Punjab ਅਗਲੇ ਦਸ ਸਾਲਾਂ ਵਿਚ ਪੰਜਾਬੀਆਂ ਤੋਂ ਖਾਲੀ ਹੋ ਜਾਵੇਗਾ ਤੇ ਬਿਹਾਰੀ ਕਰਨਗੇ ਰਾਜ !

ਕੀ ਪੰਜਾਬ ਅਗਲੇ ਦਸ ਸਾਲਾ ਵਿਚ ਪੰਜਾਬੀਆਂ ਤੋਂ ਖਾਲੀ ਹੋ ਜਾਵੇਗਾ ਤੇ ਬਿਹਾਰੀ ਕਰਨਗੇ ਰਾਜ? ਪੰਜਾਬ ਚ ਲਗਾਤਾਰ ਵਧ ਰਹੀ ਬੇਰੁਜ਼ਗਾਰੀ ਕਾਰਨ ਪੰਜਾਬੀ ਨੌਜਵਾਨ ਖਾਸਕਰ ਸਿੱਖ ਜੱਟ ਭਾਈਚਾਰੇ ਨਾਲ ਸਬੰਧਤ ਨੌਜਵਾਨ ਮੁੰਡੇ-ਕੁੜੀਆਂ ਬਾਹਰਲੇ ਮੁਲਕਾਂ ਦਾ ਰੁਖ ਕਰ ਰਹੇ ਹਨ ਪੰਜਾਬ ਅੰਦਰ ਬੇਰੁਜ਼ਗਾਰੀ ਦੀ ਸਮੱਸਿਆ ਕਾਰਨ ਵਿਦੇਸ਼ਾਂ ‘ਚ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ।ਇਕ ਅਨੁਮਾਨ ਅਨੁਸਾਰ ਇਕ ਵਿਦਿਆਰਥੀ ਨੂੰ ਵਿਦੇਸ਼ ‘ਚ ਜਾ ਕੇ ਪੜ੍ਹਾਈ ਸ਼ੁਰੂ ਕਰਨ ਲਈ ਪਹਿਲੇ ਸਾਲ 18 ਤੋਂ 25 ਲੱਖ ਰੁਪਏ ਖਰਚ ਕਰਨ ਪੈਂਦੇ ਹਨ। ਇਸ ਤਹਿਤ 2017 ਦੌਰਾਨ ਡੇਢ ਲੱਖ ਨੌਜਵਾਨ ਵਿਦੇਸ਼ਾਂ ‘ਚ ਗਏ ਸਨ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਕਾਰਨ ਸਾਲ ਵਿਚ ਕਰੀਬ 65 ਹਜ਼ਾਰ ਕਰੋੜ ਵਿਦੇਸ਼ਾਂ ‘ਚ ਜਾ ਰਹੇ ਹਨ, ਕਿਉਂਕਿ ਨੌਜਵਾਨਾਂ ਦੀਆਂ ਫੀਸਾਂ ਤੋਂ ਇਲਾਵਾ ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਦੇ ਰਹਿਣ-ਸਹਿਣ ਵਰਗੀਆਂ ਸਹੂਲਤਾਂ ਲਈ ਵੀ ਪੈਸੇ ਭੇਜਣ ਲਈ ਮਜਬੂਰ ਹੁੰਦੇ ਹਨ। ਇਸੇ ਕਾਰਨ ਲੋਕ ਆਪਣੀਆਂ ਜ਼ਮੀਨਾਂ ਅਤੇ ਹੋਰ ਜਾਇਦਾਦਾਂ ਵੇਚਣ ਲਈ ਮਜਬੂਰ ਹੋ ਰਹੇ ਹਨ।ਉੱਥੇ ਹੀ ਦੂਜੇ ਪਾਸੇ ਸਾਡੇ ਪੰਜਾਬ ਚ ਬਾਹਰਲੀਆਂ ਸਟੇਟਾਂ ਦੇ ਲੋਕ ਬਿਹਾਰ ਯੂ ਪੀ ਆਦਿ ਤੋਂ ਆ ਕੇ ਆਪਣਾ ਰੁਜ਼ਗਾਰ ਚਲਾ ਰਹੇ ਹਨ ਸਭ ਤੋਂ ਜਿਆਦਾ ਬੁਰਾ ਹਾਲ ਲੁਧਿਆਣਾ ਦਾ ਅੰਮ੍ਰਿਤਸਰ ਚ ਥਾਂ ਥਾਂ ਇਹਨਾਂ ਦੀਆਂ ਰੇਹੜੀਆਂ ਅਸੀ ਇਹਨਾਂ ਨੂੰ ਨਫਰਤ ਨਹੀਂ ਕਰਦੇ ਪਰ ਅਸੀ ਆਪਣੇ ਪੰਜਾਬ ਦੇ ਨੌਜਵਾਨਾਂ ਲਈ ਚਿੰਤਤ ਹਾਂ ਕਿ ਉਹ ਇੱਥੇ ਕੰਮ ਕਰਨ ਨੂੰ ਆਖਰ ਕਿਉ ਨਹੀ ਤਰਹੀਜ ਦੇ ਰਹੇ ਅਜਿਹਾ ਕੀ ਕਾਰਨ ਹੈ। ਬਿਲਕੁਲ ਸਹੀ। ਪੰਜਾਬ ਵਿੱਚ ਕੋਈ ਚੰਗਾ ਰੋਜਗਾਰ ਨਹੀਂ। ਸਰਕਾਰੀ ਨੌਕਰੀਆਂ ਤੇ ਪੰਜਾਬੀਆਂ ਦੀ ਜਗ੍ਹਾ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ ।ਜੇ ਹਰਿਆਣਾ 70% ਨੌਕਰੀਆਂ ਹਰਿਆਣੇ ਦੇ ਲੋਕਾਂ ਲਈ, ਦਾ ਕਨੂੰਨ ਪਾਸ ਕਰ ਸਕਦਾ ਹੈ ਤਾਂ, ਪੰਜਾਬ ਸਰਕਾਰ ਕਿਉਂ ਨਹੀਂ ?
ਹਿਮਾਚਲ ਰਾਜਸਥਾਨ ਤੇ ਜੰਮੂ ਕਸ਼ਮੀਰ ਵਿੱਚ ਦੂਜੇ ਸੂਬਿਆਂ ਦੇ ਲੋਕ ਜਮੀਨ ਜਾਇਦਾਦ ਨਹੀਂ ਖਰੀਦਸਕਦੇ ਤਾਂ ਪੰਜਾਬ ਸਰਕਾਰ ਅਜਿਹਾ ਕਿਉਂ ਨਹੀਂ ਕਰਦੀ?ਕਿਉਂ ਪੰਜਾਬ ਨੂੰ ਭਈਆਂ ਲਈ ਸ਼ਾਮਲਾਟ ਬਣਾਇਆ ਜਾ ਰਿਹਾ ਹੈ?ਜਿੱਧਰ ਦੇਖੋ ਝੁੱਗੀਆਂ ਵਾਲੇ ਇਕ ਸਾਜਿਸ਼ ਮੁਤਾਬਿਕ ਪੰਜਾਬ ਦੀ ਧਰਤੀ ਤੇ ਵਸਾਏ ਜਾ ਰਹੇ ਹਨ, ਜੋ ਪੰਜਾਬ ਵਿੱਚ ਗੰਦ ਪਾ ਰਹੇ ਹਨ ਜਿਸ ਤਰ੍ਹਾਂ ਪੰਜਾਬ ਚ ਲੁੱਟਾਂ ਚੋਰੀਆਂ ਬੱਚਿਆਂ ਨੂੰ ਕਿਡਨੈਪ ਕਰਨਾ ਅਦਿ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਲਈ ਖਤਰੇ ਦੀ ਘੰਟੀ ਹਨ।