Punjab

ਜਾਣੋ ਕਿਉਂ ਇਹੋ ਜਿਹੇ ਪਤੀ ਨਾਲ ਰਹਿਣਾ ਵੀ ਸੌਖੀ ਗੱਲ ਨੀ ਦੇਖੋ ਵੀਡੀਓ

ਲ੍ਹਾ ਹੁਸ਼ਿਆਰਪੁਰ ਵਿੱਚ ਕਿਰਨ ਬਾਲਾ ਨਾਮ ਦੀ ਔਰਤ ਨਾਲ ਉਸ ਦੇ ਪਤੀ ਵੱਲੋਂ ਖਿਚ-ਧੁਹ ਕੀਤੀ ਗਈ। ਉਸ ਦੀਆਂ ਲੱਤਾਂ ਤੇ ਸੱਟਾਂ ਮਾਰੀਆਂ ਗਈਆਂ। ਪੀੜਤ ਹੁਣ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦਾਖਲ ਹੈ। ਉਸ ਨੂੰ ਟੈਸਟ ਕਰਵਾਉਣ ਲਈ ਹੁਸ਼ਿਆਰਪੁਰ ਵਿਖੇ ਜਾਣ ਦੀ ਸਲਾਹ ਦਿੱਤੀ ਗਈ ਹੈ। ਕਿਰਨ ਬਾਲਾ ਨੇ ਹਸਪਤਾਲ ਦੇ ਅਧਿਕਾਰੀਆਂ ਅਤੇ ਪੁਲੀਸ ਦੋਵਾਂ ਨਾਲ ਹੀ ਸ਼ਿਕ-ਵਾ ਕੀਤਾ ਹੈ। ਪੁਲਿਸ ਦੁਆਰਾ ਉਸਦੇ ਪਤੀ ਤੇ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਦ ਕਿ ਹਸਪਤਾਲ ਵਾਲੇ ਉਸ ਨੂੰਪ੍ਰਸ਼ਾਨ ਕਰ ਰਹੇ ਹਨ। ਉਸ ਨੂੰ ਇਧਰ ਉਧਰ ਭਟਕਾਇਆ ਜਾ ਰਿਹਾ ਹੈ। ਹੁਸ਼ਿਆਰਪੁਰ ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੈਸਟ ਕਰਵਾਉਣ ਲਈ ਪੀੜਤਾਂ ਨੂੰ ਖੁਦ ਹੁਸ਼ਿਆਰਪੁਰ ਵਿਖੇ ਆਉਣਾ ਪੈਣਾ ਹੈ।ਕਿਉਂਕਿ ਸਟਾਫ ਦੀ ਕਮੀ ਹੈ। ਕਿਰਨ ਬਾਲਾ ਦੇ ਦੱਸਣਅਨੁਸਾਰ ਉਸ ਦੇ ਪਤੀ ਨੇ ਉਸ ਦੀ ਖਿਚ-ਧੁਹ ਕੀਤੀ ਹ ਉਸ ਦੀਆਂ ਲੱਤਾਂ ਉੱਤੇ ਸੱਟਾਂ ਮਾਰੀਆਂ ਗਈਆਂ ਹਨ। ਭਾਵੇਂ ਉਸ ਦੇ ਪਤੀ ਖਿਲਾਫ ਪਰਚਾ ਦਰਜ ਹੋ ਗਿਆ ਹੈ। ਪਰ ਪੁਲਿਸ ਦੁਆਰਾ ਉਸ ਦੇ ਪਤੀ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੀੜਤਾਂ ਦੀ ਮੰਗ ਹੈ ਕਿ ਉਸ ਦੇਪਤੀ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਹਸਪਤਾਲ ਵਿੱਚ ਵੀ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਟੈਸਟਾਂ ਦੇ ਨਾਮ ਤੇ ਉਸ ਨੂੰ ਭਟਕਾਇਆ ਜਾ ਰਿਹਾ ਹੈ। ਉਹ ਮਾਹਿਲਪੁਰ ਹਸਪਤਾਲ ਵਿੱਚ ਦਾਖਲ ਸੀ। ਉਸ ਨੂੰ ਟੈਸਟ ਕਰਵਾਉਣ ਲਈ ਹੁਸ਼ਿਆਰਪੁਰ ਭੇਜਿਆ ਗਿਆ।ਉਸ ਦੇ ਪਤੀ ਵੱਲੋਂ ਉਸ ਦਾ ਬੁਰਾ ਹਾਲ ਕੀਤਾ ਗਿਆ।ਜਿਸ ਦੇ ਟੈਸਟ ਕਰਵਾਉਣ ਲਈ ਪੁਲਸ ਨੂੰ ਹੁਸ਼ਿਆਰਪੁਰ ਵਿਖੇ ਭੇਜਿਆ ਗਿਆ ਪਰ ਇੱਥੇ ਉਸ ਦੀ ਸੁਣਵਾਈ ਨਹੀਂ ਹੋ ਰਹੀ। ਹੁਸ਼ਿਆਰਪੁਰ ਹਸਪਤਾਲ ਵਾਲਿਆਂ ਦਾ ਕਹਿਣਾ ਹੈ ਕਿ ਟੈਸਟ ਕਰਵਾਉਣ ਲਈ ਉਸ ਨੂੰ ਖੁਦਆਉਣਾ ਪੈਣਾ ਹੈ। ਉਹ ਭਾਵੇਂ ਐਂਬੂਲੈਂਸ ਲੈ ਕੇ ਆ ਜਾਣ। ਜੇਕਰ ਹਸਪਤਾਲ ਕੋਲ ਸਟਾਫ ਦੀ ਸੁਵਿਧਾ ਹੋਵੇ ਤਾਂ ਮਰੀਜ਼ ਦੀ ਸਹੂਲਤ ਲਈ ਨਾਲ ਭੇਜ ਦਿੰਦੇ ਹਨ। ਜੇਕਰ ਨਾ ਹੋਵੇ ਤਾਂ ਮਰੀਜ਼ ਨੂੰ ਖ਼ੁਦ ਹੀ ਆਉਣਾ ਪੈਂਦਾ ਹੈ। ਕਿਉਂਕਿ ਉਨ੍ਹਾਂ ਕੋਲ 42 ਬੈਡਾਂ ਦਾ ਹਸਪਤਾਲ ਹੋਣ ਦੇ ਬਾਵਜੂਦ
ਇੱਕ ਹੀ ਗਾਇਨੇਕਾਲੋਜਿਸਟ ਹੈ। ਇਸ ਲਈ ਉਹ ਚਾਹੁੰਦੇ ਹਨ ਕਿ ਘੱਟ ਤੋਂ ਘੱਟ ਇੱਕ ਗਾਇਨੀਕਾਲੋਜਿਸਟ ਹੋਰ ਹੋਵੇ ਤਾਂ ਕਿ ਇਸ ਪ੍ਰੇਸ਼ਾਨੀ ਦਾ ਹੱਲ ਹੋ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button