Sikh News

ਜਦ ਬਾਬਿਆਂ ਨੂੰ ਪੁਲਸੀਆਂ ਨੇ ਰੋਕਿਆ-“ਬਾਬਾ ਜੀ Belt ਲਗਾ ਲਓ”

ਸਿੱਖ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਸੰਤਸਰ ਸਾਹਿਬ ਚੰਡੀਗੜ੍ਹ ਵਾਲਿਆਂ ਨੇ ਕਥਾ ਦੌਰਾਨ ਪੁਲਿਸ ਵਾਲੇ ਨਾਲ ਹੋਈ ਗੱਲਬਾਤ ਸੰਗਤ ਨਾਲ ਸਾਂਝੀ ਕੀਤੀ .. ਉਹਨਾਂ ਦੱਸਿਆ ਕਿ ਉਹ ਗੱਡੀ ਵਿੱਚ ਜਾ ਰਹੇ ਸਨ ਤਾਂ ਰਸਤੇ ਵਿੱਚ ਪੁਲਿਸ ਵਾਲੇ ਨੇ ਉਹਨਾਂ ਨੂੰ ਪਿਆਰ ਨਾਲ ਬੈਲਟ ਲਗਾਉਣ ਲਈ ਬੇਨਤੀ ਕੀਤੀ ਤੇ ਅੱਗੇ ਜੋ ਭਾਈ ਸਾਬ ਨੇ ਜਵਾਬ ਦਿੱਤੀ ਉਹ ਸਾਰਾ ਤੁਸੀਂ ਇਸ ਵਿਡੀਉ ਵੱਚ ਸਰਵਨ ਕਰ ਸਕਦੇ ਹੋ..
ਰਿਪੋਰਟ ’ਚ ਸਾਹਮਣੇ ਆਇਆ ਹੈ ਕਿ 2017 ਵਿੱਚ ਰੋਜ਼ਾਨਾ ਦੋਪਹੀਆ ਵਾਹਨ ਚਲਾਉਣ ਵਾਲਿਆਂ ਵਿੱਚ 98 ਫੀਸਦੀ ਲੋਕਾਂ ਦੀ ਮੌਤ ਹੈਲਮੇਟ ਨਾ ਪਾਉਣ ਕਰਕੇ ਹੋਈ। ਕਾਰ ਚਲਾਉਂਦੇ ਸਮੇਂ ਵੀ ਸੀਟ ਬੈਲਟ ਨਾ ਲਾਉਣ ਕਰਕੇ 79 ਮੌਤਾਂ ਹੋਈਆਂ। ਇਸ ਰੋਡ ਐਕਸੀਡੈਂਟ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਗੱਡੀ ਜਾਂ ਦੋਪਹੀਆ ਵਾਹਨ ਚਲਾਉਂਦੇ ਸਮੇਂ ਮੋਬਾਈਲ ਦਾ ਇਸਤੇਮਾਲ ਕਰਨ ਨਾਲ ਪਿਛਲੇ ਸਾਲ 9 ਜਣਿਆਂ ਨੇ ਆਪਣੀ ਜਾਨ ਗਵਾਈ। ਹਾਲਾਂਕਿ 2016 ਦੇ ਮੁਕਾਬਲੇ ਇਨ੍ਹਾਂ ਅੰਕੜਿਆਂ ਵਿੱਚ ਕਮੀ ਦਿਖੀ ਹੈ। 2016 ਵਿੱਚ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਦਾ ਸੰਖਿਆ 1.51 ਲੱਖ ਸੀ ਜਦਕਿ 2017 ਵਿੱਚ ਇਹ ਅੰਕੜਾ 1.48 ਲੱਖ ਤਕ ਸੀ। 2017 ਵਿੱਚ ਹੈਲImage result for awara cowਮੇਟ ਨਾ ਪਾਉਣ ਕਾਰਨ ਹੋਈਆਂ ਮੌਤਾਂ ਦਾ ਅੰਕੜਾ 36 ਹਜ਼ਾਰ ਜਦਕਿ 2016 ਵਿੱਚ 10,135 ਸੀ। ਤਾਮਿਲਨਾਡੂ ਵਿੱਚ ਸਭ ਤੋਂ ਜ਼ਿਆਦਾ 5211 ਮੌਤਾਂ ਹੋਈਆਂ। ਦੋਪਹੀਆ ਵਾਹਨ ਦੇ ਪਿੱਛੇ ਬੈਠਣ ਵਾਲਿਆਂ ਵਿੱਚੋਂ 42 ਫੀਸਦੀ ਲੋਕਾਂ ਦੀ ਮੌਤ ਹੈਲਮੇਟ ਨਾ ਪਾਉਣ ਕਰਕੇ ਹੋਈ ਤੇ ਗੁਜਰਾਤ ਇਸ ਮਾਮਲੇ ਸਬੰਧੀ ਸਭ ਤੋਂ ਮੋਹਰੀ ਹੈ। ਸੀਟ ਬੈਲਟ ਨਾ ਪਾਉਣ ਕਰਕੇ ਹੋਈਆਂ ਮੌਤਾਂ ਦੀ ਗਿਣਤੀ ਵੇਖੀਏ ਤਾਂ ਕਰਨਾਟਕ ਸਭ ਤੋਂ ਅੱਗੇ ਹੈ।ਰੋਡ ਸੇਫਟੀ ਮਾਹਰਾਂ ਦਾ ਕਹਿਣਾ ਹੈImage result for awara cow carਕਿ ਇਸ ਬਾਰੇ ਕਾਫੀ ਧਿਆਨ ਦਿੱਤਾ ਗਿਆ ਹੈ ਕਿ ਕਿਨ੍ਹਾਂ ਵਾਹਨਾਂ ਨਾਲ ਸੜਕ ਹਾਦਸੇ ਜ਼ਿਆਦਾ ਹੁੰਦੇ ਹਨ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 67 ਫੀਸਦੀ ਮੌਤਾਂ ਤੇਜ਼ ਰਫ਼ਤਾਰ ਕਰਕੇ ਹੋਈਆਂ। 22,428 ਲੋਕ ਹਿਟ ਐਂਡ ਰਨ ਕੇਸਾਂ ਵਿੱਚ ਮਾਰੇ ਗਏ। 4776 ਲੋਕ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਕਰਕੇ ਮਾਰੇ ਗਏ।

Related Articles

Back to top button