Punjab

ਖੇਤੀ ਬਿੱਲ (ਕਾਨੂੰਨ) ਸਮਝਣ ਲਈ ਸਿਰਫ 3 ਮਿੰਟ ਕੱਢ ਲਓ | PP Sukhwinder Singh | Pardhan Mantri | Surkhab Tv

ਕਿਸਾਨਾਂ ਖਿਲਾਫ ਪਾਸ ਕੀਤੇ ਬਿੱਲ ਤੋਂ ਬਣੇ ਕਾਨੂੰਨ ਬਾਰੇ ਬਹੁਤ ਸਾਰੇ ਲੋਕਾਂ ਨੂੰ ਖਾਸ ਕਰਕੇ ਸ਼ਹਿਰੀ ਲੋਕਾਂ ਨੂੰ ਪਤਾ ਨਹੀੰ ਹੈ ਕਿ ਇਹ ਕਾਨੂੰਨ ਹੈ ਕੀ ਤੇ ਇਸਦੇ ਕਿਸਾਨਾਂ ਨੂੰ ਨੁਕਸਾਨ ਕੀ ਹਨ ? ਅਜਿਹੇ ਵਿਚ ਪੰਜਾਬ ਪੁਲਿਸ ਦੇ ਸਾਬਕਾ ਮੁਲਾਜਮ ਚਰਚਿਤ PP ਸੁਖਵਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਬਾਜੇ ਕੇ ਵਲੋਂ ਇੱਕ ਨਿੱਕੀ ਜਿਹੀ ਵੀਡੀਓ ਤਿਆਰ ਕੀਤੀ ਗਈ ਹੈ ਜਿਸ ਵਿਚ ਇਸ ਸਾਰੇ ਮਸਲੇ ਨੂੰ ਨਿੱਕੀ ਜਿਹੀ ਵੀਡੀਓ ਚ ਦਿਖਾਇਆ ਗਿਆ ਹੈ।Farmers Descended Against The Farming Ordinance ਧੰਨਵਾਦ ਸਹਿਤ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਖਾਸ ਤੌਰ ਤੇ ਜਿਨਾਂ ਨੂੰ ਇਸ ਮਸਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ,ਉਹਨਾਂ ਤੱਕ ਇਹ ਵੀਡੀਓ ਜਰੂਰ ਭੇਜੋ।

Related Articles

Back to top button