Punjab

‘ਜਰਾ ਬਚਕੇ ਮੋੜ ਤੋਂ’ | ਹਰ Punjabi ਇਹ ਵੀਡੀਓ ਗੌਰ ਨਾਲ ਦੇਖ ਲਵੇ | Surkhab TV

ਵੈਸੇ ਤਾਂ ਠੱਗੀ ਮਾਰਨ ਦੇ ਨਵੇਂ ਨਵੇਂ ਤਰੀਕੇ ਸਭ ਨੇ ਸੁਣੇ ਹੋਣਗੇ ਤੇ ਜਿਹੜੇ ਲੋਕ Online Shopping ਕਰਦੇ ਹਨ ਓਹਨਾ ਨਾਲ ਅਕਸਰ ਅਜਿਹੀ ਕੋਈ ਘਟਨਾ ਹੋ ਹੀ ਜਾਂਦੀ ਹੈ ਕਿ ਕਿਸੇ ਚੀਜ ਨੂੰ ਖਰੀਦਣ ਤੇ ਠੱਗੀ ਵੱਜ ਜਾਂਦੀ ਹੈ। ਇਸੇ Online Shopping ਦੀਆਂ ਬਹੁਤ ਸਾਰੀਆਂ ਵੈਬਸਾਈਟਾਂ ਹਨ ਤੇ ਇਹਨਾਂ ਚੋਂ ਹੀ ਇੱਕ ਵੈਬਸਾਈਟ ਦੇ ਨਾਮ ਤੇ ਠੱਗੀ ਦਾ ਇੱਕ ਨਵਾਂ ਤਰੀਕਾ ਠੱਗਾਂ ਨੇ ਕੱਢਿਆ ਹੈ ਜਿਸਦਾ ਪਰਦਾਫਾਸ਼ ਕੀਤਾ ਹੈ ਇਸ ਪੰਜਾਬੀ ਬੰਦੇ ਨੇ। ਇਸ ਬੰਦੇ ਨੂੰ ਇੱਕ ਚਿੱਠੀ ਆਉਂਦੀ ਹੈ ਜਿਸ ਵਿਚ ਕੂਪਨ ਹੁੰਦਾ ਜਿਸਨੂੰ ਸਕ੍ਰੈਚ ਕਰਨ ਤੇ ਉਸਨੂੰ ਇਨਾਮ ਨਿਕਲਦਾ ਹੈ,ਉਹ ਵੀ 9.5 ਲੱਖ ਰੁਪਏ ਦਾ,ਅੱਗੇ ਦਿਤਾ ਹੁੰਦਾ ਨੰਬਰ ਕਿ ਜੇਕਰ ਇਹ ਇਨਾਮ ਲੈਣਾ ਤਾਂ ਇਸ ਨੰਬਰ ਤੇ ਸੰਪਰਕ ਕਰੋ।Migrant from Nizamabad wins Rs 29 crore lottery in Dubai ਇਸ ਬੰਦੇ ਨੇ ਜਦੋਂ ਸੰਪਰਕ ਕੀਤਾ ਤਾਂ ਇਸ ਠੱਗੀ ਦਾ ਕਿਵੇਂ ਹੋਇਆ ਪਰਦਾਫਾਸ਼,ਧਿਆਨ ਨਾਲ ਦੇਖਿਓ।ਸੋ ਠੱਗੀ ਦੇ ਅਜਿਹੇ ਤਰੀਕਿਆਂ ਤੋਂ ਜਰਾ ਬਚਕੇ,ਕਿਉਂਕਿ ਨਿੱਕੇ ਹੁੰਦੇ ਪੜਿਆ ਸੀ ਨਾ ‘ਲਾਲਚ ਬੁਰੀ ਬਲਾ ਹੈ’। ਠੱਗਾਂ ਦੇ ਠੱਗੀ ਦੇ ਤਰੀਕੇ ਨਵੇਂ ਹੋਗਏ ਨੇ ਇਸ ਕਰਕੇ ਹੋਰ ਵੀ ਜਿਆਦਾ ਬਚਣ ਦੀ ਲੋੜ ਹੈ।

Related Articles

Back to top button