News

ਜੇ ਤੁਸੀਂ ਰੋਜਾਨਾ ਆਹ ਕੰਮ ਕਰ ਲਵੋ ਤਾਂ ਕਿਸੇ ਡਾਕਟਰ ਕੋਲ ਜਾਣ ਦੀ ਜਰੂਰਤ ਨਹੀਂ

ਆਯੂਰਵੇਦ ‘ਚ ਹਲਦੀ ਨੂੰ ਸਭ ਤੋਂ ਵਧੀਆ ਅਤੇ ਕੁਦਰਤੀ ਐਂਟੀਬਾਇਓਟਿਕ ਮੰਨਿਆਂ ਜਾਂਦਾ ਹੈ। ਇਸ ਲਈ ਹਲਦੀ ਚਮੜੀ, ਪੇਟ ਅਤੇ ਸਰੀਰ ਦੇ ਕਈ ਰੋਗਾਂ ਲਈ ਉਪਯੋਗੀ ਸਿੱਧ ਹੁੰਦੀ ਹੈ। ਹਲਦੀ ਦੇ ਪੌਦੇ ਦੀਆਂ ਗੱਠਾਂ ਹੀ ਨਹੀਂ ਸਗੋਂ ਇਸਦੇ ਪੱਤੇ ਵੀ ਬੇਹੱਦ ਉਪਯੋਗੀ ਹੁੰਦੇ ਹਨ। ਇਹ ਤਾਂ ਗੱਲ ਸੀ ਹਲਦੀ ਦੇ ਗੁਣਾਂ ਦੀ, ਇਸੇ ਪ੍ਰਕਾਰ ਦੁੱਧ ਵੀ ਕੁਦਰਤੀ ਰੋਗਾਣੂਨਾਸ਼ਕ ਹੈ। ਇਹ ਸਰੀਰ ਦੀ ਕੁਦਰਤੀ ਲਾਗ ਜਾਂ ਐਲਰਜੀ ‘ਤੇ ਰੋਕ ਲਗਾ ਦਿੰਦਾ ਹੈ। ਹਲਦੀ ਅਤੇ ਦੁੱਧ ਦੋਵੇਂ ਹੀ ਗੁਣਕਾਰੀ ਹਨ। ਪਰ ਜੇਕਰ ਇਨ੍ਹਾਂ ਦੋਵਾਂ ਦਾ ਮਿਸ਼ਰਨ ਬਣਾ ਕੇ ਇਸਤੇਮਾਲ ਕੀਤਾ ਜਾਵੇ ਤਾਂ ਇਨ੍ਹਾਂ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ। ਦੁੱਧ ਤੇ ਹਲਦੀ ਦਾ ਮਿਸ਼ਰਨ ਪੀਣ ਨਾਲ ਸਰੀਰ ਨਾਲ ਸਬੰਧਿਤ ਕਈ ਸਮੱਸਿਆਵਾਂ ਖਤਮ ਹੋ ਜਾਂਦੀਆ ਹਨ।ਹੱਡੀਆਂ ਨੂੰ ਪਹੁੰਚਾਉਂਦਾ ਹੈ ਫਾਇਦਾ: ਰੋਜ਼ਾਨਾ ਹਲਦੀ ਵਾਲਾ ਦੁੱਧ ਲੈਣ ਨਾਲ ਸਰੀਰ ਨੂੰ ਜਰੂਰੀ ਮਾਤਰਾ ਵਿੱਚ ਕੈਲਸ਼ੀਅਮ ਮਿਲਦਾ ਹੈ।Image result for dudh haldi ਹੱਡੀਆਂ ਸਿਹਤਮੰਦ ਅਤੇ ਮਜਬੂਤ ਹੁੰਦੀਆਂ ਹਨ। ਇਹ ਅਸਿਸਟੋਪੋਰੇਸਿਸ ਦੇ ਮਰੀਜ਼ਾਂ ਨੂੰ ਰਾਹਤ ਪਹੁੰਚਾਉਂਦਾ ਹੈ।
ਗਠੀਆ ਦੂਰ ਕਰਨ ‘ਚ ਸਹਾਇਕ: ਹਲਦੀ ਵਾਲੇ ਦੁੱਧ ਨੂੰ ਰਿਉਮੇਟਾਇਡ ਗਠੀਏ ਦੇ ਕਾਰਨ ਸੁੱਜਣ ਦੇ ਉਪਾਅ ਵਜੋਂ ਪ੍ਰਯੋਗ ਕੀਤਾ ਜਾਂਦਾ ਹੈ। ਇਹ ਜੋੜਾਂ ਅਤੇ ਪੱਠਿਆਂ ਨੂੰ ਲਚਕੀਲਾ ਬਣਾ ਕੇ ਦਰਦ ਨੂੰ ਘੱਟ ਕਰਨ ਲਈ ਸਹਾਈ ਹੁੰਦਾ ਹੈ।Image result for dudh haldi
ਟਾਕਸੀਨਜ਼ ਨੂੰ ਦੂਰ ਕਰਦਾ ਹੈ: ਆਯੂਰਵੇਦ ‘ਚ ਹਲਦੀ ਵਾਲੇ ਦੁੱਧ ਦਾ ਪ੍ਰਯੋਗ ਕਰਨ ਨਾਲ ਖੂਨ ਵਿੱਚੋਂ ਟਾਕਸੀਨਜ਼ ਨੂੰ ਦੂਰ ਕਰਦਾ ਹੈ। ਇਸ ਦੇ ਨਾਲ ਹੀ ਪੇਟ ਨਾਲ ਜੁੜੀਆਂ ਬਿਮਾਰੀਆ ਤੋਂ ਅਰਾਮ ਪਾਉਣ ਲਈ ਇਸਦਾ ਪ੍ਰਯੋਗ ਬੇਹੱਦ ਫਾਇਦੇਮੰਦ ਹੈ।
ਕੀਮੋਥੈਰੇਪੀ ਦੇ ਬੁਰੇ ਪ੍ਰਭਾਵ ਨੂੰ ਦੂਰ ਕਰਦਾ ਹੈ: ਇਕ ਖੋਜ ਅਨੁਸਾਰ, ਹਲਦੀ ‘ਚ ਮੌਜੂਦ ਤੱਤ ਕੈਂਸਰ ਸੈਲਾਂ ਤੋਂ ਡੀਐਨਏ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦੇ ਹਨ ਅਤੇ ਕੀਮੋਥੈਰੇਪੀ ਦੇ ਬੁਰੇ ਪ੍ਰਭਾਵਾਂ ਨੂੰ ਘੱਟ ਕਰਦੇ ਹਨ। ਕੰਨ ਦੇ ਦਰਦ ਨੂੰ ਅਰਾਮ ਮਿਲਦਾ ਹੈ: ਹਲਦੀ ਵਾਲੇ ਦੁੱਧ ਦਾ ਪ੍ਰਯੋਗ ਕਰਨ ਨਾਲ ਕੰਨ ‘ਚ ਦਰਦ ਜਿਹੀਆਂ ਸਮੱਸਿਆਵਾਂ ਨੂੰ ਅਰਾਮ ਮਿਲਦਾ ਹੈ।ਇਸ ਨਾਲ ਸਰੀਰ ਅੰਦਰ ਖੂਨ ਦਾ ਦੌਰਾ ਵੱਧ ਜਾਂਦਾ ਹੈ। ਜਿਸ ਨਾਲ ਦਰਦ ‘ਚ ਹੋਈ ਤੇਜ਼ੀ ਤੋਂ ਅਰਾਮ ਮਿਲਦਾ ਹੈ।Image result for dudh haldi
ਚਹਿਰਾ ਚਮਕਾਉਣ ‘ਚ ਮਦਦਗਾਰ: ਰੋਜਾਨਾਂ ਹਲਦੀ ਵਾਲੇ ਦੁੱਧ ਦਾ ਪ੍ਰਯੋਗ ਕਰਨ ਨਾਲ ਚਹਿਰਾ ਚਮਕਣ ਲੱਗਦਾ ਹੈ। ਰੁੰਈ ਦੇ ਫਾਹੇ ਨਾਲ ਹਲਦੀ ਵਾਲੇ ਦੁੱਧ ‘ਚ ਗਿੱਲਾ ਕਰਕੇ ਇਸਨੂੰ ਚਿਹਰੇ ‘ਤੇ ਲਗਾਓ। ਇਸ ਨਾਲ ਚਿਹਰੇ ‘ਤੇ ਲਾਲੀ ਆਵੇਗੀ ਅਤੇ ਦਾਗ ਧੰਬੇ, ਧੱਫੜ ਆਦਿ ਘੱਟ ਹੋਣਗੇ। ਨਾਲ ਹੀ ਚਿਹਰੇ ‘ਤੇ ਨਿਖਾਰ ਅਤੇ ਚਮਕ ਆਵੇਗੀ। ਬਲੱਡ ਸਰਕੂਲੇਸ਼ਨ ਠੀਕ ਕਰਦਾ ਹੈ: ਆਯੂਰਵੇਦ ਮੁਤਾਬਿਕ, ਹਲਦੀ ਨੂੰ ਖੂਨ ਸਾਫ ਕਰਨ ਲਈ ਵੀ ਲਾਹੇਵੰਦ ਹੈ। ਇਹ ਸਰੀਰ ‘ਚ ਬਲੱਡ ਸਕੂਲੇਸ਼ਨ ਨੂੰ ਮਜਬੂਤ ਬਣਾਉਂਦਾ ਹੈ। ਇਹ ਖੂਨ ਨੂੰ ਪਤਲਾ ਕਰਨ ਵਾਲਾ ਅਤੇ ਲਿੰਫ ਸਿਸਟਮ ਨੂੰ ਤੇ ਖੂਨ ਅੰਦਰ ਮੌਜੂਦ ਗੰਦਗੀ ਨੂੰ ਸਾਫ ਕਰਦਾ ਹੈ।Image result for dudh haldi
ਸਰੀਰ ਨੂੰ ਸੁਡੋਲ ਬਣਾਉਂਦਾ ਹੈ: ਰੋਜ਼ਾਨਾ ਇੱਕ ਗਿਲਾਸ ਦੁੱਧ ‘ਚ ਅੱਧਾ ਚੱਮਚਾ ਹਲਦੀ ਮਿਲਾ ਕੇ ਪੀਣ ਨਾਲ ਸਰੀਰ ਸੁਡੋਲ ਬਣਦਾ ਹੈ। ਦਰਅਸਲ ਹਲਕੇ ਗਰਮ ਦੁੱਧ ‘ਚ ਹਲਦੀ ,ਮਿਲਾ ਕੇ ਪੀਣ ਨਾਲ ਸਰੀਰ ‘ਚ ਜਮਾ ਹੋਇਆ ਫੈਟ ਘਟਦਾ ਹੈ। ਇਸ ਵਿੱਚ ਮੋਜੂਦ ਕੈਲਸ਼ੀਅਮ ਅਤੇ ਹੋਰ ਤੱਤ ਸਿਹਤਮੰਦ ਤਰੀਕੇ ਨਾਲ ਵਜ਼ਨ ਘਟਾਉਣ ‘ਚ ਮਦਦ ਕਰਦੇ ਹਨ।

Related Articles

Back to top button