Punjab

ਕੈਪਟਨ ਸਾਬ ! ਪੋਲੀਓ ਬੂੰਦਾਂ ਦੀ ਥਾਂ ਸ਼ਰਾਬ ਦੀਆਂ ਬੂੰਦਾਂ ਪਿਲਾਓ | Mandeep Manna | Surkhab TV

ਪੰਜਾਬ ਵਿਚ ਕੋਰੋਨਾ ਕਰਕੇ ਲੱਗਾ Lockdown ਪਿਛਲੇ ਦਿਨਾਂ ਵਿਚ ਖੋਲਿਆ ਗਿਆ ਪਰ ਜਦੋਂ ਦੋਬਾਰਾ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਗਈ ਤਾਂ ਸਰਕਾਰ ਨੇ ਹਫਤੇ ਦੇ ਆਖਰੀ 2 ਦਿਨ ਦੋਬਾਰਾ Lockdown ਦਾ ਐਲਾਨ ਕਰ ਦਿੱਤਾ। ਸਰਕਾਰੀ ਹੁਕਮਾਂ ਤਹਿਤ ਦੁਕਾਨਾਂ ਖੁੱਲੀਆਂ ਰਹਿਣਗੀਆਂ ਪਰ ਆਵਾਜਾਈ ਬੰਦ ਰਹੇਗੀ,ਠੇਕੇ ਵੀ ਖੁੱਲੇ ਰਹਿਣਗੇ ਤੇ ਨਾਲ ਹੀ Emergency ਸੇਵਾਵਾਂ ਵੀ ਖੁੱਲੀਆਂ ਰਹਿਣਗੀਆਂ। ਪੰਜਾਬ ਸਰਕਾਰ ਦੇ ਇਸ ਫੈਸਲੇ ਤੇ ਮਨਦੀਪ ਮੰਨੇ ਤੇ ਸਰਕਾਰ ਨੂੰ ਰਗੜੇ ਲਾਏ ਹਨ।Punjab CM Amarinder Singh Slams BJP On Arrest Of Kashmiri ... ਮੰਨੇ ਨੇ ਕਿਹਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਨਾਲੋਂ ਸ਼ਰਾਬ ਦੀਆਂ ਬੂੰਦੀਆਂ ਪਿਲਾਈਆਂ ਜਾਣੀਆਂ ਚਾਹੀਦੀਆਂ ਹਨ। ਮੰਨੇ ਦਾ ਇਹ ਤਨਜ਼ ਸ਼ਰਾਬ ਦੇ ਠੇਕੇ ਖੋਲ੍ਹੇ ਜਾਣ ਤੇ ਸੀ। ਨਾਲ ਹੀ ਮੰਨੇ ਨੇ ਹੋਰ ਕੀ ਕੀ ਤਵੇ ਲਾਏ,ਦੇਖੋ ਇਹ ਵੀਡੀਓ।

Related Articles

Back to top button