Punjab

ਕੀ ਬੰਦ ਕਮਰਿਆਂ ਵਿੱਚ ਹੁੰਦੀਆਂ ਮੀਟਿੰਗਾ ਹੁਣ ਧਰਨੇ ਨੂੰ ਖਰਾਬ ਕਰਨਗੀਆਂ | Harf Cheema | Surkhab TV

ਖੇਤੀ ਕਾਨੂੰਨ ਨੂੰ ਲੈ ਕੇ ਪੰਜਾਬ ਵਿੱਚ ਕਿਸਾਨ ਲਗਾਤਾਰ ਸੜਕਾਂ ‘ਤੇ ਨਿੱਤਰੇ ਹੋਏ ਹਨ। ਇਸ ਦੇ ਨਾਲ ਹੀ ਕਿਸਾਨਾਂ ਨੇ ਹੁਣ ਸਿਆਸੀ ਲੀਡਰਾਂ ਦਾ ਪੱਕਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। ਜਿਸ ਤਹਿਤ ਕਈ ਪਿੰਡਾਂ ਵਿੱਚ ਕਿਸਾਨਾਂ ਨੇ ਆਪਣੇ ਘਰਾਂ ਬਾਹਰ1 ਅਕਤੂਬਰ ਤੋਂ ਸ਼ੰਭੂ ਬਾਡਰ 'ਤੇ ਮੋਰਚਾ ਸੰਭਾਲਣਗੇ ਕਿਸਾਨ, ਅਣਮਿੱਥੇ ਸਮੇਂ ਲਈ ਰੋਕਣਗੇ  ਟਰੇਨਾਂ - Rozana Spokesman | DailyHunt ਚਿਤਾਵਨੀ ਵਾਲੇ ਬੋਰਡ ਲਗਾ ਦਿੱਤੇ ਹਨ।

Related Articles

Back to top button