Health

ਘਰ ਵਿੱਚ ਲਗਾਓ ਇਹ ਪੰਜ ਬੂਟੇ, ਹਮੇਸ਼ਾ ਲਈ ਦਵਾਈਆਂ ਤੋਂ ਮਿਲੇਗਾ ਛੁਟਕਾਰਾ

ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਸਿਹਤ ਸਬੰਧਿਤ ਕਈ ਸਮੱਸਿਆਵਾਂ ਆਉਂਦੀਆਂ ਹਨ। ਸਾਡੀ ਜਿੰਦਗੀ ਇਸ ਤਰਾਂ ਦੀ ਹੋ ਚੁੱਕੀ ਹੈ ਕਿ ਬਿਮਾਰੀਆਂ ਵਧਦੀਆਂ ਜਾ ਰਹੀਆਂ ਹਨ ਜਿਸ ਕਾਰਨ ਵਾਰ ਵਾਰ ਡਾਕਟਰਾਂ ਕੋਲ ਜਾਣਾ ਪੈਂਦਾ ਹੈ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਘਰ ਵਿੱਚ ਮੈਡਿਸਨਲ ਪਲਾਂਟਸ ਲਗਾਉਣ ਨਾਲ ਬੀਮਾਰੀਆਂ ਨਹੀਂ ਫੈਲਦੀਆਂ ਅਤੇ ਪੁਰੇ ਘਰ ਜਾਂ ਪਿੰਡ ਦਾ ਵਾਤਾਵਰਨ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।ਅੱਜ ਅਸੀ ਤੁਹਾਨੂੰ ਅਜਿਹੇ ਹੀ 5 ਬੂਟਿਆਂ ਬਾਰੇ ਜਾਣਕਾਰੀ ਦੇਵਾਂਗੇ ਜਿਨ੍ਹਾਂ ਨੂੰ ਘਰ ਵਿੱਚ ਲਗਾਉਣ ਨਾਲ ਤੁਸੀਂ ਦਵਾਈਆਂ ਅਤੇ ਡਾਕਟਰਾਂ ਤੋਂ ਛੁਟਕਾਰਾ ਪਾ ਸਕਦੇ ਹੋ। ਜੇਕਰ ਤੁਸੀਂ ਇਨ੍ਹਾਂ 5 ਹਰਬਲ ਬੂਟਿਆਂ ਨੂੰ ਲਗਾ ਲਿਆ ਤਾਂ ਘਰ ਵਿੱਚ ਹੀ ਜਿਆਦਾਤਰ ਬਿਮਾਰੀਆਂ ਦਾ ਇਲਾਜ ਕਰ ਸਕੋਗੇ।ਘਰ ਵਿੱਚ ਲਗਾਉਣ ਵਾਲੀ ਸਬਤੋਂ ਪਹਿਲੀ ਜੜੀ ਬੂਟੀ ਦੀ ਗੱਲ ਕਰੀਏ ਤਾਂ ਇਸ ਬੂਟੇ ਦਾ ਨਾਮ ਹੈ ਚ ਦਾ ਬੂਟਾ। ਤੁਹਾਨੂੰ ਦੱਸ ਦੇਈਏ ਕਿ ਇਹ ਸਭਤੋਂ ਵਧੀਆ ਜੜੀ ਬੂਟੀ ਹੈ। ਇਸਦਾ ਸਭਤੋਂ ਵੱਡਾ ਫਾਇਦਾ ਮਾਨਸਿਕ ਰੋਗੀਆਂ ਲਈ ਹੁੰਦਾ ਹੈ। Pune: NDA organises tree plantation drive | Cities News,The Indian Expressਇਸ ਦੀਆਂ ਜੜਾਂ ਨੂੰ ਦਵਾਈ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਨਾਲ ਹੀ ਇਹ ਪੇਟ ਦਰਦ, ਅਫਾਰੇ, ਸੁੱਕੀ ਖਾਂਸੀ ਅਤੇ ਦਮੇ ਦੇ ਰੋਗੀਆਂ ਲਈ ਵੀ ਬਹੁਤ ਲਾਭਦਾਇਕ ਹੈ।ਇਸ ਬੂਟੇ ਦੀਆਂ ਜੜਾਂ ਦੇ ਚੂਰਨ ਦੇ ਇਸਤੇਮਾਲ ਨਾਲ ਇਹ ਸਾਰੀਆਂ ਬਿਮਾਰੀਆਂ ਗਾਇਬ ਹੋ ਜਾਂਦੀਆਂ ਹਨ। ਦੂਸਰੇ ਹਰਬਲ ਬੂਟੇ ਬਾਰੇ ਗੱਲ ਕਰੀਏ ਤਾਂ ਤੁਸੀਂ ਬ੍ਰਹਮੀ ਬੂਟੀ ਨੂੰ ਵੀ ਘਰ ਵਿੱਚ ਲਗਾ ਸਕਦੇ ਹੋ। ਇਹ ਬੂਟੀ ਯਾਦਦਾਸ਼ਤ ਵਧਾਉਣ ਵਿੱਚ ਬਹੁਤ ਜਿਆਦਾ ਫਾਇਦੇਮੰਦ ਹੈ। ਇਸਤੋਂ ਕਈ ਦਵਾਈਆਂ ਵੀ ਬਣਾਈਆਂ ਜਾਂਦੀਆਂ ਹਨ। ਇਸ ਤਰਾਂ ਦੇ ਬਾਕੀ ਬੂਟਿਆਂ ਬਾਰੇ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Related Articles

Back to top button