Sikh News

ਜਥੇਦਾਰ ਹੋ ਗਏ ਮੋਦੀ ਅਤੇ ਗਿਆਨੀ ਇਕਬਾਲ ਸਿੰਘ ਦਵਾਲੇ, ਸੁਣਾ ਦਿੱਤਾ ਸਖਤ ਫੈਸਲਾ | Amritsar

ਅਯੋਧਿਆ ਵਿੱਚ ਬਣ ਰਿਹਾ ਰਾਮ ਮੰਦਿਰ ਹਮੇਸ਼ਾ ਹੀ ਸੁਰਖ਼ੀਆਂ ਵਿੱਚ ਹੈ ਅਗਰ ਹੁਣ ਇਸ ਦਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਤਾਂ ਇਸ ਦੀਆਂ ਸੁਰੱਖਿਆ ਹੋਰ ਵੱਧ ਗਈਆਂ ਅਤੇ ਇਸ ਨਾਲ ਬਾਅਦ ਵਿਵਾਦ ਵੀ ਬਦਲਦਾ ਜਾ ਰਿਹਾ ਹੈ ਰਾਮ ਮੰਦਰ ਦੇ ਨਿਰਮਾਣ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਹਾ ਗਿਆ ਸੀ ਕਿ ਗੋਬਿੰਦ ਰਾਮਾਇਣ ਸ੍ਰੀ ਗੁਰੂ ਗੋਬਿੰਦ ਸਿੰਘ ਗੋਬਿੰਦ ਸਿੰਘ ਜੀ ਨੇ ਲਿਖੀ ਹੈ ਅਤੇ ਇਸ ਦੇ ਨਾਲ ਹੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਵਕੁਸ਼ ਦੇ ਵੰਸ਼ ਚੁਣੇ ਜਿਸ ਤੋਂ ਬਾਅਦ ਕੀ ਸਿੱਖ ਸੰਗਤਾਂ ਨੂੰ ਕਾਫੀ ਠੇਸ ਪਹੁੰਚੀFull Text Of PM Modi's Speech At Ram Mandir Bhoomi Pujan ਅਤੇ ਹੁਣ ਇਹ ਮਾਮਲਾ ਹੋਰ ਵੀ ਜ਼ਿਆਦਾ ਭੱਖਦਾ ਜਾ ਰਿਹੈ ਅਤੇ ਅੱਜ ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਜੱਥੇਦਾਰ ਧਿਆਨ ਸਿੰਘ ਮੰਡ ਸ੍ਰੀ ਅਕਾਲ ਤਕ ਹੱਤਿਆ ਕੇ ਉਨ੍ਹਾਂ ਵੱਲੋਂ ਸਿੱਖ ਕੌਮ ਨੂੰ ਸੰਦੇਸ਼ ਦਿੱਤਾ ਗਿਆ ਅਤੇ ਆਖਿਆ ਗਿਆ ਕਿ ਕਿ ਇਕਬਾਲ ਸਿੰਘ ਨੂੰ 20 ਅਗਸਤ ਤੱਕ ਦਾ ਉਹ ਟਾਈਮ ਦਿੰਦੇ ਹਨ ਅਤੇ 20 ਅਗਸਤ ਇਕਬਾਲ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਆਪਣਾ ਪੱਖ ਰੱਖਣ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜੋ ਆਦੇਸ਼ ਕੀਤਾ ਹੈ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਮਾਇਣ ਲਿਖੇ ਜਾਂਦੇ ਬਿਆਨ ਤੇ ਸਿੱਖ ਕੌਮ ਦਾ ਅਪਮਾਨ ਕੀਤਾ ਹੈ ਅਤੇ ਇਸ ਬਿਆਨ ਨਾਲ ਵੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ ਇਸ ਲਈ ਪ੍ਰਧਾਨ ਮੰਤਰੀ ਵਰਗੇ ਅਹੁਦੇ ਤੇ ਬੈਠ ਕੇ ਕਿਸੇ ਗੈਰ ਸਿੱਖ ਵਿਅਕਤੀ ਨੂੰ ਕੋਈ ਹੱਕ ਨਹੀਂ ਕਿ ਉਹ ਸਿੱਖਾਂ ਦੇ ਅੰਦਰੂਨੀ ਮਸਲਿਆਂ ਚ ਦਖਲ ਅੰਦਾਜ਼ੀ ਦੇਵੇ ਉਨ੍ਹਾਂ ਕਿਹਾ ਕਿ ਇਸ ਵਾਸਤੇ 5 ਸਿੰਘ ਸਿਹਬਾਨ ਗੁਰਮਤਿ ਦੀ ਰੌਸ਼ਨੀ ਵਿੱਚ ਨਰਿੰਦਰ ਮੋਦੀ ਨੂੰ ਆਦੇਸ਼ ਦਿੰਦੇ ਹਨ ਕਿ ਪੰਦਰਾਂ ਦਿਨਾਂ ਤੱਕ ਆਪਣਾ ਬਿਆਨ ਵਾਪਸ ਲਵੇ ਨਹੀਂ ਤਾਂ ਸਿੱਖ ਕੌਮ ਕੋਲੋਂ ਮੁਆਫ਼ੀ ਮੰਗੇ ਨਹੀਂ ਤਾਂ ਅਸੀਂ ਸੰਘਰਸ਼ ਕਰਨ ਤੇ ਮਜ਼ਬੂਰ ਹੋਵਾਂਗੇ

Related Articles

Back to top button