Punjab

ਜਾਣੋ ਕਿਵੇਂ ਅੱਖਾਂ ਸਾਹਮਣੇ ਹੀ ਲੁੱਟੀ ਗਈ ਕੁੜੀਆਂ ਦੀ ਇੱਜ਼ਤ, ਸੁਣੋ ਮੈਕਸੀਕੋ ਤੋਂ ਡਿਪੋਰਟ ਨੌਜਵਾਨ ਦੇ ਰੂਹ ਕੰਬਾਊ ਖੁਲਾਸੇ

ਹਰ ਸਾਲ ਪੰਜਾਬ ਤੋਂ ਹਜਾਰਾਂ ਦੀ ਗਿਣਤੀ ਵਿੱਚ ਨੌਜਵਾਨ ਪਰਵਾਸ ਕਰਦੇ ਨੇ ਵਿਦੇਸ਼ਾਂ ਨੂੰ ਜਾਣ ਲਈ ਜਿਸ ਦੇ ਕਿ ਬਹੁਤ ਜਿਆਦਾ ਕਾਰਨ ਜਿੰਮੇਵਾਰ ਨੇ ਜਿਸ ਵਿੱਚ ਇੱਕ ਬੇਰੋਜ਼ਗਾਰੀ ਹੈ ਅਰਥਿਕ ਤੰਗੀਆਂ ਨੇ ਅਤੇ ਵੱਡੀ ਗੱਲ ਇਹ ਹੈ ਕਿ ਕਈ ਵਾਰ ਨੌਜਵਾਨ ਗਲਤ ਤਰੀਕੇ ਦੇ ਨਾਲ ਵਿਦੇਸ਼ ਜਾਣ ਦੀ ਕੋਸ਼ਿਸ ਕਰਦੇ ਹਨ। ਹਾਲਾਂ ਕਿ ਇਗਨੋਰੈਂਸਬਹੁਤ ਜਿਆਦਾ ਹੁੰਦੀ ਹੈ
ਨੌਜਵਾਨ ਏਜੰਟਾਂ ਦੇ ਚੱਕਰ ਵਿੱਚ ਫਸ ਜਾਂਦੇ ਹਨ ਅਤੇ ਮੋਟੇ ਪੈਸੇ ਦੇ ਕੇ ਉਹ ਵਿਦੇਸ਼ਾਂ ਦਾ ਰੁਖ ਕਰਦੇ ਨੇ ਪਰ ਹਰ ਕਿਸੇ ਦੇ ਨਾਲ ਸਹੀ ਨਹੀਂ ਹੁੰਦਾ । ਕਈ ਨੌਜਵਾਨਾਂ ਦੇ ਨਾਲ ਤਰਾਸਦੀਆਂ ਹੁੰਦੀਆਂ ਹਨ ਉਹਨਾਂ ਨੇ ਜੋ ਸੁਪਨੇ ਦੇਖੇ ਹੁੰਦੇ ਹਨ ਉਹ ਸੁਪਨੇ ਪੂਰੇ ਨਹੀਂ ਹੋ ਪਉਂਦੇ । ਹਾਲ ਹੀ ਦੇ ਵਿੱਚ ਮੈਕਸੀਕੋ ਤੋਂ 300 ਤੋਂ ਵੱਧ ਨੌਜਵਾਨ ਡਿਪੋਰਟ ਕੀਤੇ ਗਏ ਹਨ ਜਿਸ ਵਿੱਚ ਬਹੁਤਾਤ ਪੰਜਾਬੀ ਨੌਜਾਵਾਨਾਂ ਦੀ ਹੈ। ਜਿਹਨਾਂ ਵਿੱਚੋਂ ਇੱਕ ਨੌਜਵਾਨ ਸੰਗਰੂਰ ਦਾ ਹੈ ਜਿਸਦਾ ਨਾਮ ਹੈਦੀਪ ਸਿੰਘ ਅਸੀਂ ਅੱਜ ਦੀਪ ਦੇ ਨਾਲ ਮੌਜੂਦ ਹਾਂ ਇਸ ਵੀਡਿਓ ਰਾਹੀਂ ਜਿਸ ਨੂੰ ਤੁਸੀਂ ਹੇਠਾਂ ਦਿੱਤੇ ਲਿੰਕ ਰਾਹੀਂ ਦੇਖ ਸਕਦੇ ਹੋਂ । ਉਹਨਾਂ ਵੀਡਿਓ ਰਾਹੀਂ ਦੱਸਿਆ ਹੈ ਕਿ ਉਹਨਾਂ ਦੇ ਇਸ ਤਰਾਸ਼ਦੀ ਦੌਰਾਨ ਕੀ ਤਜਰਬੇ ਰਹੇ ਹਨ ਅਤੇ ਕੀ ਕੁੱਝ ਦੇਖਣ ਨੂੰ ਮਿਲਿਆ ਹੈ ਅਤੇ ਹੁਣ ਉਹਨਾਂ ਦਾ ਮੈਂਟਲ ਸਟੇਟ ਕਿਸ ਤਰਾਂ ਦਾ ਹੈ। ਫਿਰ ਵੀ ਪ੍ਰਮਾਤਮਾ ਦਾ ਸ਼ੁਰਕਰਾਨਾਂ ਹੈ ਕਿ ਤੁਸੀਂ ਵਾਪਿਸ਼ ਆ ਸਕੇ । ਪੂਰੀ ਜਾਣਕਾਰੀ ਲਈ ਦੇਖੋ ਵੀਡਿਓ …

Related Articles

Back to top button