Agriculture
ਜਾਣੋ ਬਿਨਾਂ ਰੇਅ-ਸਪਰੇਅ ਤੋਂ ਕਣਕ ਵਿਚੋਂ ਗੁੱਲੀ-ਡੰਡਾ ਜੜ੍ਹੋਂ ਖਤਮ ਕਰਨ ਦਾ 100% ਪੱਕਾ ਤਰੀਕਾ,ਦੇਖੋ ਪੂਰੀ ਵੀਡੀਓ

ਕਿਸਾਨਾਂ ਨੇ ਝੋਨੇ ਦੀ ਵਾਢੀ ਦਾ ਕੰਮ ਪੂਰਨ ਤੌਰ ਤੇ ਮੁਕੰਮਲ ਕਰ ਦਿੱਤਾ ਹੈ ਤੇ ਹੁਣ ਕਿਸਾਨਾਂ ਦਾ ਝੋਨਾ ਮੰਡੀਆਂ ਦੇ ਵਿਚ ਵੇਚਣ ਦੇ ਲਈ ਸੁੱਟਿਆ ਗਿਆ ਹੈ ਤੇ ਛੇਤੀ ਹੀ ਕਿਸਾਨਾਂ ਦੇ ਝੋਨੇ ਵਿਕਣ ਦਾ ਕੰਮ ਵੀ ਪੂਰਾ ਹੋ ਜਾਵੇਗਾ ਤੇ ਬਹੁਤ ਸਾਰੇ ਕਿਸਾਨ ਕਣਕ ਦੀ ਬਿਜਾਈ ਦੀਆਂ ਤਿਆਰੀਆਂ ਕਰ ਰਹੇ ਹਨ ਤਾਂ ਜੋ ਸਮੇਂ ਸਿਰ ਕੰਮ ਨਬੇੜਿਆ ਜਾ ਸਕੇ |ਅੱਜ ਅਸੀਂ ਕਿਸਾਨ ਵੀਰਾਂ ਲਈ ਬਹੁਤ ਹੀ ਅਹਿਮ ਜਾਣਕਾਰੀ ਲੈ ਕੇ ਆਏ ਹਾਂ |ਜੀ ਹਾਂ ਬਹੁਤ ਸਾਰੇ ਕਿਸਾਨ ਵੀਰਾਂ ਵੱਲੋਂ ਕਣਕ ਵਿਚ ਨਦੀਨਾਂ ਤੇ ਘਾਹ-ਫੂਸ ਹੋਣ ਦੀ ਸ਼ਿਕਾਇਤ ਰਹਿੰਦੀ ਹੈ ਜਿਸ ਕਾਰਨ ਉਹ ਉਹਨਾਂ ਨੂੰ ਰੇਹਾਂ-ਸਪਰੇਆਂ ਤੋਂ ਬਾਅਦ ਵੀ ਖਤਮ ਨਹੀਂ ਕਰ ਪਾਉਂਦੇ ਜਿਸ ਕਰਕੇ ਅੱਜ ਅਸੀਂ ਤੁਹਾਨੂੰ ਇਸਦਾ ਪੱਕਾ ਹੱਲ ਦੱਸਣ ਜਾ ਰਹੇ ਹਾਂ |