Punjab

ਕੀ ਇਸ ਤਰਾਂ ਨਸ਼ਾ-ਮੁਕਤ ਹੋਵੇਗਾ Punjab ?? ਦੱਸੋ ਕੀ ਹੈ ਇਲਾਜ ??

ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ,ਪੰਜਾਬ ਦੀ ਧਰਤੀ ਨੇ ਅਨੇਕਾਂ ਹੀ ਪੀਰ ਪੈਗਬਰਾਂ ਪੈਦਾ ਕੀਤੇ।ਪਰ ਇਸ ਕਲਯੁੱਗ ਵਿੱਚ ਕੀ ਪੰਜਾਬ ਦੀ ਧਰਤੀ ਨੇ ਨਸੇੜੀ ਨੌਜਵਾਨ ਪੈਦਾ ਕਰਨੇ ਸੁਰੂ ਕਰ ਦਿਤੇ ਹਨ। ਪੰਜਾਬ ਜਿਸ ਦੇ ਹਰ ਜਰੇ ਵਿਚੌਂ ਕਬੀਰ,ਫਕੀਦ ਤੇ ਬਾਬੇ ਨਾਨਕ ਵਰਗੇ ਫਕੀਰ ਪੈਦਾ ਹੋਏ ਜਿਨ੍ਹਾਂ ਨੇ ਸਿਰਫ ਤੇ ਸਿਰਫ ਪ੍ਰਮਾਤਮਾ ਦੇ ਨਾਮ ਦਾ ਨਸ਼ਾ ਕੀਤਾ ਤੇ ਬਾਕੀ ਨਸ਼ਿਆਂ ਨੂੰ ਸਿੱਖਿਆਵਾਂ ਵਿੱਚ ਵਰਜਿਅ।ਪੰਜਾਬ ਦੇ ਕਣ-ਕਣ ਨੇ ਭਾਰਤ ਦੇ ਮਿਹਨਤੀ ਦੁੱਲੇ ਪੈਦਾ ਕੀਤੇ।ਪਰ ਅੱਜ ਇਹੀ ਪੰਜਾਬ ਦੀ ਧਰਤੀ ਨਸ਼ਿਆਂ ਦੇ ਹੜ ਵਿੱਚ ਰੁੜ ਰਹੀ ਹੈ।Image result for drugs
ਇਸ ਦੇ ਨਾਲ ਨਾਲ ਹੀ ਪੰਜਾਬ ਪੁਲਿਸ ਵੀ ਨਸ਼ਿਆਂ ਦੀ ਗ੍ਰਿਫਤ ਵਿਚ ਬੁਰੀ ਤਰਾਂ ਫਸੀ ਹੋਈ ਹੈ। ਲੰਘੇ ਦਿਨੀ ਅੰਮ੍ਰਿਤਸਰ ਪੁਲਿਸ ਦੇ ਮੁਲਾਜਮਾਂ ਦਾ ਡੋਪ ਟੈਸਟ ਹੋਇਆ ਸੀ ਜਿਸ ਵਿਚ ਬਹੁਤ ਸਾਰੇ ਪੁਲਿਸ ਮੁਲਾਜਮ ਨਸ਼ਾ ਕਰਦੇ ਪਾਏ ਗਏ। ਅੰਮ੍ਰਿਤਸਰ ਪੁਲਿਸ ਤੋਂ ਬਾਅਦ ਹੁਣ ਤਰਨਤਾਰਨ ਪੁਲਿਸ ਦੇ ਵੀ ਜਵਾਨ ਨਸ਼ਾ ਕਰਦੇ ਹਨ, ਇਹ ਸਾਬਤ ਹੋਇਆ ਹੈ। ਅੰਮ੍ਰਿਤਸਰ ਦੇ ਸਿਵਲ ਹਸਪਤਾਲ ‘ਚ ਤਰਨਤਾਰਨ ਦੇ 22 ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਇਆ ਗਿਆ। ਇਨ੍ਹਾਂ ‘ਚੋਂ 13 ਮੁਲਾਜ਼ਮ ਪਾਜ਼ੀਟਿਵ ਪਾਏ ਗਏ ਭਾਵ ਇਹ ਮੁਲਾਜ਼ਮ ਕਿਸੇ ਨਾ ਕਿਸੇ ਤਰ੍ਹਾਂ ਨਸ਼ਾ ਕਰਨ ਦੇ ਆਦੀ ਹਨ। Image result for drugsਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਵੀਡੀਓ ਵਿਚ ਪੱਟੀ ਪੁਲਿਸ ਦਾ ਆਹ ਇਕ ASI ਤੇ ਕਾਂਸਟੇਬਲ ਨਸ਼ਾ ਕਰਦੇ ਨਜ਼ਰ ਆ ਰਹੇ ਹਨ, ਕੀ ਅਜਿਹੇ ਪੁਲਿਸ ਆਲੇ ਕਦੇ ਪੰਜਾਬ ਵਿਚ ਨਸ਼ਾ ਬੰਦ ਹੋਣ ਦੇਣਗੇ? ਪੰਜਾਬ ਸਿਆਂ ਤੇਰਾ ਬੇਲੀ ਕੋਈ ਨਹੀਂ….

ਦੱਸ ਦਈਏ ਕਿ ਸਤੰਬਰ ਮਹੀਨੇ ‘ਚ ਅੰਮ੍ਰਿਤਸਰ ਦਿਹਾਤੀ ਦੇ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਇਆ ਗਿਆ ਸੀ। ਇਸ ਦੌਰਾਨ 16 ਮੁਲਾਜ਼ਮ ਨਸ਼ੇੜੀ ਪਾਏ ਗਏ ਸਨ। ਇਸ ਦੌਰਾਨ ਇਕ ਪੁਲਿਸ ਵਾਲੇ ਨੇ ਤਾਂ ਪੁਲਿਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਹ ਆਪਣੇ ਘਰੋਂ ਆਪਣੀ ਪਤਨੀ ਦਾ ਯੂਰਿਨ ਲੈ ਆਇਆ ਸੀ। ਪਰ ਮਸ਼ੀਨ ਨੇ ਉਸ ਦੀ ਚਲਾਕੀ ਫੜ ਲਈ ਸੀ। ਇਸੇ ਤਰਾਂ ਤਰਨਤਾਰਨ ਦੇ 22 ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਇ

Related Articles

Back to top button