Punjab

ਜਦ ਵਿਆਹ ਕਰਵਾਉਣ ਤੋਂ ਭੱਜਿਆ ਮੁੰਡਾ ਤਾਂ ਕੁੜੀ ਨੇ ਵੀ ਲਾਈਵ ਹੋ ਕੇ ਕਰ ਦਿੱਤਾ ਵੱਡਾ ਕਾਂਡ

ਬਟਾਲਾ ਦੇ ਅਲੀਵਾਲ ਰੋਡ ਅਜੀਤ ਨਗਰ ਦੀ ਇੱਕ ਲੜਕੀ ਨੇ ਪਿਆਰ ਵਿੱਚ ਧੋ-ਖਾ ਖਾਣ ਤੋਂ ਬਾਅਦ ਕੋਈ ਦ-ਵਾ-ਈ ਖਾ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਦਵਾਈ ਖਾਣ ਤੋਂ ਬਾਅਦ ਉਸ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਦੇ ਦਿੱਤੀ। ਇਸ ਤਰ੍ਹਾਂ ਜਾਣਕਾਰੀ ਮਿਲਣ ਤੇ ਸਮਾਜ ਸੇਵੀ ਕੁਝ ਨੌਜਵਾਨ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਉਸ ਦੀ ਜਾਨ ਬਚ ਗਈ। ਉਸ ਨੇ ਨਿੱਕੀ ਝਬਾਲ ਦੇ ਰਹਿਣ ਵਾਲੇ ਅਮਨਦੀਪ ਸਿੰਘ ਦੀਪੂ ਪੁੱਤਰ ਗੁਰਨਾਮ ਸਿੰਘ ਤੇ ਉਸ ਨਾਲ ਧੋ-ਖਾ ਦੇਣ ਅਤੇ ਸ-ਰੀ-ਰ-ਕ ਸ਼ੋ-ਸ਼-ਣ ਕਰਨ ਦੇ ਦੋ-ਸ਼ ਲਗਾਏ ਹਨ।ਅਮਨਦੀਪ ਸਿੰਘ ਬਟਾਲਾ ਵਿੱਚ ਕਿਸੇ ਜਿੰਮ ਵਿੱਚ ਟ੍ਰੇਨਰ ਸੀ ਅਤੇ ਲੜਕੀ ਦੇ ਘਰ ਹੀ ਇਹ ਦੋਵੇਂ ਪਤੀ ਪਤਨੀ ਦੇ ਤੌਰ ਤੇ ਰਹਿੰਦੇ ਸਨ। ਇਸ ਲੜਕੀ ਨੇ ਦੱਸਿਆ ਹੈ ਕਿ ਅਮਨਦੀਪ ਸਿੰਘ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ 201 ਰੁਪਏ ਦਾ ਸ਼-ਗ-ਨ ਦੇ ਕੇ ਰਿਸ਼ਤਾ ਪੱਕਾ ਕੀਤਾ ਸੀ। ਉਸ ਦੀ ਮਾਂ ਨੇ ਜ਼ੋ-ਰ ਪਾਇਆ ਸੀ ਕਿ ਦੀਪੂ ਨੂੰ ਉਹ ਆਪਣੇ ਘਰ ਵਿੱਚ ਹੀ ਰੱਖ ਲਵੇ। ਇਸ ਤੋਂ ਪਹਿਲਾਂ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਦੀਪੂ ਆਪਣਾ ਸਾਮਾਨ ਲਿਆ ਕੇ ਉਸ ਦੇ ਘਰ ਰਹਿਣ ਲੱਗਾ।ਸਮਾਜ ਵਿੱਚ ਉਹ ਪਤੀ ਪਤਨੀ ਦੇ ਤੌਰ ਤੇ ਵਿਚਰਦੇ ਸਨ। ਉਸ ਨੂੰ ਵੀ ਪਤਾ ਸੀ ਕਿ ਉਨ੍ਹਾਂ ਦਾ ਵਿਆਹ ਹੋ ਹੀ ਜਾਣਾ ਹੈ। ਦੀਪੂ ਉਸ ਨੂੰ 19 ਜੁਲਾਈ ਨੂੰ ਇਹ ਕਹਿ ਕੇ ਚਲਾ ਗਿਆ ਕਿ ਉਹ ਦਿੱਲੀ ਵਿੱਚ ਇੰਟਰਵਿਊ ਦੇਣ ਲਈ ਜਾ ਰਿਹਾ ਹੈ। ਉਹ ਆਪਣੇ ਪਿੰਡ ਨਿੱਕੀ ਝਬਾਲ ਚਲਾ ਗਿਆ। ਫੇਰ ਉਸ ਨੇ ਉਸ ਨਾਲ ਫੋਨ ਤੇ ਗੱਲ ਕਰਨੀ ਹੀ ਬੰਦ ਕਰ ਦਿੱਤੀ।ਇਕ ਦਿਨ ਦੀਪੂ ਦੇ ਭਰਾ ਅਤੇ ਭਰਜਾਈ ਨੇ ਉਸ ਨੂੰ ਫੋਨ ਕਰਕੇ ਕੌ-ੜਾ ਬੋਲਿਆ ਅਤੇ ਕਿਹਾ ਕਿ ਉਹ ਅਪਾਹਜ ਹੈ। ਦੀਪੂ ਦਾ ਉਸ ਨਾਲ ਵਿਆਹ ਨਹੀਂ ਹੋ ਸਕਦਾ। ਉਸ ਨੇ ਬੀਤੇ ਸਮੇਂ ਵਿੱਚ ਧ-ਰ-ਨਾ ਵੀ ਲਗਾਇਆ ਸੀ। ਪਰ ਉਸ ਨੂੰ ਇ-ਨ-ਸਾ-ਫ ਨਹੀਂ ਮਿਲਿਆ। ਦੁੱ-ਖੀ ਹੋ ਕੇ ਉਸ ਨੇ ਇਹ ਕ-ਦ-ਮ ਚੁੱਕ ਲਿਆ। ਡਾਕਟਰਾਂ ਦੇ ਦੱਸਣ ਅਨੁਸਾਰ ਹੁਣ ਇਹ ਲੜਕੀ ਬਿਲਕੁਲ ਠੀਕ ਹੈ। ਉਸ ਨੂੰ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ।

Related Articles

Back to top button