Sikh News
ਗੁਰਬਾਣੀ ਸ਼ਬਦ ਨੇ Maithili Thakur ਦੀ ਜਿੰਦਗੀ ਬਦਲ ਦਿੱਤੀ | ਸਿੱਖੀ ਨਾਲ ਹੈ ਪਿਆਰ | Surkhab TV

ਬਿਹਾਰ ਦੇ ਪਟਨਾ ਦੀ ਜਨਮੀ ਰਾਈਜਿਮਗ ਸਟਾਰ ਮੈਥਿਲੀ ਠਾਕੁਰ ਦਾ ਨਾਮ ਸਭ ਨੇ ਸੁਣਿਆ ਹੀ ਹੋਵੇਗਾ ਤੇ ਉਸ ਵੱਲੋਂ ਗੁਰਬਾਣੀ ਵਿੱਚੋਂ ਗਾਏ ਧਾਰਮਿਕ ਸ਼ਬਦਾਂ ਨੂੰ ਵੀ ਲੱਖਾਂ ਸੰਗਤਾਂ ਨੇ ਸਲਾਹਿਆ ਤੇ ਇਸ ਭੈਣ ਵੱਲੋਂ ਕਈ ਵਾਰ ਗੁਰਬਾਣੀ ਸ਼ਬਦ ਗਾਏ ਹਨ ਜਿਹਨਾਂ ਨੂੰ ਸੰਗਤ ਨੇ ਬਹੁਤ ਪਿਆਰ ਦਿੱਤਾ,
ਅੱਜ ਤਹਾਨੂੰ ਦੱਸਾਂਗੇ ਕਿ ਮੈਥਿਲੀ ਠਾਕੁਰ ਨੂੰ ਅਜਿਹਾ ਕਿ ਖਾਸ ਲੱਗਾ ਕਿ ਉਹ ਸਿੱਖ ਧਰਮ ਅਤੇ ਗੁਰਬਾਣੀ ਤੋਂ ਪ੍ਰੇਰਿਤ ਹੋ ਕੇ ਸਿੱਖੀ ਸ਼ਬਦ ਗਾਇਨ ਕਰਨ ਵਿੱਚ ਬਹੁਤ ਰੂਚੀ ਰੱਖਦੀ ਹੈ..