Punjab

ਕੁੜੀ ਵੀ ਆਈ ਸਾਹਮਣੇ ,ਦੱਸੀਆਂ ਇਹ ਗੱਲ੍ਹਾਂ -ਦੇਖੋ ਤਾਜਾ ਆਈ ਵੀਡੀਓ

ਗੁਰਦੁਆਰਾ ਸ੍ਰੀ ਭੋਰਾ ਸਹਿਬ ਦੀ ਹਦੂਦ ਅੰਦਰ ਇਕ ਲੜਕੇ ਦੀ ਇਕ ਸਿੱਖ ਨੌਜਵਾਨ ਵਲੋਂ ਕੁੱ ਟ-ਮਾ ਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ । ਇਸ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਵੀ ਵਾਇਰਲ ਹੋਈ ਹੈ। ਦਰਅਸਲ ਗੁਰਦੁਆਰਾ ਭੋਰਾ ਸਾਹਿਬ ਅੰਦਰ ਇਕ ਕੁੜੀ-ਮੁੰਡਾ ਬੈਠ ਕੇ ਪਾਠ ਸੁਣ ਰਹੇ ਹੁੰਦੇ ਹਨ ਕਿ ਇਕ ਸਿੱਖ ਨੌਜਵਾਨ ਉਥੇ ਆਉਂਦਾ ਹੈ ਅਤੇ ਮੁੰਡੇ ਨੂੰ ਬਾਹਰ ਲੈ ਜਾਂਦਾ ਹੈ ਅਤੇ ਇਹ ਆਖ ਕੇ ਉਸ ਦੀ ਕੁੱ ਟ ਮਾ ਰ ਕਰਦਾ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਕਰ ਰਹੇ ਹਨ।ਇਸ ਸਬੰਧੀ ਜਦੋਂ ਗੁਰਦੁਆਰਾ ਸਹਿਬ ਦੇ ਮੈਨੇਜਰ ਨੱਥਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਵਾਪਰੀ ਇਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਕਿਸੇ ਦੀ ਕੁੱ ਟਮਾ ਰ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਇਹ ਸੀ ਕਿ ਜੇ ਉਕਤ ਕੁੜੀ ਮੁੰਡਾ ਕੋਈ ਗਲਤ ਹਰਕਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਉਥੇ ਸੇਵਾਦਾਰਾਂ ਨੂੰ ਜਾਂ ਫਿਰ ਗ੍ਰੰਥੀ ਸਿੰਘਾਂ ਨੂੰ ਇਸ ਬਾਰੇ ਜਾਣੂ ਕਰਵਾਉਣਾ ਚਾਹੀਦਾ ਸੀ।ਇਸ ਸਾਰੇ ਬਾਰੇ ਹੁਣ ਉਸ ਸਿੱਖ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਓਹਨਾ ਨਾਲ ਇਸ ਤਰਾਂ ਕੀਤਾ ਸੀ ਦੇਖੋ ਵੀਡੀਓਫਤਹਿਗੜ੍ਹ ਸਾਹਿਬ ਗੁਰੂਘਰ ਮਾਮਲੇ ਚ ਕੁੜੀ ਦੀ ਅਤੇ ਮੁੰਡੇ ਦੀ ਤਾਜਾ ਇੰਟਰਵਿਊ – ਤਾਜਾ ਵਾਇਰਲ ਵੀਡੀਓ

Related Articles

Back to top button