Latest
ਕੀ ਤੁਹਾਡੇ Smartphone ਵਿਚ Install ਹਨ ਇਹ Apps,ਤਾਂ ਇਹ Video ਤੁਹਾਡੇ ਲਈ ਹੀ ਹੈ

ਇੰਟਰਨੈਟ ਅਜਿਹਾ ਸਾਧਨ ਹੈ ਜੋ ਸਾਨੂੰ ਦੁਨੀਆ ਨਾਲ ਜੋੜਦਾ ਹੈ। ਅਸੀਂ ਕਿਤੇ ਵੀ ਹੋਈਏ ਪਰ ਦੁਨੀਆ ਨਾਲ ਸਾਡਾ ਸੰਪਰਕ ਹਮੇਸ਼ਾ ਜੁੜਿਆ ਰਹਿੰਦਾ ਹੈ। ਹਰ ਚੀਜ ਦੇ ਫਾਇਦੇ ਦੇ ਨਾਲ ਉਸਦੇ ਨੁਕਸਾਨ ਵੀ ਹੁੰਦੇ ਹਨ ਤੇ ਅਜਿਹਾ ਹੀ ਇੰਟਰਨੈਟ ਵੀ ਹੈ। ਅਜਕਲ ਹਰ ਇੱਕ ਕੋਲ ਸਮਾਰਟਫੋਨ ਹੈ ਪਰ ਦੇਖਿਆ ਜਾਵੇ ਤਾਂ ਹਰ ਕੋਈ ਸਮਾਰਟ ਨਹੀਂ ਕਿਉਂਕਿ ਕਈ ਵਾਰੀ ਅਸੀਂ ਇੰਟਰਨੈਟ ਉੱਤੋਂ ਵੀ ਧੋਖੇ ਖਾ ਜਾਂਦੇ ਹਾਂ। internet frauds ਚੋਂ ਇੱਕ fraud ਬਾਰੇ ਅੱਜ ਅਸੀਂ ਤੁਹਾਨੂੰ ਦਸਾਂਗੇ ਕਿਉਂਕਿ ਇਹ ਜਾਣਕਾਰੀ ਤੁਹਾਨੂੰ ਦਸਣਾ ਸਾਡਾ ਫਰਜ਼ ਹੈ ਕਿਉਂਕਿ ਗੱਲ ਸਾਡੀ privacy ਦੀ ਹੈ।