Punjab

ਜਮੀਨਾ ਦੀ ਰਾਖੀ ਹੁਣ ਧੀਆਂ ਕਰਨਗੀਆ, ਬਜੁਰਗ ਮਤਾਵਾਂ ਨੇ ਵੀ ਸਰਕਾਰ ਦੀ ਰੇਲ ਬਣਾਈ | Amrtsar

ਖੇਤੀ ਆਰਡੀਨੈਂਸਾਂ ਦੇ ਮੁੱਦੇ ਉੱਤੇ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਤਾਂ ਦਿੱਤਾ ਪਰ ਖੇਤੀ ਆਰਡੀਨੈਂਸ ਲੋਕ ਸਭਾ ਵਿੱਚ ਪਾਸ ਹੋ ਗਏ ਹਨ।ਪੰਜਾਬ-ਹਰਿਆਣਾ ਦੇ ਕਿਸਾਨ ਇਨ੍ਹਾਂ ਆਰਡੀਨੈਂਸਾਂ ਦੇ ਖਿਲਾਫ਼ ਸੜਕਾਂ ’ਤੇ ਹਨ। ਉਨ੍ਹਾਂ ਵੱਲੋਂ ਅਜੇ ਵੀ ਮੁਜ਼ਾਹਰੇ ਦੇ ਸੱਦੇ ਦਿੱਤੇ ਜਾ ਰਹੇ ਹਨ।ਹਰਸਿਮਰਤ ਕੌਰ ਬਾਦਲ ਨੇ ਇੱਕੋ ਦਿਨ ਤਿੰਨ ਟੀਵੀ ਚੈਨਲਾਂ ਨੂੰ ਇੰਟਰਵਿਊ ਦਿੱਤਾ ਤੇ ਡੱਟ ਕੇ ਆਰਡੀਨੈਂਸ ਨੂੰ ਸਮਰਥਨ ਦਿੱਤਾ ਸੀ।ਕਿਸਾਨ ਮੁਜ਼ਾਹਰਾਉਸ ਤੋਂ ਠੀਕ 24 ਘੰਟੇ ਬਾਅਦ ਸੁਖਬੀਰ ਬਾਦਲ ਨੇ ਐਮਰਜੈਂਸੀ ਕਾਨਫਰੰਸ ਕਰਕੇ ਆਰਡੀਨੈਂਸ ਦਾ ਸਮਰਥਨ ਕੀਤਾ ਸੀ। ਹੁਣ ਇਹ ਕਹਿ ਰਹੇ ਹਨ ਇਨ੍ਹਾਂ ਨੂੰ ਪਤਾ ਨਹੀਂ ਸੀ ਕੀ ਇਹ ਕੀ ਹੈ, ਫਿਰ ਉਦੋਂ ਸਮਰਥਨ ਕਰਨ ਦੀ ਕੀ ਲੋੜ ਸੀ।ਜਦੋਂ ਉਨ੍ਹਾਂ ਨੂੰ ਲਗਿਆ ਕਿ ਗੱਲ ਵੱਧ ਗਈ ਹੈ ਤਾਂ ਆਪਣੀ ਵੱਡੀ ਤੋਪ ਪ੍ਰਕਾਸ਼ ਸਿੰਘ ਬਾਦਲ ਨੂੰ ਮੈਦਾਨ ਵਿੱਚ ਲੈ ਆਏ ਅਤੇ ਆਰਡੀਨੈਂਸ ਦਾ ਸਮਰਥਨ ਕਰਵਾਇਆ।

Related Articles

Back to top button