Agriculture
ਜਾਣੋ ਕੀ ਹਨ ਸੁਪਰ ਸੀਡਰ ਨਾਲ ਬੀਜੀ ਕਣਕ ਦੇ ਫਾਇਦੇ ਤੇ ਨੁਕਸਾਨ

ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਝੋਨੇ ਦੀ ਵਾਢੀ ਤੋਂ ਬਾਅਦ ਹੁਣ ਕਣਕ ਦੀ ਬਿਜਾਈ ਦਾ ਕੰਮ ਜ਼ੋਰਾਂ ਸ਼ੋਰਾਂ ਤੇ ਹੈ ਤੇ ਕਿਸਾਨਾਂ ਵੱਲੋਂ ਜਲਦ ਤੋਂ ਜਲਦ ਕਣਕ ਬੀਜੀ ਜਾ ਰਹੀ ਹੈ ਤਾਂ ਜੋ ਮੌਸਮ ਦੇ ਖਰਾਬ ਹੋਣ ਤੋਂ ਪਹਿਲਾਂ ਕਣਕ ਦੀ ਬਿਜਾਈ ਕੀਤੀ ਜਾ ਸਕੇ ਤੇ ਕਿਸੇ ਵੀ ਤਰਾਂ ਦੇਨੁਕਸਾਨ ਤੋਂ ਬਚਿਆ ਜਾ ਸਕੇ ਤੇ ਪੰਜਾਬ ਦੇ ਵਿਚ ਹਰ ਇੱਕ ਕਿਸਾਨ ਦੇ ਵੱਲੋਂ ਆਪਣੇ ਇੱਕ ਤਰੀਕੇ ਦੇ ਨਾਲ ਕਣਕ ਬੀਜੀ ਗਈ |ਪੰਜਾਬ ਦੇ
ਵਿਚ ਕੁੱਲ 7 ਤਰੀਕਿਆਂ ਦੇ ਨਾਲ ਕਣਕ ਦੀ ਬਿਜਾਈ ਕੀਤੀ ਗਈ ਤੇ ਅੱਜ ਅਸੀਂ ਉਹਨਾਂ 7 ਤਰੀਕਿਆਂ ਦੇ ਵਿਚੋਂ ਗੱਲ ਕਰਾਂਗੇ ਕਿ
ਹੈਪੀਸੀਡਰ ਨਾਲ ਬੀਜੀ ਹੋਈ ਕਣਕ ਕਿਸ ਤਰਾਂ ਦੀ ਪੈਦਾਵਾਰ ਦਿੰਦੀ ਹੈ ਤੇ ਉਸ ਬਾਰੇ ਹੋਰ ਗੱਲਾਂ ਬਾਰੇ ਜਾਣਾਗੇ |ਜੇਕਰ ਤੁਸੀਂ ਵੀ
ਹੈਪੀਸੀਡਰ ਨਾਲ ਬੀਜੀ ਹੋਈ ਕਣਕ ਦੇ ਬਾਰੇ ਵਿਸਥਾਰ ਨਾਲ ਜਾਨਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ