Sikh News
ਗੁਰੂਦਵਾਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਾਲੇ ਪਾਸੇ ਕਿਵੇਂ ਗਿਆ ?? Gurdwara Kartarpur Sahib | Pakistan | India

ਕੀ ਤੁਹਾਨੂੰ ਪਤਾ ਹੈ ਕਿ ਪੰਜਾਬ ਦੀ ਵੰਡ ਸਮੇਂ,ਜਿਸਨੂੰ ਭਾਰਤ-ਪਾਕਿਸਤਾਨ ਦੀ ਵੰਡ ਕਿਹਾ ਜਾਂਦਾ,ਇਹ ਅਸਥਾਨ ਪਹਿਲਾਂ ਭਾਰਤੀ ਕਬਜ਼ੇ ਹੇਠਲੇ ਪੰਜਾਬ ਦਾ ਹੀ ਹਿੱਸਾ ਸੀ ?? ਤੁਸੀਂ ਸਹੀ ਸੁਣਿਆ,15 August 1947 ਤੋਂ ਬਾਅਦ ਵੀ ਇਹ ਅਸਥਾਨ ਭਾਰਤੀ ਹਿੱਸੇ ਦੇ ਪੰਜਾਬ ਵਿਚ ਆਉਂਦਾ ਸੀ। ਹੁਣ ਤੁਸੀਂ ਕਹੋਗੇ ਕਿ ਫਿਰ ਇਹ ਅਸਥਾਨ ਹੁਣ ਪਾਕਿਸਤਾਨ ਵਿਚ ਕਿਵੇਂ ਹੈ ?? ਸੋ ਇਸ ਬਾਰੇ ਅਸੀਂ ਅੱਜ ਦਸਾਂਗੇ ਕਿ ਗੁਰਦਵਾਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਹਿੱਸਾ ਕਿਵੇਂ ਬਣਿਆ ??