Sikh News

ਜਦ ਸਿਮਰਨਜੀਤ ਸਿੰਘ ਮਾਨ ਦਾ ਸਪੁੱਤਰ ਸਾਥੀਆਂ ਸਮੇਤ ਪੁੱਜਾ ਸ਼੍ਰੀ ਅਕਾਲ ਤਖਤ ਸਾਹਿਬ | Amritsar

ਅੱਜ 6 ਜੂਨ ਨੂੰ ਘੱਲੂਘਾਰਾ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸ. ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ, ਗੋਪਾਲਾ ਸਿੰਘ ਅਤੇ ਹੋਰ ਮੈਂਬਰਾਂ ਵਲੌ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨ ਲਈ ਪਹੁੰਚੇ ਤਾ ਪੁਲਿਸ ਪ੍ਰਸ਼ਾਸ਼ਨ ਵਲੌ ਉਹਨਾ ਨੂੰ ਰੋਕਣ ਨੂੰ ਲੈ ਕੇ ਝੜਪ ਹੋਣ ਮਗਰੋਂ ਰੌਸ਼ ਪ੍ਰਦਰਸ਼ਨ ਕਰਦਿਆਂ ਅਕਾਲੀ ਦਲ ਅਮ੍ਰਿਤਸਰ ਦੇ ਆਗੂਆਂ ਵਲੌ ਜਮ ਕੇ ਪੁਲਿਸ ਪ੍ਰਸ਼ਾਸ਼ਨ ਅਤੇ ਸ੍ਰੋਮਣੀ ਕਮੇਟੀ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ..ਸਾਕਾ ਨੀਲਾ ਤਾਰਾ ਹਰਜਾਨਾ ਕੇਸ ਦੀ ਪੈਰਵਾਈ ...
ਤਹਾਨੂੰ ਦੱਸ ਦਈਏ ਕਿ ਅਕਾਲ ਤਖਤ ਸਹਾਿਬ ਦੇ ਜਥੇਦਾਰ ਸਾਹਿਬ ਵੱਲੋਂ ਸਿੱਖ ਕੌਮ ਨੂੰ ਅਪੀਲ ਕੀਤੀ ਸੀ ਕਿ ਸਾਰੀਆਂ ਸੰਗਤਾਂ ਘਰ ਵਿੱਚ ਹੀ ਰਹਿ ਕੇ ਘੱਲੂਗਾਰਾ ਦਿਵਸ ਮਨਾਉਣ ਪਰ ਫਿਰ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਕਾਫਿ ਸੰਗਤਾਂ ਦਰਬਾਰ ਸਾਹਿਬ ਪੁੱਜੀਆਂ ਅਤੇ ਖਾਸ ਤੌਰ ਤੇ ਮਾਨ ਦਲ ਨਾਲ ਸਬੰਧਿਤ ਸਿੱਖ ਆਗੂ ਵਿ ਸ਼੍ਰੀ ਅਕਾਲ ਤਖਤ ਸਾਹਿਬ ਅਰਦਾਸ ਕਰਨ ਲਈ ਪੁੱਜੇ ਤੇ ਪ੍ਰਸਾਸ਼ਨ ਨਾਲ ਮਾਮੂਲੀ ਝੜਪ ਹੋਈ

Related Articles

Back to top button