Latest
‘ਜਦੋਂ ਬੀਬੀਆਂ ਨੇ ਕੱਢੇ ਬਾਬੇ ਦੇ ਭੂਤ’ | Viral Video | Pakhandi Baba | Surkhab TV

ਨਕਲੀ ਬਾਬੇ ਤਾਂਤਰਿਕ ਬਣਕੇ ਟੂਣੇ ਟੱਪੇ ਕਰਨਵਾਲੇ,ਪੀਰਾਂ ਦੀਆਂ ਚੌਂਕੀਆਂ ਭਰਨ ਵਾਲੇ ਤੇ ਇਸ ਤਰਾਂ ਦੀਆਂ ਹੋਰ ਠੱਗੀਆਂ ਮਾਰਨ ਵਾਲੇ ਲੋਕਾਂ ਨੂੰ ਚਿਤਾਵਨੀ ਵਜੋਂ ਇਹ ਵੀਡੀਓ ਜਰੂਰ ਦੇਖਣੀ ਚਾਹੀਦੀ ਹੈ ਜਦੋਂ ਭੂਤ ਕੱਢਣ ਵਾਲੇ ਬਾਬੇ ਨੂੰ ਬੀਬੀਆਂ ਨੇ ਜੁੱਤੀਆਂ ਮਾਰਕੇ ਹਲਕਾ ਕੀਤਾ ਵੀਡੀਓ ਫੇਸਬੁੱਕ ਤੇ ਵਾਇਰਲ ਹੋਈ ਹੈ ਮਾਮਲਾ ਕੋਈ ਠੱਗੀ ਠੋਰੀ ਦਾ ਹੀ ਲੱਗ ਰਿਹਾ ਜੋ ਪੀਰ ਕਹਾਉਂਦੇ ਇਸ ਬਾਬੇ ਦੀ ਇਹਨੀਂ ਸੇਵਾ ਹੋ ਰਹੀ ਹੈ