Punjab

ਗਾਇਕਾਂ ਵਾਲੇ ਕਿਸਾਨੀ ਮੋਰਚੇ ਤੇ ਖਹਿਰਾ ਨੂੰ ਯਕੀਨ ਕਿਉਂ ਨਹੀਂ | Sukhpal Khaira

3 ਖੇਤੀ ਕਾਨੂੰਨ ਖ਼ਿਲਾਫ਼ ਸੜਕਾਂ ‘ਤੇ ਮੋਰਚਾ ਲਗਾਉਣ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੇ ਹੁਣ ਆਪਣੀ ਰਣਨੀਤੀ ਵਿੱਚ ਬਦਲਾਅ ਕੀਤਾ ਹੈ,ਕੇਂਦਰ ਸਰਕਾਰ ‘ਤੇ ਹੋਰ ਦਬਾਅ ਬਣਾਉਣ ਦੇ ਲਈ ਕਿਸਾਨਾਂ ਨੇ ਕੌਮੀ ਸ਼ਾਹਰਾਹ ‘ਤੇ ਬਣੇ ਟੋਲ ਨੂੰ ਹੁਣ ਘੇਰਨਾ ਸ਼ੁਰੂ ਕਰ ਦਿੱਤਾ ਹੈ, ਪਠਾਨਕੋਟ-ਅੰਮ੍ਰਿਤਸਰ ਕੌਮੀ ਸ਼ਾਹਰਾਹ ‘ਤੇ ਬਣੇ ਲਦਪਾਲਵਾਂ ਟੋਲਬਾਦਲ ਪਿੰਡ 'ਚ ਲਾਏ ਮੋਰਚੇ 'ਚ ਵਾਪਰੀ ਘਟਨਾ ਤੋਂ ਬਾਅਦ ਕਿਸਾਨਾਂ ਦੇ ਸਬਰ ਦਾ ਪਿਆਲਾ ਛਲਕਿਆ ‘ਤੇ ਹੁਣ ਕਿਸਾਨਾਂ ਨੇ ਮੋਰਚਾ ਲਾ ਲਿਆ ਹੈ, ਕਿਸਾਨ ਸਾਂਝਾ ਮੋਰਚਾ ਵੱਲੋਂ ਟੋਲ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਹੈ ਅਤੇ ਟੋਲ ਟੈਕਸ ‘ਤੇ ਲੱਗਣ ਵਾਲੀਆਂ ਪਰਚੀਆਂ ਬੰਦ ਕਰ ਦਿੱਤੀਆਂ ਗਈਆਂ ਨੇ,ਬਿਨਾਂ ਟੋਲ ਟੈਕਸ ਦੇ ਕੇ ਲੋਕ ਆਪਣੀ ਮੰਜ਼ਲ ਵੱਲ ਵਧ ਰਹੇ ਨੇ

Related Articles

Back to top button