ਚੀਨ ਸਮੇਤ ਭਾਰਤ ਦੇ ਕਈ ਦੇਸ਼ ਖਤਮ ਹੋ ਸਕਦੇ, ਜਾਣੋ ਕੀ ਹੈ ਕਾਰਨ | Effects of Rising Temperature | Surkhab TV

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ||ਇਹ ਗੁਰਬਾਣੀ ਦੀਆ ਪੰਕਤੀਆਂ ਤਾਂ ਤੁਸੀ ਸਬ ਨੇ ਪੜ੍ਹੀਆਂ ਜਾ ਸੁਣੀਆਂ ਹੀ ਹੋਣਗੀਆਂਅੱਜਤੋਂ ਕੁਜ ਮਹੀਨੇ ਪਹਿਲਾ ,ਜਦ lockdown ਹੋਇਆ ਸੀ, ਤਾਂ ਸਾਰੀਆਂ ਫੈਕ੍ਟਰੀਆਂ ,ਬਸਾਂ ,ਕਾਰਾਂ ਬੰਦ ਸਨ|ਇਸ ਦੌਰਾਨ ਕਾਰਬਨ ਵੀ ਘਟ ਨਿਕਲ ਰਿਹਾ ਸੀ ਤੇ ਓਜ਼ੋਨ ਵੀ ਆਪਣੇ ਆਪ ਨੂੰ ਕਾਫੀ ਤੇਜੀ ਨਾਲ ਠੀਕ ਕਰ ਰਹੀ ਸੀ | ਤੇ ਤੁਹਾਡੇ ਚੋ ਬਹੁਤ ਸਾਰਿਆਂ ਨੇ ਸੋਚਿਆ ਹੋਵੇਗਾ ਕੇ ,ਇਸ ਵਾਰ ਦੀਆ ਗਰਮੀਆਂ ਪਹਿਲੀਆਂ ਗਰਮੀਆਂ ਦੇ ਮੁਕਾਬਲੇ ਕਾਫੀ ਵਧੀਆ ਬਤੀਤ ਹੋਣ gia |ਕਿਉਕਿ ਅਸੀਂ ਸਬ ਸੋਚ ਰਹੇ ਸੀ ਕੇ ਸ਼ਇਦ ਇਸ ਵਾਰ ਵੱਧ ਤੋਂ ਵੱਧ ਤਾਪਮਾਨ ਓਥੋਂ ਤਕ ਨਹੀਂ ਜਾਵੇਗਾ,ਜਿਨ੍ਹਾਂ ਕੇ ਪਹਿਲਾ ਜਾਂਦਾ ਸੀ|ਤੇ ਸਦਾ ਇਦਾ ਦਾ ਸੋਚਣਾ ਬਿਲਕੁਲ ਸਹੀ ਤੇ logical ਵੀ ਸੀ ,ਕਿਉਕਿ ਕਾਰਬਨ dioxide ਇਕ ਬਹੁਤ ਵੱਢਾ ਕਾਰਨ ਹੈ ,ਜੋ ਗਰਮੀ ਨੂੰ ਟਰੈਕ ਕਰ ਕੇ ਰੱਖਦਾ ਹੈ |ਤੇ ਇਸਦੀ ਵਜਾ ਨਾਲ ਸਾਡਾ ਵਾਤਾਵਰਨ ਗਰਮ ਬਣਿਆ ਰਹਿੰਦਾ ਹੈ |
ਪਿਛਲੇ ਕੁਜ ਸਾਲਾਂਤੋਂ ਘਟ ਕਾਰਬਨ ਨਿਕਲਣ ਦੀ ਵਜਾ ਕਰ ਕੇ ਸਾਡੀ ਧਰਤੀ ਦਾ ਤਾਪਮਾਨ ਵੀ ਕੁਜ ਘਟ ਜਾਣਾ ਚਾਹੀਦਾ ਸੀ,ਭਾਵ ਕੇ ਘਟੋ ਘਟ ੦.5 ਡਿਗਰੀ ਤੋਂ ਲਾਇ ਕੇ 1 ਡਿਗਰੀ ਤਕ, ਪਰ ਕੀ ਅਜਿਹਾ ਕੁਜ ਹੋਇਆ ?ਨਹੀਂ,ਤੇ ਸ਼ਾਇਦ ਨਾ ਹੀ ਕਦੇ ਭਵਿੱਖ ਚ ਅਜਿਹਾ ਹੋਵੇਗਾ |ਤਾਪਮਾਨ ਘਟਣ ਦੀ ਬਜਾਏ ਸਮੇਂ ਦੇ ਬੀਤਣ ਦੇ ਨਾਲ ਨਾਲ ਸਾਡੀ ਧਰਤੀ ਹੋਰ ਵੀ ਗਰਮ ਹੁੰਦੀ ਜਾਵੇ ਗਈ,ਜਾਣੀ ਕੇ ਤਾਪਮਾਨ ਹੋਰ ਵਧਦਾ ਜਾਵੇਗਾ|ਹੁਸ ਤੁਸੀ ਸੋਚ ਰਹੇ ਹੋਵੋ ਗਏ ਕੇ ਇਹ ਸਬ ਕਿਵੇਂ ਹੋਵੇਗਾ ? ਚਲੋ ਇਕ ਅੰਤਜ਼ਾ ਲਾਉਣੇ ਆ, ਤੁਸੀ ਮਨਲੋ ਕੇ ਇਕਵੀਂ ਸਦੀ ਦੇ ਅਖੀਰ ਤਕ ਜਾਣੀ ਕੇ 2099 ਤਕ ਅਸੀਂ ਮਨ ਲੈਣੇ ਹਾਂ ਕੇ ਸਾਡੀ ਧਰਤੀ ਦਾ ਤਾਪਮਾਨ , 4 ਡਿਗਰੀ ਤਕ ਵੱਧ ਜਾਂਦਾ ਹੈ| ਹੁਣ ਤੁਹਾਡੇ ਚੋ ਕਈ ਸੋਚ ਰਹੇ ਹੋਣਗੇ ਕੇ ਸਿਰਫ 4 ਡਿਗਰੀ ਤਾਪਮਾਨ ਵਧਣ ਨਾਲ ਕਿ ਹੋਵੇਗਾ?