Sikh News

ਗੁਰੂ ਦੇ ਦਰਸ਼ਨਾਂ ਲਈ 20 ਡਾਲਰ ਕੀ ਚੀਜ ? Sikh Sangat views on 20$ Fees for Kartarpur Corridor

ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਿੱਖ ਸੰਗਤ ਦੀ ਅਰਦਾਸ ਪੂਰੀ ਹੋਣ ਜਾ ਰਹੀ ਹੈ। ਪਾਕਿਸਤਾਨ ਸਥਿਤ ਨਾਰੋਵਾਲ ਜਿਲੇ ਵਿਚ ਪੈਂਦੇ ਗੁਰਦਵਾਰਾ ਕਰਤਾਰਪੁਰ ਸਾਹਿਬ ਦਾ 9 ਨਵੰਬਰ ਨੂੰ ਲਾਂਘਾ ਖੁੱਲਣ ਜਾ ਰਿਹਾ ਹੈ। ਅਜਿਹੇ ਵਿਚ ਇੱਕ ਵਿਵਾਦ ਲਗਾਤਾਰ ਚਰਚਾ ਵਿਚ ਹੈ ਤੇ ਉਹ ਹੈ ਪਾਕਿਸਤਾਨ ਵਲੋਂ ਲੰਘੇ ਲਈ ਰੱਖੀ 20 ਡਾਲਰ ਦੀ ਫੀਸ। ਪੰਜਾਬ ਦੇ ਕੁਝ ਸਿਆਸੀ ਲੀਡਰ ਪਾਕਿਸਤਾਨ ਦੀ ਆਲੋਚਨਾ ਕਰ ਰਹੇ ਹਨ ਕਿ ਇਹ ਫੀਸ ਰੱਖਣੀ ਗਲਤ ਹੈ ਪਰ ਇਸ ਬਾਬਤ ਸਿੱਖ ਸੰਗਤ ਦੇ ਕੀ ਵਿਚਾਰ ਹਨ,ਆਓ ਸੁਣਦੇ ਹਾਂ। Image result for 20 dollar kartarpur

ਕੁੱਲ ਮਿਲਾਕੇ ਸਿਆਸਤ ਤੇ ਨਫਰਤੀ ਅੱਗ ਵਿਚ ਮਦਹੋਸ਼ ਇਹ ਲੀਡਰ ਸਿਰਫ ਸਿਆਸੀ ਨਿਸ਼ਾਨੇ ਦੀ ਪੂਰਤੀ ਲਈ ਇਸ ਵਿਵਾਦ ਨੂੰ ਹਵਾ ਦੇ ਰਹੇ ਹਨ ਪਰ ਸਿੱਖ ਸੰਗਤ ਨੂੰ ਇਸ ਫੀਸ ਨੂੰ ਅਦਾ ਕਰਨ ਵਿਚ ਕੋਈ ਮੁਸ਼ਕਿਲ ਨਹੀਂ ਹੈ। ‘ਦਾ ਖਾਲਸ ਟੀਵੀ’ ਤੋਂ ਧੰਨਵਾਦ ਸਹਿਤ ਵੀਡੀਓ।

Related Articles

Back to top button