Sikh News
ਜਥੇਦਾਰ ਹਵਾਰਾ ਦੇ ਦਿਸ਼ਾ ਨਿਰਦੇਸ਼ਾ ਤੇ ਬਣੀ ਨੌਜਵਾਨਾਂ ਦੀ ਨਵੀਂ ਸੰਸਥਾ | Amritsar | Surkhab TV

ਅੰਮ੍ਰਿਤਸਰ ਵਿਰਾਸਤੀ ਮਾਰਗ ਤੇ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਿੱਖ ਨੌਜਵਾਨੀ ਨੂੰ ਸੰਗਠਿਤ ਕਰਨ ਲਈ ਜਿਨ੍ਹਾਂ ਨੂੰ ਅੱਜ ਤੱਕ ਕੋਈ ਦਿਸ਼ਾ ਨਹੀਂ ਮਿਲੀ ਉਹਨਾਂ ਨੂੰ ਅੱਜ ਇਕੱਠੀਆਂ ਕਰਕੇ ‘ ਅਕਾਲ ਯੂਥ ‘ ਨਾਮ ਦੀ ਜਥੇਬੰਦੀ ਦੀ ਰਸਮੀ ਸ਼ੁਰੁਆਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗਿ.ਰਾਮ ਸਿੰਘ ਮੁਖੀ ਦਮਦਮੀ ਟਕਸਾਲ ਸੰਗਰਾਵਾਂ ਵੱਲੋਂ ਅਰਦਾਸ ਕਰਕੇ ਕੀਤੀ ਗਈ ਤੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੇ ਹਿੱਸਾ ਲਿਆ …