Sikh News

ਜਦੋਂ 2 ਸਿੰਘਾਂ ਦੀ ਦਹਾੜ ਅੱਗੇ ਭੱਜ ਨਿੱਕਲੀ ਸ਼ਰਾਰਤੀ ਭੀੜ | Fearless SinghS protect Muslim couple

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ 2 ਸਿੱਖ ਨੌਜਵਾਨ ਮੁਸਲਿਮ ਜੌੜੇ ਨੂੰ ਤੰਗ ਕਰ ਰਹੀ ਭੀੜ ਨਾਲ ਟੱਕਰ ਲੈ ਕੇ ਭਜਾ ਰਹੇ ਹਨ। ਮੁਸਲਿਮ ਜੋੜੇ ਦੀ ਸੁਰੱਖਿਆ ਵਿੱਚ ਅੱਗੇ ਆਏ ਇਹਨਾਂ ਨੀਲੀਆਂ ਦਸਤਾਰਾਂ ਵਾਲੇ ਦੋ ਸਿੱਖ ਨੌਜਵਾਨਾਂ ਦੀ ਦਹਾੜ ਸੁਣ ਕੇ ਸਾਰੀ ਸ਼ਰਾਰਤੀ ਭੀੜ ਦਰਵਾਜਿਆਂ ਤੋਂ ਭੱਜਦੀ ਨਜ਼ਰ ਆਈ। ਇਹ ਘਟਨਾ ਬਰਮਿੰਘਮ ਸਿਨਮੇ ਦੀ ਦੱਸੀ ਜਾ ਰਹੀ ਹੈ ਜਿੱਥੇ ਇਹ ਮੁਸਲਿਮ ਜੋੜਾ ਫਿਲਮ ਦੇਖਣ ਆਇਆ ਸੀ। ਫੇਸਬੁੱਕ ਉੱਤੇ ਅਫਰੀਕਨ ਤੋਂ ਸਿੰਘ ਸਜੇ ਸਰਦਾਰ ਸ਼ੇਰ ਸਿੰਘ ਵੱਲੋਂ ਇਹ ਵੀਡੀਓ ਪੋਸਟ ਕੀਤੀ ਗਈ ਹੈ ਜਿਸ ਵਿਚ ਓਹਨਾ ਲਿਖਿਆImage result for sikh and muslims– Fearless Singh’s protect Muslim couple, and the Muslim lady sent this message.I hope this message reaches those sikh brothers who helped me and my husband last night. ਇਹ ਵੀਡੀਓ ਸ਼ੇਰ ਸਿੰਘ ਨੂੰ ਓਸੇ ਮੁਸਲਿਮ ਔਰਤ ਵੱਲੋਂ ਭੇਜੀ ਗਈ ਜਿਸ ਨੂੰ ਇਹ ਸ਼ਰਾਰਤੀ ਭੀੜ ਤੰਗ ਕਰ ਰਹੀ ਸੀ।Image result for sikh and muslims

ਸਿੱਖ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਇਸ ਮੁਸਲਿਮ ਬੀਬੀ ਨੇ ਕਿਹਾ,I would just like to say a massive thank you to the guys that helped me and my husband while we were at cinema on Broad St, Birmingham. While we were watching a movie last night, a gang of Pakistani guys were harassing me. My husband tried to talk to them outside at the end but they started to punch him. I was screaming for help and luckily some sikh guys with blue turbans help my husband and chased the guys out. I do dua that the all merciful blesses them with protection.
Ameen “ਮੈਂ ਆਸ ਕਰਦੀ ਹਾਂ ਕਿ ਇਹ ਸੁਨੇਹਾ ਉਹਨਾਂ ਸਿੱਖ ਭਰਾਵਾਂ ਤੱਕ ਪਹੁੰਚ ਜਾਵੇਗਾ ਜਿਹਨਾਂ ਮੇਰੀ ਅਤੇ ਮੇਰੇ ਪਤੀ ਦੀ ਉਸ ਰਾਤ ਮਦਦ ਕੀਤੀ ਸੀ।”

Related Articles

Back to top button