Punjab
ਗਰੰਟੀ ਹੈ !! ਵੀਡੀਓ ਦੇਖਣੀ ਸ਼ੁਰੂ ਕਰਤੀ ਤਾਂ ਪੂਰੀ ਕਰਕੇ ਹਟੋਗੇ | Viral Video | Surkhab Tv

ਇਸ ਵੀਰ ਨੇ ਦਸਿਆ ਕੇ ਕਿਵੇਂ ਸਾਡੇ ਲੋਕ ਬਾਹਰ ਵਾਲੇ ਦੇਸ਼ਾਂ ਨੂੰ ਭੱਜ ਰਹੇ ਹਨ…ਇਥੇ ਕਮ ਕਰ ਕੇ ਖੁਸ਼ ਨਹੀਂ ਹੁੰਦੇ ਪਰ ਕੈਨੇਡਾ ਅਮਰੀਕਾ ਜਾ ਕੇ ਦਿਹਾੜੀਆਂ ਕਰਦੇ ਹਨ …ਸਾਡੇ ਨੌਜਵਾਨ ਆਪਣੇ ਦੇਸ਼ ਚ ਰਹਿ ਕੇ ਸੰਘਰਸ਼ ਨਹੀਂ ਕਰ ਸਕਦੇ,ਪਰ ਬਾਹਰ ਜਾ ਕੇ ਸਬ ਤਰਾਂ ਦੇ ਕਮ ਕਰਨ ਨੂੰ ਤਿਆਰ ਰਹਿੰਦੇ ਹਨ…ਓਥੋਂ ਦੀ ਇਨੀ ਬੀਜੀ ਲਾਈਫ ਚ ਨਾ ਹੀ ਤਾ ਨਹਾਉਣ ਦਾ ਟਾਈਮ ਮਿਲਦਾ ਹੈ ਨਾ ਹੀ ਕੱਪੜੇ ਧੋਣ ਦਾ