Punjab

ਗੱਲਾਂ ਕੌੜੀਆਂ ਨੇ,ਨਾਲੇ ਸੁਣੀ ਜਾਇਓ,ਨਾਲੇ ‘ਫੱਕਾ’ ਖੰਡ ਦਾ ਮਾਰ ਲਿਓ | Punjab Farmers | Surkhab Tv

ਇਸ ਸਿੰਘ ਦੀਆ ਗੱਲਾਂ ਤੁਹਾਨੂੰ ਸ਼ਾਇਦ ਚੰਗੀਆਂ ਨਾ ਲਗਨ …ਪਰ ਹੈ ਕੌਰ ਸੱਚ ਹੀ…ਇਨਾ ਕਿਹਾ ਕੇ ਸਾਡੇ ਕਿਸਾਨ ਕਿਸਾਨਾਂ ਦੇ ਨਾ ਤੇ ਨਾਹਰੇ ਘਟ ਸਗੋਂ ਸਰਕਾਰਾਂ ਦੇ ਜ਼ਿਆਦਾ ਲੈ ਰਹੇ ਹਨ…ਕੋਈ ਅਕਾਲੀ ਜ਼ਿੰਦਾਬਾਦ ਤੇ ਕੋਈ ਕਾਂਗਰਸ ਜ਼ਿੰਦਾਬਾਦ ਕਹਿ ਰਿਹਾ ਹੈ…Kisan long march: As 35,000 farmers enter Mumbai, CPM says 'you can cut all  flowers but you can't stop spring'.ਕੋਈ ਕਪਤਾਨ ਜ਼ਿੰਦਾਬਾਦ ਤੇ ਕੋਈ ਸੁਖਬੀਰ ਬਾਦਲ ਜ਼ਿੰਦਾਬਾਦ ਦਾ ਨਾਹਰਾ ਲਾ ਰਿਹਾ ਹੈ

Related Articles

Back to top button