Health

ਜਾਣੋ ਕੀ ਹਨ ਰਾਤ ਨੂੰ ਸੌਂਣ ਤੋਂ ਪਹਿਲਾਂ ਇਸ ਘਰੇਲੂ ਨੁਸਖੇ ਦੇ ਫਾਇਦੇ


ਦਹੀਂ ਦੇ ਫਾਇਦੇ ਮੂੰਹ ਨਾਲ ਬੋਲੇ ਨਹੀਂ ਜਾਂਦੇ ਬਲਕਿ ਦਹੀਂ ਸਾਡੇ ਲਈ ਬਹੁਤ ਹੀ ਕੰਮ ਦੀ ਚੀਜ ਹੈ | ਦਹੀਂ ਇੱਕ ਅਜਿਹਾ ਪ੍ਰਕਿਰਤਿਕ ਸੁੰਦਰ ਸਾਧਨ ਹੈ ਜੋ ਨਾ ਸਿਰਫ ਸਵਸਥ ਲਈ ਲਾਭਦਾਇਕ ਹੈ ਬਲਕਿ ਇਹ ਸਾਡੀ ਸੁੰਦਰਤਾ ਨੂੰ ਵੀ ਬਰਕਰਾਰ ਰੱਖਦਾ ਹੈ | ਅੱਜ – ਕੱਲ ਲੋਕ ਆਪਣੀ ਫਿਟਨੇਸ ਨੂੰ ਲੈ ਕੇ ਬਹੁਤ ਉਤਸਾਹਿਤ ਰਹਿੰਦੇ ਹਨ | ਜਿਸਦੇ ਚਲਦੇ ਉਹਨਾਂ ਨੂੰ ਘੰਟੀਆਂ ਤੱਕ ਜਿੰਮ ਵਿਚ ਰਹਿਣਾ ਪੈਂਦਾ ਹੈ | ਪਰ ਦਹੀਂ ਇੱਕ ਅਜਿਹਾ ਉਪਾਅ ਹੈ ਜੋ ਚਰਬੀ ਨੂੰ ਘਟਾਉਣ ਵਿਚ ਕਾਫੀ ਮੱਦਦਗਾਰ ਹੈ | ਇੰਨਾਂ ਹੀ ਨਹੀਂ ਜੋ ਲੋਕ ਕਾਫੀ ਦੁਬਲੇ ਹੁੰਦੇ ਹਨ ਅਤੇ ਦਹੀਂ ਖਾਣ ਨਾਲ ਉਹਨਾਂ ਦਾ ਵਜਨ ਇਕਸਾਰ ਹੋ ਜਾਂਦਾ ਹੈ | ਜੇਕਰ ਤੁਸੀਂ ਆਪਣੇ ਮਨ ਵਿਚ ਸੋਚ ਰਹੇ ਹੋ ਕਿ ਇਹ ਇੱਕ ਜਾਦੂ ਹੈ ? ਤਾਂ ਅਜਿਹਾ ਬਿਲਕੁਲ ਵੀ ਨਹੀਂ ਹੈ | ਦਹੀਂ ਕੇਵਲ ਸਰੀਰ ਦੇ ਵਜਨ ਨੂੰ ਇਕਸਾਰ ਕਰ ਦਿੰਦਾ ਹੈ | ਅੱਜ ਅਸੀਂ ਤੁਹਾਨੂੰ ਦਹੀਂ ਨਾਲ ਹੋਣ ਵਾਲੇ ਅਨੇਕਾਂ ਫਾਇਦੀਆਂ ਬਾਰੇ ਦੱਸਣ ਜਾ ਰਹੇ ਹਾਂ ਚਰਬੀ ਦਾ ਕਰਦਾ ਹੈ ਸਫਾਇਆ ਭੱਜ – ਦੌੜ ਭਰੀ ਜਿੰਦਗੀ ਅਤੇ ਅਨਿਯਮਿਤ ਖਾਣ – ਪਾਣ ਦੇ ਛਕਦੇ ਅੱਜ – ਕੱਲ ਲੋਕਾਂ ਵਿਚ ਬੇਵਜਾ ਚਰਬੀ ਆਪਣਾ ਘਰ ਕਰ ਲੈਂਦੀ ਹੈ |ਇਹ ਬਿਲਕੁਲ ਸੱਚ ਹੈ ਕਿ ਚਰਬੀ ਇਕੱਲੀ ਨਹੀਂ ਬਲਕਿ ਆਪਣੇ ਨਾਲ ਕਿ ਤਰਾਂ ਦੀਆਂ ਬਿਮਾਰੀਆਂ ਵੀ ਨਾਲ ਲੈ ਕੇ ਆਉਂਦੀ ਹੈ | ਦਹੀਂ ਦੇ ਸੇਵਨ ਨਾਲ ਸਰੀਰ ਦੀ ਫਾਲਤੂ ਚਰਬੀ ਨੂੰ ਘਟਾਇਆ ਜਾ ਸਕਦਾ ਹੈ | ਜਿਆਦਾਤਰ ਲੋਕਾਂ ਨੂੰ ਪੇਟ ਵਿਚ ਚਰਬੀ ਦੀ ਸਮੱਸਿਆ ਹੁੰਦੀ ਹੈ | ਇਸ ਲਈ ਜੇਕਰ ਤੁਸੀਂ ਨਿਯਮਿਤ ਦਹੀਂ , ਜਾਂ ਲੱਸੀ ਦਾ ਸੇਵਨ ਕਰੋਗੇ ਤਾਂ ਤੁਹਾਡੀ ਇਹ ਸਮੱਸਿਆ ਕੁੱਝ ਹੀ ਦਿਨਾਂ ਵਿਚ ਹੱਲ ਹੋ ਜਾਵੇਗੀ | ਜੋ ਲੋਕ ਕਾਫੀ ਪਤਲੇ ਹੈ ਅਤੇ ਆਪਣਾ ਵਜਨ ਥੋੜਾ ਵਧਾਉਣਾ ਚਾਹੁੰਦੇ ਹਾਂ ਉਹੋਾਂ ਨੂੰ ਦਹੀਂ ਦੇ ਨਾਲ ਕਿਸ਼ਮਿਸ਼ , ਬਦਾਮ ਅਤੇ ਸ਼ਵਾਰਾ ਖਾਣਾ ਚਾਹੀਦਾ ਹੈ | ਤਵਚਾ ਨੂੰ ਨਿਖਾਰੇ ਦਹੀਂ ਸਾਡੇ ਅੰਦਰ ਦੇ ਨਾਲ – ਨਾਲ ਬਾਹਰੀ ਫਾਇਦੇ ਵੀ ਕਰਦਾ ਹੈ | ਦਹੀਂ ਦੇ ਸੇਵਨ ਨਾਲ ਤਵਚਾ ਨੂੰ ਕਾਫੀ ਹੱਦ ਤੱਕ ਨਿਖਾਰਿਆ ਜਾ ਸਕਦਾ ਹੈ | ਜੇਕਰ ਤੁਸੀਂ ਵਜਨ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਵੇਰੇ ਖਾਲੀ ਪੇਟ ਦਹੀਂ ਦਾ ਸੇਵਨ ਕਰੋ | ਇਸ ਨਾਲ ਤੁਹਾਡੀ ਪਾਚਣ ਕਿਰੀਆਂ ਦਰੁਸਤ ਹੋਣ ਦੇ ਨਾਲ – ਨਾਲ ਚਿਹਰੇ ਉੱਪਰ ਵੀ ਚਮਕ ਆ ਜਾਵੇਗੀ |ਜੇਕਰ ਤੁਸੀਂ ਥੋੜਾ ਵਜਨ ਵਧਾਉਣਾ ਚਾਹੁੰਦੇ ਹੋ ਤਾਂ ਸਵੇਰੇ ਖਾਲੀ ਪੇਟ ਦਹੀਂ ਦੇ ਨਾਲ ਕੇਲੇ ਦਾ ਸੇਵਨ ਕਰੋ | ਕੁੱਝ ਹੀ ਦਿਨਾਂ ਤੱਕ ਅਜਿਹਾ ਕਰਨ ਨਾਲ ਤੁਹਾਨੂੰ ਆਪਣਾ ਚਿਹਰਾ ਗੁਲਾਬ ਦੀ ਤਰਾਂ ਚਮਕਦਾ ਨਜਰ ਆਵੇਗਾ | ਇਸਦੇ ਨਾਲ ਹੀ ਤੁਸੀਂ ਆਪਣੇ ਫੇਸ ਪੇਕ ਵਿਚ ਵੀ ਦਹੀਂ ਮਿਲਾ ਕੇ ਪੇਸਟ ਲਗਾ ਸਕਦੇ ਹੋ |ਵਾਲਾਂ ਨੂੰ ਮਜਬੂਤ ਬਣਾਏ ਵਾਲਾਂ ਦਾ ਝੜਨਾ ਅਤੇ ਰਫ਼ ਹੋਣਾ ਅੱਜ – ਕੱਲ ਨਾ ਸਿਰਫ ਔਰਤਾਂ ਬਲਕਿ ਪੁਰਸ਼ਾਂ ਵਿਚ ਵੀ ਇਹ ਸਮੱਸਿਆ ਹੋ ਗਈ ਹੈ | ਦਹੀਂ ਦਾ ਸੇਵਨ ਵਾਲਾਂ ਦੇ ਝੜਨ ਨੂੰ ਤੁਰੰਤ ਰੋਕਦਾ ਹੈ | ਦਹੀਂ ਦੇ ਸੇਵਨ ਦੇ ਇਲਾਵਾ ਦਹੀਂ ਵਾਲਾਂ ਵਿਚ ਲਗਾਇਆ ਵੀ ਜਾ ਸਕਦਾ ਹੈ | ਦਹੀਂ ਨਾਲ ਵਾਲ ਲੰਬੇ , ਘਨੇ ਅਤੇ ਮੁਲਾਇਮ ਹੁੰਦੇ ਹਨ | ਨਹਾਉਣ ਤੋਂ ਪਹਿਲਾਂ ਵਾਲਾਂ ਵਿਚ ਦਹੀਂ ਨਾਲ ਮਾਲਿਸ਼ ਕਰੋ ਤਾਂ ਕੀ ਵਾਲਾਂ ਦੀਆਂ ਜੜਾਂ ਤੱਕ ਦਹੀਂ ਪਹੁੰਚ ਜਾਏ | ਕੁੱਝ ਸਮੇਂ ਬਾਅਦ ਵਾਲਾਂ ਨੂੰ ਧੋ ਲਵੋ | ਦਹੀਂ ਦੇ ਇਸ ਪ੍ਰਯੋਗ ਨਾਲ ਵਾਲਾਂ ਵਿਚ ਸਿੱਕਰੀ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ |ਪਸੀਨੇ ਦੀ ਬਦਬੂ ਤੋਂ ਛੁਟਕਾਰਾ – ਕਈ ਲੋਕਾਂ ਵਿਚ ਪਸੀਨੇ ਦੀ ਬਹੁਤ ਬਦਬੂ ਆਉਂਦੀ ਹੈ | ਅਜਿਹੇ ਲੋਕਾਂ ਨੂੰ ਜੇਕਰ ਕੋਈ ਨਾ ਵੀ ਰੋਕੇ ਤਾਂ ਵੀ ਖੁੱਦ ਸਿਰ ਸ਼ਰਮ ਦੇ ਮਾਰੇ ਝੁਕ ਜਾਂਦਾ ਹੈ | ਦਹੀਂ ਦੇ ਸੇਵਨ ਨਾਲ ਪਸੀਨੇ ਦੀ ਬਦਬੂ ਤੋਂ ਹਮੇਸ਼ਾਂ ਲਈ ਛੁਟਕਾਰਾ ਪਾਇਆ ਜਾ ਸਕਦਾ ਹੈ | ਇਸ ਤੋਂ ਇਲਾਵਾ ਸਰੀਰ ਉੱਪਰ ਵੇਸਣ ਅਤੇ ਦਹੀਂ ਦੀ ਮਾਲਿਸ਼ ਕਰਨ ਨਾਲ ਬਦਬੂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ |

Related Articles

Back to top button