Sikh News

ਜੇ Giani Harpreet Singh ਸੁਮੱਚੇ ‘ਸਿੱਖ ਪੰਥ ਦੇ ਜਥੇਦਾਰ’ ਬਣਨਾ ਚਾਹੁੰਦੇ ਹਨ ਤਾਂ….?

ਧਰਮ ਉਨ੍ਹਾਂ ਬੰਦਿਆਂ ਦੀ ਵਲਗਣ ਹੈ , ਜਿਸ ਵਿਚ ਕਿਸੇ ਖਾਸ ਬੰਦੇ (ਰਹਬਰ) ਵਲੋਂ ਘੜੇ ਹੋਏ ਨਿਯਮ-ਕਾਨੂਨ ਲਾਗੂ ਹੁੰਦੇ ਹੋਣ । ਧਰਮ ਦੇ ਲਈ ਜ਼ਰੂਰੀ ਹੈ , ਇਕ ਕਾਨੂਨੀ ਪੁਸਤਕ ਦਾ ਹੋਣਾ । (ਜਿਸ ਦੇ ਕਾਨੂਨਾਂ ਤੇ , ਉਸ ਧਰਮ ਨਾਲ ਸਬੰਧਤ ਕੋਈ ਵੀ ਵਿਅਕਤੀ , ਕਿੰਤੂ-ਪ੍ਰੰਤੂ ਨਹੀਂ ਕਰ ਸਕਦਾ) ਉਸ ਧਰਮ ਦਾ ਇਕ ਕੇਂਦਰੀ ਅਸਥਾਨ ਹੋਣਾ ਵੀ ਜ਼ਰੂਰੀ ਹੈ , ਜੋ ਆਮ ਕਰਕੇ , ਉਸ ਰਹਬਰ ਦੇ ਜਨਮ ਨਾਲ ਸਬੰਧਤ ਹੁੰਦਾ ਹੈ । ਹਰ ਧਰਮ ਨੂੰ ਰਹਬਰ ਵਲੋਂ ਬਣਾਏ ਕਾਨੂਨਾਂ ਅਨੁਸਾਰ ਹੀ ਚਲਣਾ ਪੈਂਦਾ ਹੈ , ਭਾਵੇਂ ਉਹ ਗਲਤ ਹੋਣ ਜਾਂ ਠੀਕ । ਅਮੂਮਨ ਇਹ ਕਾਨੂਨ , ਵਹਿਮਾਂ-ਭਰਮਾਂ ਤੇ ਹੀ ਆਧਾਰਿਤ ਹੁੰਦੇ ਹਨ ।ਧਰਮ ਉਨ੍ਹਾਂ ਬੰਦਿਆਂ ਦੀ ਵਲਗਣ ਹੈ , ਜਿਸ ਵਿਚ ਕਿਸੇ ਖਾਸ ਬੰਦੇ (ਰਹਬਰ) ਵਲੋਂ ਘੜੇ ਹੋਏ ਨਿਯਮ-ਕਾਨੂਨ ਲਾਗੂ ਹੁੰਦੇ ਹੋਣ । ਧਰਮ ਦੇ ਲਈ ਜ਼ਰੂਰੀ ਹੈ , ਇਕ ਕਾਨੂਨੀ ਪੁਸਤਕ ਦਾ ਹੋਣਾ । (ਜਿਸ ਦੇ ਕਾਨੂਨਾਂ ਤੇ , ਉਸ ਧਰਮ ਨਾਲ ਸਬੰਧਤ ਕੋਈ ਵੀ ਵਿਅਕਤੀ , ਕਿੰਤੂ-ਪ੍ਰੰਤੂ ਨਹੀਂ ਕਰ ਸਕਦਾ) ਉਸ ਧਰਮ ਦਾ ਇਕ ਕੇਂਦਰੀ ਅਸਥਾਨ ਹੋਣਾ ਵੀ ਜ਼ਰੂਰੀ ਹੈ , ਜੋ ਆਮ ਕਰਕੇ , ਉਸ ਰਹਬਰ ਦੇ ਜਨਮ ਨਾਲ ਸਬੰਧਤ ਹੁੰਦਾ ਹੈ । ਹਰ ਧਰਮ ਨੂੰ ਰਹਬਰ ਵਲੋਂ ਬਣਾਏ ਕਾਨੂਨਾਂ ਅਨੁਸਾਰ ਹੀ ਚਲਣਾ ਪੈਂਦਾ ਹੈ , ਭਾਵੇਂ ਉਹ ਗਲਤ ਹੋਣ ਜਾਂ ਠੀਕ । ਅਮੂਮਨ ਇਹ ਕਾਨੂਨ , ਵਹਿਮਾਂ-ਭਰਮਾਂ ਤੇ ਹੀ ਆਧਾਰਿਤ ਹੁੰਦੇ ਹਨ ।Image result for ਸਿੱਖ ਪੰਥ
ਸਾਰੈ ਧਰਮਾਂ ਦੀਆਂ ਧਰਮ-ਪੁਸਤਕਾਂ , ਰਹਬਰ ਦੀ ਜ਼ਿੰਦਗੀ ਮਗਰੋਂ , ਉਨ੍ਹਾਂ ਦੇ ਚੇਲਿਆਂ ਵਲੋਂ ਹੀ ਲਿਖੀਆਂ ਹੁੰਦੀਆਂ ਹਨ । ਜਿਸ ਵਿਚ ਪ੍ਰਭੂ ਨੂੰ ਦਰਕਿਨਾਰ ਕਰ ਕੇ , ਪੂਰੀ ਵਡਿਆਈ ਰਹਬਰ ਨੂੰ ਹੀ ਦਿੱਤੀ ਹੁੰਦੀ ਹੈ , ਰਹਬਰ ਦੇ ਹੀ ਗੁਣ ਗਾਏ ਹੁੰਦੇ ਹਨ । ਕਿਤੇ-ਕਿਤੇ ਉਸ ਧਰਮ ਦੇ ਲੋਕਾਂ ਨੂੰ ਸਵਰਗ ਵਿਚ ਅਪੜਾਉਣ ਲਈ , ਰਹਬਰ ਨੂੰ ਪਰਮਾਤਮਾ ਅੱਗੇ ਸਿਫਾਰਸ਼ ਕਰਦੇ ਵੀ ਵਿਖਾਇਆ ਹੁੰਦਾ ਹੈ । ਰਹਬਰ ਵਲੋਂ ਆਪਣੇ ਚੇਲਿਆਂ ਨੂੰ , ਕਰਤਾਰ ਬਾਰੇ ਕੋਈ ਸਪੱਸ਼ਟ ਸੇਧ ਨਹੀਂ ਦਿੱਤੀ ਹੁੰਦੀ । (ਕਿਉਂਕਿ ਉਹ ਆਪ ਵੀ ਉਸ ਬਾਰੇ ਅਣਜਾਣ ਹੁੰਦਾ ਹੈ) ਫਿਰ ਵੀ ਉਸ ਧਰਮ ਵਾਲਿਆਂ ਨੂੰ ਪੂਰਨ ਵਿਸ਼ਵਾਸ ਹੁੰਦਾ ਹੈ ਕਿ ਉਹ ਰੱਬ ਦੇ ਠਿਕਾਣੇ ਬਾਰੇ ਭਲੀ-ਭਾਂਤ ਜਾਣੂ ਹੈ , ਅਤੇ ਲੋੜ ਪੈਣ ਤੇ ਉਹ ਪ੍ਰਭੂ ਅੱਗੇ ਸਿਫਾਰਸ਼ ਕਰ ਕੇ ਸਾਨੂੰ ਜੰਨਤ ਜਾਂ ਹੈਵਨ ਵਿਚ ਭੇਜ ਦੇਵੇਗਾ , ਜੋ ਕਿ ਹਰ ਧਰਮ ਦੀ ਆਖਰੀ ਮੰਜ਼ਿਲ ਹੈ ।ਦੁਨੀਆ ਵਿਚਲੇ ਸਾਰੇ ਧਰਮਾਂ ਦੇ ਆਪੋ-ਆਪਣੇ ਵੱਖਰੇ-ਵੱਖਰੇ ਨਿਯਮ ਹਨ , ਜੋ ਕਿ ਇਕ ਦੂਸਰੇ ਦੇ ਨਿਯਮਾਂ ਦੀ ਕਾਟ ਕਰਦੇ , ਆਮ ਹੀ ਵੇਖੇ ਜਾ ਸਕਦੇ ਹਨ । ਅਜਿਹੇ ਧਰਮ ਹੀ ਇੰਸਾਨੀਅਤ ਵਿਚ ਵੰਡੀਆਂ ਪਾਉਣ , ਇਕ ਦੂਸਰੇ ਦੇ ਵਿਰੁੱਧ ਨਫਰਤ ਪੈਦਾ ਕਰਨ , ਦੂਸਰੇ ਧਰਮ ਦੇ ਲੋਕਾਂ ਦੀ ਹੱਤਿਆ ਕਰਨ , ਉਨ੍ਹਾਂ ਦੀ ਜਾਇਦਾਦ ਲੁੱਟਣ , ਉਨ੍ਹਾਂ ਦੀਆਂ ਜਨਾਨੀਆਂ ਨਾਲ ਬਲਾਤਕਾਰ ਕਰਨ ਨੂੰ ਸਵਾਬ ਪਰਚਾਰਦੇ ਹਨ ।ਇਨ੍ਹਾਂ ਧਰਮਾਂ ਦੇ ਰਹਬਰਾਂ ਵਲੋਂ ਮਿਥੇ ਧਰਮ ਦੇ ਕੰਮਾਂ ਬਾਰੇ ਗੁਰਬਾਣੀ ਇਵੇਂ ਸੇਧ ਦਿੰਦੀ ਹੈ ,Image result for ਸਿੱਖ ਪੰਥਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥ (551)ਧਰਮ ਦੇ ਇਨ੍ਹਾਂ ਕਰਮਾਂ ਦਾ ਸਬੰਧ ਪਾਪ ਅਤੇ ਪੁੰਨ ਨਾਲ ਹੈ , ਇਸ ਲਈ ਇਹ ਆਤਮਾ ਲਈ ਵਾਧੂ ਦੇ ਬੰਧਨ ਹਨ ।ਅਤੇ ,ਨਾਮ ਬਿਨਾ ਸਭੁ ਝੂਠੁ ਪਰਾਨੀ ॥ਗੋਵਿਦ ਭਜਨ ਬਿਨੁ ਅਵਰ ਸੰਗਿ ਰਾਤੇ ਤੇ ਸਭਿ ਮਾਇਆ ਮੂਠੁ ਪਰਾਨੀ ॥1॥ਰਹਾਉ॥ਤੀਰਥ ਨਾਇ ਨ ਉਤਰਸਿ ਮੈਲੁ ॥
ਕਰਮ ਧਰਮ ਸਭਿ ਹੳਮੈ ਫੈਲੁ ॥1॥ਲੋਕ ਪਚਾਰੈ ਗਤਿ ਨਹੀ ਹੋਇ ॥ਨਾਮ ਬਿਹੂਣੇ ਚਲਸਹਿ ਰੋਇ ॥2॥ (890) ॥ਰਹਾਉ॥ਹੇ ਪ੍ਰਾਣੀ , ਕਰਤਾਰ ਦੇ ਨਾਮ ਤੋਂ ਬਿਨਾ , ਇਹ ਸਾਰਾ ਅਡੰਬਰ ਝੂਠਾ ਹੈ , ਨਾਸ਼ਵੰਤ ਹੈ । ਜਿਹੜੇ ਬੰਦੇ ਪਰਮਾਤਮਾ ਦੀ ਭਗਤੀ ਤੋਂ ਬਗੈਰ ਹੋਰ ਅਡੰਬਰਾਂ ਵਿਚ ਰੁਝੇ ਰਹਿੰਦੇ ਹਨ , ਉਹ ਸਾਰੇ ਮਾਇਆ ਹੱਥੋਂ ਠੱਗੇ ਜਾਂਦੇ ਹਨ । ॥1॥ਮਾਇਆ ਦੇ ਮੋਹ ਦੀ ਇਹ ਮੈਲ , ਤੀਰਥਾਂ ਤੇ ਇਸ਼ਨਾਨ ਕਰਨ ਨਾਲ ਨਹੀਂ ਉਤਰੇਗੀ । ਇਹ ਸਾਰੇ ਧਾਰਮਿਕ ਕਰਮ , ਹਉਮੈ ਦਾ ਹੀ ਪਸਾਰਾ ਹਨ । ਆਪਣੇ ਧਾਰਮਿਕ ਹੋਣ ਬਾਰੇ ਲੋਕਾਂ ਦੀ ਤਸੱਲੀ ਕਰਾਉਣ ਨਾਲ , ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੁੰਦੀਸਾਰੈ ਧਰਮਾਂ ਦੀਆਂ ਧਰਮ-ਪੁਸਤਕਾਂ , ਰਹਬਰ ਦੀ ਜ਼ਿੰਦਗੀ ਮਗਰੋਂ , ਉਨ੍ਹਾਂ ਦੇ ਚੇਲਿਆਂ ਵਲੋਂ ਹੀ ਲਿਖੀਆਂ ਹੁੰਦੀਆਂ ਹਨ । ਜਿਸ ਵਿਚ ਪ੍ਰਭੂ ਨੂੰ ਦਰਕਿਨਾਰ ਕਰ ਕੇ , ਪੂਰੀ ਵਡਿਆਈ ਰਹਬਰ ਨੂੰ ਹੀ ਦਿੱਤੀ ਹੁੰਦੀ ਹੈ , ਰਹਬਰ ਦੇ ਹੀ ਗੁਣ ਗਾਏ ਹੁੰਦੇ ਹਨ । ਕਿਤੇ-ਕਿਤੇ ਉਸ ਧਰਮ ਦੇ ਲੋਕਾਂ ਨੂੰ ਸਵਰਗ ਵਿਚ ਅਪੜਾਉਣ ਲਈ , ਰਹਬਰ ਨੂੰ ਪਰਮਾਤਮਾ ਅੱਗੇ ਸਿਫਾਰਸ਼ ਕਰਦੇ ਵੀ ਵਿਖਾਇਆ ਹੁੰਦਾ ਹੈ । ਰਹਬਰ ਵਲੋਂ ਆਪਣੇ ਚੇਲਿਆਂ ਨੂੰ , ਕਰਤਾਰ ਬਾਰੇ ਕੋਈ ਸਪੱਸ਼ਟ ਸੇਧ ਨਹੀਂ ਦਿੱਤੀ ਹੁੰਦੀ । (ਕਿਉਂਕਿ ਉਹ ਆਪ ਵੀ ਉਸ ਬਾਰੇ ਅਣਜਾਣ ਹੁੰਦਾ ਹੈ) ਫਿਰ ਵੀ ਉਸ ਧਰਮ ਵਾਲਿਆਂ ਨੂੰ ਪੂਰਨ ਵਿਸ਼ਵਾਸ ਹੁੰਦਾ ਹੈ ਕਿ ਉਹ ਰੱਬ ਦੇ ਠਿਕਾਣੇ ਬਾਰੇ ਭਲੀ-ਭਾਂਤ ਜਾਣੂ ਹੈ , ਅਤੇ ਲੋੜ ਪੈਣ ਤੇ ਉਹ ਪ੍ਰਭੂ ਅੱਗੇ ਸਿਫਾਰਸ਼ ਕਰ ਕੇ ਸਾਨੂੰ ਜੰਨਤ ਜਾਂ ਹੈਵਨ ਵਿਚ ਭੇਜ ਦੇਵੇਗਾ , ਜੋ ਕਿ ਹਰ ਧਰਮ ਦੀ ਆਖਰੀ ਮੰਜ਼ਿਲ ਹੈ ।ਦੁਨੀਆ ਵਿਚਲੇ ਸਾਰੇ ਧਰਮਾਂ ਦੇ ਆਪੋ-ਆਪਣੇ ਵੱਖਰੇ-ਵੱਖਰੇ ਨਿਯਮ ਹਨ , ਜੋ ਕਿ ਇਕ ਦੂਸਰੇ ਦੇ ਨਿਯਮਾਂ ਦੀ ਕਾਟ ਕਰਦੇ , ਆਮ ਹੀ ਵੇਖੇ ਜਾ ਸਕਦੇ ਹਨ । ਅਜਿਹੇ ਧਰਮ ਹੀ ਇੰਸਾਨੀਅਤ ਵਿਚ ਵੰਡੀਆਂ ਪਾਉਣ , ਇਕ ਦੂਸਰੇ ਦੇ ਵਿਰੁੱਧ ਨਫਰਤ ਪੈਦਾ ਕਰਨ , ਦੂਸਰੇ ਧਰਮ ਦੇ ਲੋਕਾਂ ਦੀ ਹੱਤਿਆ ਕਰਨ , ਉਨ੍ਹਾਂ ਦੀ ਜਾਇਦਾਦ ਲੁੱਟਣ , ਉਨ੍ਹਾਂ ਦੀਆਂ ਜਨਾਨੀਆਂ ਨਾਲ ਬਲਾਤਕਾਰ ਕਰਨ ਨੂੰ ਸਵਾਬ ਪਰਚਾਰਦੇ ਹਨ ।ਨਾਮ ਬਿਹੂਣੇ ਚਲਸਹਿ ਰੋਇ ॥2॥ (890) ॥ਰਹਾਉ॥ਹੇ ਪ੍ਰਾਣੀ , ਕਰਤਾਰ ਦੇ ਨਾਮ ਤੋਂ ਬਿਨਾ , ਇਹ ਸਾਰਾ ਅਡੰਬਰ ਝੂਠਾ ਹੈ , ਨਾਸ਼ਵੰਤ ਹੈ । ਜਿਹੜੇ ਬੰਦੇ ਪਰਮਾਤਮਾ ਦੀ ਭਗਤੀ ਤੋਂ ਬਗੈਰ ਹੋਰ ਅਡੰਬਰਾਂ ਵਿਚ ਰੁਝੇ ਰਹਿੰਦੇ ਹਨ , ਉਹ ਸਾਰੇ ਮਾਇਆ ਹੱਥੋਂ ਠੱਗੇ ਜਾਂਦੇ ਹਨ । ॥1॥
ਮਾਇਆ ਦੇ ਮੋਹ ਦੀ ਇਹ ਮੈਲ , ਤੀਰਥਾਂ ਤੇ ਇਸ਼ਨਾਨ ਕਰਨ ਨਾਲ ਨਹੀਂ ਉਤਰੇਗੀ । ਇਹ ਸਾਰੇ ਧਾਰਮਿਕ ਕਰਮ , ਹਉਮੈ ਦਾ ਹੀ ਪਸਾਰਾ ਹਨ । ਆਪਣੇ ਧਾਰਮਿਕ ਹੋਣ ਬਾਰੇ ਲੋਕਾਂ ਦੀ ਤਸੱਲੀ ਕਰਾਉਣ ਨਾਲ , ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੁੰਦੀ

Related Articles

Back to top button