ਕੈਪਟਨ ਵਾਲੇ ਫੋਨਾਂ ਦਾ ਅਸਲ ਰੇਟ ਸੁਣੋ ਤੇ ਜਵਾਕ ਕੀ ਕਹਿੰਦੇ ਫੋਨਾਂ ਬਾਰੇ ਇਹ ਵੀ ਸੁਣ ਲਵੋ | Surkhab TV

ਹਰ ਪੰਜਾਬੀ ਦੇ ਮਨ ਵਿੱਚ ਇਹੀ ਸਵਾਲ ਸੀ ਕਿ ਆਖਿਰ ਕੈਪਟਨ ਵਾਲੇ ਸਮਾਰਟ ਫੋਨ ਕਦ ਮਿਲਣਗੇ, ਤੇ ਆਖਿਰ ਹੁਣ ਕੈਪਟਨ ਨੇ ਆਪਣੇ ਕੀਤੇ ਵਾਅਧੇ ਨੂੰ ਪੂਰਾ ਕਰ ਹੀ ਦਿੱਤਾ, ਕੈਪਟਨ ਸਰਕਾਰ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੈ ਵਿਸ਼ੇਸ਼ ਸਮਾਗਮ ਕਰਵਾ ਕੇ ਲਾਵਾ ਕੰਪਨੀ ਦੇ ਮੋਬਾਇਲ ਬੱਚਿਆਂ ਨੂੰ ਵੰਡੇ , 2 GB RAM ਅਤੇ 16 GB ਵਾਲੇ ਮੋਬਾਇਲ ਵਮਡੇ ਗਏ ਤਹਾਨੂਮ ਇਹ ਵੀ ਦੱਸ ਦਿੰਦੇ ਹਾਂ ਕਿ ਇਹ ਮੋਬਾਇਲ ਦੀ ਕੀਮਤ ਜਦ ਮਸ਼ਹੂਰ ਵੈਬਸਾਇਟ flipkart.com ਤੇ ਚੈੱਕ ਕੀਤੀ ਗਏ ਤਾਂ ਇਹ ਮੋਬਾਇਲ 5,777 ਰੁਪਏ ਦਾ ਹੈ.. ਬਾਕੀ ਤਾਂ ਚਲੋ ਆਮ ਮੋਬਾਇਲ ਵਾਂਗ ਹੀ ਸਭ ਕੁੱਝ ਹੈ ਪਰ ਇਸ ਵਿੱਚ ਖਾਸ ਗੱਲ ਇਹ ਹੈ ਕਿ ਇਸ ਪਿੱਛੇ ਕੈਪਟਨ ਦੀ ਫੋਟੋ ਵਾਲਾ ਖਾਸ ਲੋਗੋ ਲੱਗਾ ਹੈ .. ਬੱਚਿਆਂ ਵਿੱਚ ਇਹਨਾਂ ਮੋਬਾਇਲਾਂ ਪ੍ਰਤੀ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ …ਜਦ ਸਾਡੇ ਸਹਿਯੋਗੀ ਪੱਤਰਕਾਰ ਵੱਲੋਂ ਬੱਚਿਆਂ ਨੂੰ ਮੋਬਾਇਲ ਵਰਤਨ ਸਬੰਧੀ ਸਵਾਲ ਪੁੱਛੇ ਤਾਂ ਬੱਚੀਆਂ ਦਾ ਜਵਾਬ ਕੁੱਝ ਇਸ ਤਰਾਂ ਸੀ …ਬੱਚਿਆਂ ਦੇ ਅਧਿਆਪਕਾਂ ਨੇ ਵੀ ਸਰਕਾਰ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ ਤੇ ਸਰਕਾਰ ਅੱਗੇ ਕੁੱਝ ਹੋਰ ਮੰਗਾਂ ਵੀ ਰੱਖੀਆਂ ..