹ ਨਹੀਂ ਸਿਖਾਯਾ ਜਾਂਦਾ ਕੇ ਪੜ੍ਹ ਲਿਖ ਕੇ ਕੁਜ ਇਦਾ ਦਾ ਕਰੀ ,ਜਿਸ ਨਾਲ ਤੂੰ ਕਈਆਂਨੂੰ ਰੁਜਗਾਰ ਦੇ ਸਕੇ |ਨੌਕਰੀ ਕਰਦੇ ਕਰਦੇ ਅਸੀਂ ਵੀ ਮਸ਼ੀਨ ਬਣ ਜਾਂਦੇ ਹਾਂ, mechanical ਬਣ ਜਾਂਦੇ ਹਾਂ ,ਰੋਬੋਟ ਬਣ ਜਾਂਦੇ ਹਾਂ ਜੋ ਸਿਰਫ ਓਨਾ ਹੀ ਕਮ ਕਰੇਗਾ ਜਿਨ੍ਹਾਂ ਉਸਦੇ boss ਨੇ ਉਸਨੂੰ ਦਿੱਤਾ ਹੋਵੇਗਾ ਕਿਊ ਕੇ ਇਸ ਨਾਲ ਇਨਸਾਨ ਦੀ ਕੁਜ ਅਲੱਗ ਕੁਜ ਵੱਖਰਾ ਕਰਨ ਵਾਲੀ ਸੋਚ ਨਹੀਂ ਰਹਿੰਦੀਕਈ ਵਾਰ ਇਹ ਵੀ ਹੁੰਦਾ ਹੈ ਕੇ ਅਸੀਂ ਕੁਜ ਵੱਖਰਾ ਕਰਨਾ ਚਾਹੁੰਦੇ ਹਾਂ ਪਰ ਸਾਡੇ ਦਿਮਾਗ ਦੇ ਆਪਣੇ ਹੀ ਵਿਚਾਰ ਸਾਨੂ ਕੁਜ ਕਰਨ ਨਹੀਂ ਦਿੰਦੇ ਅਸੀਂ ਇਹ ਸੋਚਣ ਲਗ ਪੈਂਦੇ ਹਾਂ ਕੇ ਨਹੀਂ ਇਹ ਕਮ ਮੈ ਕਰ ਨਹੀਂ ਸਕਦਾ ,ਮੇਰੇ ਤੋਂ ਨਹੀਂ ਹੋਣਾ ,ਇਸਦਾ ਮਤਲਬ ਇਹ ਹੈ ਕੇ ਸਾਡੇ ਦਿਮਾਗ ਤਕ ਸਹੀ ਜਾਣਕਾਰੀ ਨਹੀਂ ਪਹੁੰਚ ਰਹੀਜਿਵੇ ਸ਼ੁਰੂ ਚ ਗੱਲ ਕੀਤੀ ਸੀ ਕੇ ਸੰਗਤ ਦਾ ਬਹੁਤ ਅਸਰ ਹੁੰਦਾ ਹੈ ਤੁਹਾਡੇ ਆਸ ਪਾਸ ਜਿਦਾ ਦੇ ਲੋਕ ਹੋਣ ge, ਓਦਾਂ ਦੇ ਏ ਤੁਸੀ ਬਣ ਜਾਓgeਮਨ ਲੋ ਤੁਹਾਡੇ ਨਾਲ ਇਕ ਚੜ੍ਹਦੀਕਲਾ ਵਾਲਾ ਬੰਦਾ ਰਹਿੰਦਾ ਹੈ, ਤਾ ਤੁਸੀ ਵੀ ਚੜ੍ਹਦੀਕਲਾ ਵਰਗੇ ਹੀ ਹੋਵੋਗੇ ਜੇ ਕਰ ਤੁਹਾਡੇ ਦੁਵਾਲੇ ਚੜ੍ਹਦੀਕਲਾ ਵਾਲਾ ਨਹੀਂ ਹੋਵੇਗਾ ਤੇ ਜਦ ਤੁਸੀ ਉਸਨੂੰ ਦਸੋਗੇ ਕੇ ਮੇਂ ਇਹ ਕਰਨ ਦੀ ਸੋਚ ਰਿਹਾ ਹਾਂ, ਤਾ ਓ ਤੁਹਾਨੂੰ ਇਕੋ ਗੱਲ ਕਹੇ ਗਾ ਕੇ ਛੱਡ ਰਹਿਣ ਦੇ ਤੇਰੇ ਤੋਂ ਨਹੀਂ ਹੁਣਾ ਤੇ ਇਹ ਗੱਲ ਸੁਣਦੇ ਸਾਰ ਹੀ ਤੁਹਾਡੇ ਦਿਮਾਗ ਚ ਫਿਰ ਵਿਚਾਰ ਸ਼ੁਰੂ ਹੋ jaange ਕੇ ਸ਼ਇਦ ਇਹ ਸਹੀ ਕਹਿ ਰਿਹਾ ਹੈ| ਤੁਸੀ 2 ਕਦਮ ਅਗੇ ਰੱਖਣ ਦੀ ਬਜਾਏ ,4 ਕਦਮ ਪਿੱਛੇ ਕਰਲੋਗੇ ,ਤੇ ਕਦੇ ਵੀ ਆਪਣੀ ਸੋਚ ਮੁਤਾਬਕ ਜ਼ਿੰਦਗੀ ਚ ਕੋਈ ਕਮ ਨਹੀਂ ਕਰ ਸਕੋਗੇਹੁਣ ਤੁਸੀ ਸੋਚ ਰਹੇ ਹੋਵੋge ਕੇ ਜੇਕਰ, ਕੋਈ ਕਮ ਕਰਨਾ ਹੋਵੇ ਕੁਜ ਅਲਗ ਕਰਨਾ ਹੋਵੇ ਤਾ ਉਸ ਲਈ ਦਿਮਾਗ ਕਿਵੇਂ ਕਮ ਕਰੁ, ਤਾ ਦਸ ਦਯਿਏ ਕੇ ਉਸ ਲਈ ਤੁਹਾਨੂੰ ਉਸਦੇ ਸਬੰਦਤ ਪਹਿਲਾ ਜਾਣਕਾਰੀ ਇਕਠੀ ਕਰਨੀ ਹੋਵੇਗੀ| ਉਧਾਰਨ ਨਾਲ ਤੁਹਾਨੂੰ ਸਮਜਾਉਂਦੇ ਹਾਂ ,ਮਨਲੋ ਤੁਹਾਡੇ ਕਿਸੇ ਕਰੀਬੀ ਦਾ ਵਿਆਹ ਆ ਰਿਹਾ ਹੈ ਤੇ ਹਰ ਕਿਸੇ ਨੂੰ ਹੁੰਦਾ ਹੈ ਕੇ mai ਕੁਜ ਵੱਖਰਾ ਕਰਾ ,ਕੁਜ ਵੱਖਰੇ ਕੱਪੜੇ ਪਾਵਾ, ਉਸ ਲਈ ਸਬ ਤੋਂ ਪਹਿਲਾ ki ਕੀਤਾ ਜਾਂਦਾ ਹੈ ਕੇ ਅਸੀਂ ,ਇਹ ਦੇਖਦੇ ਹਾਂ ਕੇ ਹੁਣ latest trend ਕੀ ਹੈ ?ਉਸ ਬਾਰੇ ਅਸੀਂ net ਤੋਂ ਜਾਣਕਾਰੀ ਲੈਂਦੇ ਹਾਂ,ਫਿਰ ਅਸੀਂ ਦੇਖਦੇ ਹਾਂ ਕੇ ਸਾਡਾ ਬੱਜਟ ਕੀ ਹੈ? ਜੇ ਕਰ ਸਾਡੇ ਬੱਜਟ ਚ ਸਾਨੂ ਓ ਕੱਪੜਾ ਮਿਲ ਜਾਂਦਾ ਹੈ ਤਾ ਅਸੀਂ ਖਰੀਦ ਲੈਂਦੇ ਹਾਂ ,ਨਹੀਂ ਤਾ ਉਸ ਨਾਲ ਸਬੰਧਤ ਕੁਜ ਤਸਵੀਰਾਂ ਨੂੰ save ਕਰ ਕੇ ਆਸ ਪਾਸ ਦੀਆ ਦੁਕਾਨਾਂ ਤੇ ਜਾਂਦੇ ਹਾਂ ਤੇ ਫਿਰ ਅਸੀਂ ਆਪਣੀ ਪਸੰਦ ਦਾ ਕੱਪੜਾ ਖਰੀਦਣ ਚ ਕਾਮਜਾਬ ਵੀ ਹੋ ਜਾਣੇ ਹਾਂ |ਉਸੇ ਤਰਾਂ ਹੀ ਅਸੀਂ ਜ਼ਿੰਦਗੀ ਚ ਜਾਣਕਾਰੀ ਇਕਠੀ ਕਰ ਕੇ ਮੇਹਨਤ ਕਰ ,sb ਕੁਜ ਪ੍ਰਾਪਤ ਕਰ ਸਕਦੇ ਹਾਂ