Health

ਕਿੰਨਰ ਦੀ ਹੱਡਬੀਤੀ ਦੱਸੀ ਸੁਣ ਕੇ ਰੋਂਗਟੇ ਖੜ੍ਹੇ ਹੋ ਜਾਣਗੇ, ਦੇਖੋ ਵੀਡਿਓ

ਕਿੰਨਰ ! ਜਾ ਹਿਜੜਾ ! ਇਹ ਅਜਿਹੇ ਸ਼ਬਦ ਹਨ ਜਿਸ ਦਾ ਉਚਾਰਣ ਕਰਦਿਆਂ ਹੀ ਸਾਡੀਆਂ ਅੱਖਾਂ ਅੱਗੇ ਆ ਜਾਂਦੀਆਂ ਹਨ ਕੁਝ ਅਜਿਹੀਆਂ ਤਸਵੀਰਾਂ, ਜਿਸ ਵਿਚ ਕੁਝ ਅਣਜਾਣ ਚਿਹਰੇ ਕਦੇ ਲੜਕੀਆਂ ਵਾਲੇ ਪਹਿਰਾਵੇ ਪਾਈ ਤਾੜੀਆਂ ਮਾਰ ਮਾਰ ਮਰਦਾਂ ਵਾਲੀ ਆਵਾਜ਼ ਵਿਚ ਆਪਣੇ ਆਪ ਨੂੰ ਔਰਤ ਦੱਸਦੇ ਹੋਏ ਦਿਖਾਈ ਦਿੰਦੇ ਹਨ ਤੇ ਕਦੀ ਢੋਲਕੀ ਦੀ ਥਾਪ ਤੇ ਨੱਚਦੇ ਅਸ਼ਲੀਲ ਭਾਸ਼ਾ ਵਰਤ ਕੇ ਲੋਕਾਂ ਨੂੰ ਆਪਣੀ ਗੱਲ ਮਨਾਉਂਦੇ ।ਜੋਸ ਟਾਕ ਤੇ ਇੱਕ ਕਿੰਨਰ ਨੇ ਆਪਣੀ ਜੋ ਕਹਾਣੀ ਸੁਣਾਈ ਉਹ ਸੱਚਮੁੱਚ ਹੀ ਬੜੀ ਭਿਆਨਕ ਦੁਨੀਆਂ ਦਾ ਰੰਗ ਦਿਖਾਉਂਦੀ ਹੈ। ਉਸਨੇ ਆਪਣੀ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ਕਿੰਨਾਂ ਚੰਗਾ ਲੱਗਦਾ ਹੈ ਜਦੋਂ ਕੋਈ ਗਲੀ ਗੁਆਢ ਵਿੱਚ ਫੇਮਸ ਹੁੰਦੇ ਹੋਂ ਸਾਰੇ ਤੁਹਾਨੂੰ ਪਿਆਰ ਕਰਦੇ ਨੇ ਕਦੇ ਕੋਈ ਅੰਕਲ ਕਦੇ ਕੋਈ ਅੰਟੀ ਤੁਹਨੂੰ ਆਪਣੇ ਕੋਲ ਬੁਲਾ ਲੈਂਦੇ ਨੇ ਤੁਹਾਡੇ ਨਾਲ ਗੱਲਾਂ ਕਰਦੇ ਨੇ ਸਾਰੇ ਤੁਹਾਂਨੂੰ ਪਿਆਰ ਕਰਦੇ ਹੋਣ, ਮੈਂ ਵੀ ਆਪਣੇ ਪਿੰਡ ਦੀਆਂ ਫੇਮਸ ਹਸਤੀਆਂ ਵਿੱਚੋਂ ਇੱਕ ਹਾਂ ।ਸਾਰੇ ਬੱਚੇ ਮੈਨੂੰ ਵੀ ਪਿਆਰ ਕਰਦੇ ਸੀ ਮੈਨੂੰ ਵੀ ਅੰਕਲ ਅੰਟੀ ਆਪਣੇ ਕੋਲ ਬੁਲਾ ਲੈਂਦੇ ਸੀ ਬੱਸ ਫਰਕ ਏਨਾਂ ਹੀ ਸੀ ਕਿ ਮੇਰਾ ਨਾਮ ਲੋਕ ਆਪਣੀ ਮਰਜ਼ੀ ਨਾਲ ਹੀ ਰੱਖ ਦਿੰਦੇ ਸੀ ਕਦੇ ਕੋਈ ਮੈਨੂੰ ਛੱਕਾ ਕਦੇ ਕੋਈ ਹੀਜੜਾ ‘ਤੇ ਕਦੇ ਜਨਾਨਾ ਕਿਹਾ ਜਾਂਦਾ ਸੀ । ਇਸ ਬਾਰੇ ਉਸ ਸਖਸ ਨੇ ਜੋ ਆਪਣੀ ਪੂਰੀ ਦਰਦਨਾਕ ਕਹਾਣੀ ਬਿਆਨ ਕੀਤੀ ਹੈ ਉਹ ਜਿੰਦਗੀ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਹੈ ਇਸ ਲਈ ਪੂਰੀ ਜਿੰਦਗੀ ਨੂੰ ਜਾਨਣ ਲਈ ਹੇਠਾਂ ਦਿੱਤੀ ਵੀਡਿਓ ਜਰੂਰ ਦੇਖੋ …

Related Articles

Back to top button