Punjab

ਕੀਰਤਨੀ ਜਥੇ ਨੇ ਘੇਰ ਲਏ ਪੰਜਾਬ ਦੇ ਮਸ਼ਹੂਰ ਗਾਇਕ Bhai Navjodh Singh | Surkhab TV

ਸ਼ੰਬੂ ਮੋਰਚੇ ਦੇ ਅਜੇ ਦੂਜੇ ਦਿਨ ਚ ਵੀ ਸੰਗਤਾਂ ਧਰਨੇ ਤੇ ਪਹੁੰਚੀਆਂ…ਤੇ ਕੀਰਤਨੀ ਜਥੇ ਨੇ ਸਬ ਸੱਚ ਬਯਾਂ ਕੀਤਾ ਕੇ ਕਿਵੇਂ ਆਪ ਵੀ ਜਿੰਮੇਵਾਰ ਆ
ਤੇ ਦਸਿਆ ਕੇ ਕਿਵੇਂ ਬਾਬੇ ਨਾਨਕ ਦੀ ਜਮੀਨ ਤੇ ਕੋਈ ਹੱਕ ਜਤਾ ਸਕਦਾ ਓਨਾ ਕਿਹਾ ਕੇ ਬਾਬੇ ਨਾਨਕ ਨੇ ਤਾ ਆਪ ਆਪਣੇ ਅਖੀਰਲੀ ਸਮੇਂ ਚ ਖੇਤੀ ਕੀਤੀ ਸੀ

Related Articles

Back to top button